National award Archives - Ludhiana Live

ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਨੂੰ ਖੋਜ ਬਾਰੇ ਕਹਾਣੀ ਲਿਖਣ ਲਈ ਮਿਲਿਆ ਰਾਸ਼ਟਰੀ ਇਨਾਮ
ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹੀਰਾ ਸਿੰਘ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਉਨ੍ਹਾਂ ਦੇ ਪੀ ਐਚ ਡੀ ਥੀਸਿਸ ਦੇ ਅਧਾਰ ’ਤੇ ਸਰਵੋਤਮ ਵਿਗਿਆਨਕ ਕਹਾਣੀ ਲਿਖਣ ਲਈ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ | ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸੀ ਦਿੱਤੀ ਜਾਵੇਗੀ | ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 2300 ਖੋਜੀਆਂ ਨੇ ਹਿੱਸਾ ਲਿਆ |

ਇਸ ਮੁਕਾਬਲੇ ਦੀਆਂ ਸ਼ਰਤਾਂ ਅਨੁਸਾਰ ਪ੍ਰਤੀਯੋਗੀਆਂ ਨੇ ਆਪਣਾ ਪੂਰਾ ਪੀਐਚਡੀ ਖੋਜ ਕਾਰਜ ਇੱਕ ਆਮ ਆਦਮੀ ਦੀ ਭਾਸਾ ਵਿੱਚ ਵਿਗਿਆਨਕ ਕਹਾਣੀ ਦੇ ਰੂਪ ਵਿੱਚ ਲਿਖਣਾ ਸੀ| ਡਾ. ਹੀਰਾ ਨੇ ਆਈਸੀਏਆਰ-ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਤੋਂ ਆਪਣੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ | ਉਹਨਾਂ ਨੇ ਪਿਆਜ਼ ਦੀ ਬਰੀਡਿੰਗ ਅਤੇ ਬਾਇਓਟੈਕਨਾਲੋਜੀ ’ਤੇ ਆਪਣਾ ਖੋਜ ਕਾਰਜ ਕੀਤਾ ਹੈ|

The post ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਨੂੰ ਖੋਜ ਬਾਰੇ ਕਹਾਣੀ ਲਿਖਣ ਲਈ ਮਿਲਿਆ ਰਾਸ਼ਟਰੀ ਇਨਾਮ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਖੋਜ ਕਾਰਜ ਲਈ ਰਾਸ਼ਟਰੀ ਪੁਰਸਕਾਰ
ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਐੱਮ.ਟੈੱਕ. ਦੀ ਵਿਦਿਆਰਥਣ ਇੰਜ. ਮਹਿਮਾ ਸ਼ਰਮਾ ਨੇ ਐੱਮ ਟੈੱਕ ਲਈ ਸਰਵੋਤਮ “ਆਈ.ਐਸ.ਟੀ.ਈ. ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਸ ਥੀਸਿਸ ਦਾ ਸਿਰਲੇਖ ਨਹਿਰ ਦੇ ਪਾਣੀ ਨਾਲ ਨਕਲੀ ਰੀਚਾਰਜ ਦੀ ਪੈਮਾਇਸ਼ ਬਾਰੇ ਸੀ । ਇਸ ਪੁਰਸਕਾਰ ਵਿੱਚ ਨਕਦ ਇਨਾਮ, ਇੱਕ ਮੈਡਲ ਅਤੇ ਇੱਕ ਪ੍ਰਸੰਸਾ ਪੱਤਰ ਸਾਮਲ ਹੈ।

ਡਾ ਐਚ ਐਸ ਸਿੱਧੂ, ਡੀਨ, ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ, ਡਾ. ਪੀ ਕੇ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਅਤੇ ਡਾ: ਰਾਕੇਸ ਸਾਰਦਾ, ਮੁਖੀ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

The post ਪੀ.ਏ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਖੋਜ ਕਾਰਜ ਲਈ ਰਾਸ਼ਟਰੀ ਪੁਰਸਕਾਰ appeared first on Ludhiana Live.

ਪੀਏਯੂ ਦੇ ਖੋਜਾਰਥੀ ਨੇ ਕੌਮੀ ਕਾਨਫਰੰਸ ਵਿੱਚ ਜਿੱਤਿਆ ਪਹਿਲਾ ਇਨਾਮ
ਲੁਧਿਆਣਾ : ਪੀ ਏ ਯੂ ਦੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਦੀ ਪੀਐੱਚ.ਡੀ ਦੀ ਵਿਦਿਆਰਥਣ ਸਤਿੰਦਰ ਕੌਰ ਨੇ ਹੋਮ ਸਾਇੰਸ ਐਸੋਸੀਏਸ਼ਨ ਆਫ਼ ਇੰਡੀਆ ਦੀ 34ਵੀਂ ਦੋ-ਸਾਲਾ ਰਾਸ਼ਟਰੀ ਕਾਨਫਰੰਸ ਦੌਰਾਨ ਪੇਪਰ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।

ਇਸ ਕਾਨਫਰੰਸ ਦਾ ਆਯੋਜਨ ਸਵੈ-ਨਿਰਭਰ ਭਾਰਤ ਲਈ ਗ੍ਰਹਿ ਵਿਗਿਆਨ ਵਿੱਚ ਮੌਕੇ ਵਿਸ਼ੇ ਤੇ ਸੇਂਟ ਟੇਰੇਸਾ ਕਾਲਜ, ਕੋਚੀ, ਕੇਰਲਾ ਵਿੱਚ ਕੀਤਾ ਗਿਆ। ਇਸ ਮੌਕੇ ਸਤਿੰਦਰ ਕੌਰ ਵਲੋਂ ਕਿਸ਼ੋਰਾਂ ਦੀ ਮਾਨਸਿਕ ਸਿਹਤ ‘ਤੇ ਸੈਲਫੀ ਦੀ ਆਦਤ ਦੇ ਪ੍ਰਭਾਵ ਬਾਰੇ ਪੇਸ਼ ਕੀਤੇ ਪੇਪਰ ਦੀ ਸਾਰਿਆਂ ਦੁਆਰਾ ਸ਼ਲਾਘਾ ਕੀਤੀ ਗਈ। ਪੇਪਰ ਦੇ ਸਹਿ-ਲੇਖਕ ਅਤੇ ਵਿਭਾਗ ਦੇ ਮੁਖੀ ਡਾ.ਦੀਪਿਕਾ ਵਿਗ ਅਤੇ ਕਾਲਜ ਦੇ ਡੀਨ ਡਾ.ਸੰਦੀਪ ਬੈਂਸ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।

The post ਪੀਏਯੂ ਦੇ ਖੋਜਾਰਥੀ ਨੇ ਕੌਮੀ ਕਾਨਫਰੰਸ ਵਿੱਚ ਜਿੱਤਿਆ ਪਹਿਲਾ ਇਨਾਮ appeared first on Ludhiana Live.

ਸੈਕਰਡ ਸੋਲ ਕਾਨਵੈਂਟ ਸਕੂਲ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ
ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਨੂੰ ਬੈਸਟ ਸਕੂਲ FAP ਰਾਸ਼ਟਰੀ ਅਵਾਰਡ (ਬਜਟ ਫ੍ਰੈਂਡਲੀ ਵਿਦ ਮੈਕਸੀਮਮ ਫੈਸਿਲਟੀ) ਨਾਲ ਸਨਮਾਨਿਤ ਕੀਤਾ ਗਿਆ। ਇਸ ਅਵਾਰਡ ਨੂੰ ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਡਾਇਰੈਕਟਰ ਸ਼੍ਰੀਮਤੀ ਸੁਖਦੀਪ ਗਿੱਲ ਨੇ ਪ੍ਰਾਪਤ ਕੀਤਾ।

ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਗਵਰਨਰ ਬਨਵਾਰੀ ਲਾਲ ਅਤੇ ਸਨਮਾਨਯੋਗ ਸਪੀਕਰ ਆਫ ਪੰਜਾਬ ਲੈਜਿਸਲੈਟਿਵ ਅਸੈਂਬਲੀ ਕੁਲਤਾਰ ਸਿੰਘ ਸੰਧਵਾਂ ਸੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪੂਨਮ ਮਲਹੋਤਰਾ ਨੇ ਇਸ ਅਵਾਰਡ ਲਈ ਸਕੂਲ ਦੀ ਮੈਨੇਜਮੇਂਟ ਕਮੇਟੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

The post ਸੈਕਰਡ ਸੋਲ ਕਾਨਵੈਂਟ ਸਕੂਲ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ appeared first on Ludhiana Live.

ਪੀ.ਏ.ਯੂ. ਦੇ ਕਣਕ ਵਿਗਿਆਨੀ ਨੂੰ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਣਕ ਸੁਧਾਰ ਖੋਜ ਟੀਮ ਦੇ ਪ੍ਰਮੁੱਖ ਕਣਕ ਕਿਸਮ ਸੁਧਾਰਕ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ ਵੀਰਇੰਦਰ ਸਿੰਘ ਸੋਹੂ ਨੂੰ ਸਾਲ 2022 ਲਈ ਵੱਕਾਰੀ ਵਿਗਿਆਨੀ ਡਾ. ਐਮ.ਵੀ. ਰਾਓ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਪ੍ਰੋ. ਐਮ.ਵੀ. ਰਾਓ, ਇੱਕ ਪ੍ਰਸਿੱਧ ਕਣਕ ਬਰੀਡਰ ਸਨ ਅਤੇ ਇਹ ਐਵਾਰਡ ਅਨਾਜ ਫਸਲਾਂ ਦੇ ਪ੍ਰਜਨਨ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਅਗਾਂਹਵਧੂ ਕੰਮ ਲਈ ਪ੍ਰਦਾਨ ਕੀਤਾ ਜਾਂਦਾ ਹੈ।

ਇਹ ਪੁਰਸਕਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਡਾ.ਟੀ.ਆਰ. ਸ਼ਰਮਾ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ, ਇੰਡੀਅਨ ਇੰਸਟੀਚਿਊਟ ਆਫ ਕਣਕ ਅਤੇ ਜੌਂ ਖੋਜ ਕੇਂਦਰ ਕਰਨਾਲ ਦੇ ਡਾਇਰੈਕਟਰ ਡਾ.ਜੀ.ਪੀ. ਅਤੇ ਡਾ. ਡੀ.ਐਚ. ਰਾਨਾਡੇ ਵਲੋਂ ਆਰ.ਵੀ.ਐਸ.ਕੇ.ਵੀ.ਵੀ ਗਵਾਲੀਅਰ ਵਿਖੇ ਆਯੋਜਿਤ ਰਾਸ਼ਟਰੀ ਕਣਕ ਮੀਟਿੰਗ ਦੌਰਾਨ ਡਾ. ਸੋਹੂ ਨੂੰ ਪ੍ਰਦਾਨ ਕੀਤਾ ਗਿਆ ।

ਡਾ ਵੀ.ਐਸ.ਸੋਹੂ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੀ.ਏ.ਯੂ. ਤੋਂ ਹਾਸਲ ਕੀਤੀ । ਉਹਨਾਂ ਪੀ.ਏ.ਯੂ. ਵਿੱਚ ਕਣਕ ਬਰੀਡਰ ਦੇ 30 ਸਾਲਾਂ ਕਾਰਜਕਾਲ ਦੌਰਾਨ  ਕਣਕ ਦੀਆਂ 28 ਕਿਸਮਾਂ ਵਿਕਸਤ ਕੀਤੀਆਂ, ਜਿਨ੍ਹਾਂ ਵਿੱਚੋਂ 17 ਰਾਸ਼ਟਰੀ ਪੱਧਰ `ਤੇ ਜਾਰੀ ਕੀਤੀਆਂ ਗਈਆਂ । ਇਹਨਾਂ ਵਿੱਚ ਖਾਸ ਤੌਰ ਤੇ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-373, ਪੀ.ਬੀ.ਡਬਲਯੂ.-502, ਪੀ.ਬੀ.ਡਬਲਯੂ.-550, ਪੀ.ਬੀ.ਡਬਲਯੂ.-725 ਅਤੇ ਉੱਨਤ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-1 ਜ਼ਿੰਕ ਪ੍ਰਮੁੱਖ ਹਨ ।

ਉਹਨਾਂ ਵੱਲੋਂ ਵਿਕਸਿਤ ਕਿਸਮਾਂ ਦੀ ਪਿਛਲੇ 25 ਸਾਲਾਂ ਵਿੱਚ ਪੰਜਾਬ ਵਿੱਚ ਸਾਲਾਨਾ 60% ਤੋਂ ਵੱਧ ਕਣਕ ਦੇ ਰਕਬੇ `ਤੇ ਬਿਜਾਈ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ 58 ਪੂਰੇ ਖੋਜ ਪੱਤਰਾਂ ਸਹਿਤ 226 ਪ੍ਰਕਾਸ਼ਨਾਵਾਂ ਦਰਜ਼ ਕਰਵਾਈਆਂ । ਉਹਨਾਂ ਨੇ 10 ਕਰੋੜ ਰੁਪਏ ਦੀ ਮਾਲੀ ਇਮਦਾਦ ਨਾਲ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ । ਕਣਕ ਅਤੇ ਮੱਕੀ ਖੋਜ ਕੇਂਦਰ ਮੈਕਸੀਕੋ ਨਾਲ ਉਹ ਖੋਜੀ ਵਿਗਿਆਨੀ ਵਜੋਂ ਜੁੜੇ ਰਹੇ । ਵਾਈਸ ਚਾਂਸਲਰ ਡਾ. ਗੋਸਲ ਨੇ ਡਾ. ਸੋਹੂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਵਧਾਈ ਦਿੱਤੀ।

The post ਪੀ.ਏ.ਯੂ. ਦੇ ਕਣਕ ਵਿਗਿਆਨੀ ਨੂੰ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ  appeared first on Ludhiana Live.

ਬੀ.ਸੀ.ਐਮ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ
ਲੁਧਿਆਣਾ : 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਬੀਸੀਐਮ ਸਕੂਲ ਦੁੱਗਰੀ ਲੁਧਿਆਣਾ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਨੈਸ਼ਨਲ ਐਵਾਰਡ-2022 ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਮਰੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਭਰ ਦੇ ਹੋਰ ਪ੍ਰਤਿਭਾਸ਼ਾਲੀ ਅਧਿਆਪਕਾਂ ਦੇ ਨਾਲ ਉਨ੍ਹਾਂ ਦਾ ਸਨਮਾਨ ਕਰਨਗੇ। ਇਨ੍ਹਾਂ ਵਿੱਚੋਂ ਦੋ ਅਧਿਆਪਕ ਸੀਬੀਐਸਈ ਸਕੂਲਾਂ ਦੇ ਹਨ। ਇਨ੍ਹਾਂ ਵਿੱਚ ਪ੍ਰਿੰਸੀਪਲ ਵੰਦਨਾ ਸ਼ਾਹੀ ਅਤੇ ਤੇਲੰਗਾਨਾ ਰਾਜ ਦੀ ਇਕ ਅਧਿਆਪਕਾ ਵੀ ਸ਼ਾਮਲ ਹੈ।

ਪਿ੍ੰਸੀਪਲ ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਨਵੀਂ ਸਿੱਖਿਆ ਨੀਤੀ ਦੇ ਯਤਨਾਂ ਤਹਿਤ ਸਕੂਲ ਵਿਚ ਨਵੀਂ ਸੋਚ ਅਤੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਇਸ ਸਾਲ ਨਾਸਾ ਦੇ ਪ੍ਰੋਜੈਕਟ ਤਹਿਤ ਕੀਤੀ ਗਈ ਹੈ। ਸਕੂਲ ਦਾ ਵਿਦਿਆਰਥੀ ਸਟਾਰਟਅੱਪ ਪੰਜਾਬ ਵਿੱਚ ਜੇਤੂ ਰਿਹਾ ਹੈ। ਇੰਨਾ ਹੀ ਨਹੀਂ ਸਕੂਲ ਦੀ ਵਿਦਿਆਰਥਣ ਟੈਕਨੋਵੇਜ਼ਾ ‘ਚ ਵੀ ਜੇਤੂ ਰਹੀ ਹੈ।

ਪਿ੍ੰਸੀਪਲ ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਅਧਿਆਪਕ ਦਿਵਸ ‘ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਉਸ ਦੇ ਇਕੱਲੇ ਦਾ ਨਹੀਂ ਸਗੋਂ ਉਸ ਦੇ ਸਕੂਲ ਦੀ ਪੂਰੀ ਟੀਮ ਦੀ ਸਖ਼ਤ ਮਿਹਨਤ ਦਾ ਹੈ। ਉਹ 3 ਸਤੰਬਰ ਨੂੰ ਦਿੱਲੀ ਲਈ ਰਵਾਨਾ ਹੋਵੇਗੀ। ਉਥੇ ਹੋਣ ਵਾਲੀ ਰਿਹਰਸਲ ਤੋਂ ਬਾਅਦ ਅਧਿਆਪਕ ਦਿਵਸ ‘ਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

The post ਬੀ.ਸੀ.ਐਮ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ appeared first on Ludhiana Live.

ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ ਥੀਸਿਸ ਲਈ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ
ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਧੀਨ ਆਪਣੀ ਪੜਾਈ ਕਰ ਰਹੇ ਵਿਦਿਆਰਥੀ ਦਿਨੇਸ਼ ਗੁਲਾਟੀ ਨੂੰ ਬੀਤੇ ਦਿਨੀਂ ਆਪਣੇ ਐੱਮ ਟੈੱਕ ਥੀਸਿਸ ਲਈ ਰਾਸ਼ਟਰੀ ਐਵਾਰਡ ਹਾਸਲ ਹੋਇਆ ।

ਇੰਜ: ਗੁਲਾਟੀ ਦਾ ਥੀਸਿਸ ਸਿੱਧੀ ਬਿਜਾਈ ਵਾਲੇ ਝੋਨੇ ਅਤੇ ਪਨੀਰੀ ਵਾਲੇ ਝੋਨੇ ਦੇ ਪ੍ਰਸੰਗ ਵਿੱਚ ਜ਼ਮੀਨੀ ਪਾਣੀ ਦੀ ਰੀਚਾਰਜਿੰਗ ਬਾਰੇ ਸੀ । ਉਹਨਾਂ ਨੇ ਆਪਣਾ ਥੀਸਿਸ ਡਾ. ਸੰਜੇ ਸਤਪੁਤੇ ਦੀ ਨਿਗਰਾਨੀ ਹੇਠ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਸੰਪੂਰਨ ਕੀਤਾ ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਅਤੇ ਭੂਮੀ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ ਥੀਸਿਸ ਲਈ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ appeared first on Ludhiana Live.