nankana school Archives - Ludhiana Live

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ, ਲੁਧਿਆਣਾ ਵਿਖੇ ਨਰਸਰੀ ਅਤੇ ਐਲਕੇਜੀ ਜਮਾਤ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਛੋਟੇ ਬੱਚਿਆਂ ਨੇ ਪਾਰਟੀ ਦੌਰਾਨ ਸ਼ਾਨਦਾਰ ਸਮਾਂ ਬਤੀਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਨੰਬਰਾਂ ‘ਤੇ ਨਾਚ ਪੇਸ਼ ਕੀਤੇ। ਨਰਸਰੀ ਕਲਾਸ ਵਿਚੋਂ ਸਰਗੁਣ ਕੌਰ ਨੇ ਮਿਸ ਫਰੈਸ਼ਰ ਦਾ ਬੈਜ ਜਿੱਤਿਆ ਅਤੇ ਸਾਹਿਬ ਸਿੰਘ ਨੂੰ ਮਾਸਟਰ ਫਰੈਸ਼ਰ ਦਾ ਬੈਜ ਦਿੱਤਾ ਗਿਆ।

ਐਲਕੇਜੀ ਵਿੱਚੋਂ ਫਤਿਹ ਸਿੰਘ ਤੇ ਦਿਲਨੂਰ ਕੌਰ ਨੇ ਕ੍ਰਮਵਾਰ ਮਾਸਟਰ ਫਰੈਸ਼ਰ ਤੇ ਮਿਸ ਫਰੈਸ਼ਰ ਦਾ ਖਿਤਾਬ ਜਿੱਤਿਆ। ਨਵੇਂ ਆਉਣ ਵਾਲਿਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਆਉਣ ਵਾਲੇ ਸਾਰੇ ਸਾਲਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸ਼੍ਰੀਮਤੀ ਜਸਮੀਨ ਕੌਰ ਪ੍ਰਾਇਮਰੀ ਇੰਚਾਰਜ ਵੀ ਮੌਜ਼ੂਦ ਸੀ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਲੋਂ ਇੱਕ ਵਿਸ਼ੇਸ਼ ਕੇਕ ਵੀ ਕੱਟਿਆ ਗਿਆ ਸੀ।

The post ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ appeared first on Ludhiana Live.

NSPS ਦੀ ਪ੍ਰਿੰਸੀਪਲ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਨਾਲ ਸਨਮਾਨਿਤ
ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਲੁਧਿਆਣਾ ਨੇ ਸਕੂਲੀ ਸਿੱਖਿਆ ਵਿੱਚ ਯੋਗਦਾਨ ਲਈ ਮਾਨਤਾ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਆਪਣੀ ਪ੍ਰਾਪਤੀਆਂ ਵਿੱਚ ਇੱਕ ਹੋਰ ਮੀਲ ਪੱਥਰ ਜੋੜ ਲਿਆ ਹੈ। ਚੰਡੀਗੜ੍ਹ ਵਿਖੇ ਆਈਸੀਐਫਏਆਈ ਯੂਨੀਵਰਸਿਟੀ ਦੁਆਰਾ ਸੰਚਾਲਿਤ, ਇਹ ਸਰਟੀਫਿਕੇਟ ਸਕੂਲ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੂੰ ਚੰਡੀਗੜ੍ਹ ਵਿਖੇ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਸਨਮਾਨ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ।

ਸ੍ਰੀ ਜੀਤ ਸ਼ਰਮਾ ਸਹਿ-ਸੰਸਥਾਪਕ,ਸੀਈਓ ਅਤੇ ਤਾਨੀਆ ਟੀਕੂ ਨੇ ਸ਼੍ਰੀਮਤੀ ਵੜੈਚ ਨੂੰ ਪ੍ਰਸ਼ੰਸਾ ਪੱਤਰ ਦਿੱਤਾ। ਸ੍ਰੀਮਤੀ ਵੜੈਚ ਨੇ ਸਕੂਲ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਊਨਾ ਨੇ ਕਿਹਾ ਕਿ ਟੀਮ ਵਰਕ ਦੇ ਕਾਰਨ ਸਾਨੂੰ ਇਹ ਸਨਮਾਨ ਮਿਲਿਆ ਹੈ। ਅਸੀਂ ਭਵਿੱਖ ਵਿੱਚ ਨਵੀਆਂ ਉਚਾਈਆਂ ਨੂੰ ਹਾਸਲ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਨਾ ਜਾਰੀ ਰੱਖਾਂਗੇ।

The post NSPS ਦੀ ਪ੍ਰਿੰਸੀਪਲ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਨਾਲ ਸਨਮਾਨਿਤ appeared first on Ludhiana Live.