Munni Badnaam Archives - Ludhiana Live

ਮਲਾਇਕਾ ਅਰੋੜਾ ਨੇ ‘ਮੁੰਨੀ ਬਦਨਾਮ ਹੋਈ’ ਨਾਲ ਲੋਕਾਂ ਨੂੰ ਬਣਾਇਆ ਸੀ ਦੀਵਾਨਾ, ਅੱਜ ਹੈ ਕਰੋੜਾਂ ਦੀ ਮਾਲਕਣ
ਆਈਟਮ ਨੰਬਰ ਗੀਤ ‘ਮੁੰਨੀ ਬਦਨਾਮ ਹੋਈ’ ‘ਤੇ ਆਪਣੇ ਡਾਂਸ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਮਲਾਇਕਾ ਅਰੋੜਾ ਨੂੰ ਫ਼ਿਲਮ ਇੰਡਸਟਰੀ ‘ਚ ਸ਼ਾਨਦਾਰ ਡਾਂਸਰ ਮੰਨਿਆ ਜਾਂਦਾ ਹੈ।

ਮਲਾਇਕਾ ਅਰੋੜਾ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਆਈਟਮ ਨੰਬਰਾਂ ‘ਚ ਆਪਣੇ ਬਿਹਤਰੀਨ ਡਾਂਸ ਦਾ ਜਾਦੂ ਦਿਖਾਇਆ ਹੈ। ਇਸ ਨਾਲ ਮਲਾਇਕਾ ਅਰੋੜਾ ਦਾ ਨਾਂ ਅਮੀਰ ਸਿਤਾਰਿਆਂ ‘ਚ ਲਿਆ ਜਾਂਦਾ ਹੈ।

ਦੱਸ ਦਈਏ ਕਿ ਮਲਾਇਕਾ ਅਰੋੜਾ ਆਪਣੇ ਡਾਂਸ ਨੰਬਰ ਅਤੇ ਟੀ. ਵੀ. ਸ਼ੋਅ ਤੋਂ ਕਾਫ਼ੀ ਕਮਾਈ ਕਰਦੀ ਹੈ। ਮਲਾਇਕਾ ਸ਼ੋਅ ਦੇ ਹਰ ਐਪੀਸੋਡ ਲਈ 5 ਲੱਖ ਰੁਪਏ ਚਾਰਜ ਕਰਦੀ ਹੈ।

ਇਸ ਦੇ ਨਾਲ ਹੀ ਮਲਾਇਕਾ ਵੱਖ-ਵੱਖ ਬ੍ਰਾਂਡਾਂ ਦੇ ਵਿਗਿਆਪਨ ਤੋਂ ਵੀ ਮੋਟੀ ਕਮਾਈ ਕਰਦੀ ਹੈ। ਖ਼ਬਰਾਂ ਮੁਤਾਬਕ, ਮਲਾਇਕਾ ਅਰੋੜਾ ਕੋਲ ਕਰੀਬ 80 ਕਰੋੜ ਰੁਪਏ ਦੀ ਜਾਇਦਾਦ ਹੈ।

ਇਸ ਤੋਂ ਇਲਾਵਾ ਮਲਾਇਕਾ ਅਰੋੜਾ ਦਾ ਆਪਣਾ ਬਹੁਤ ਆਲੀਸ਼ਾਨ ਘਰ ਹੈ। ਮਲਾਇਕਾ ਦੇ ਘਰ ਤੋਂ ਅਰਬ ਸਾਗਰ ਦਾ ਦਿਲਕਸ਼ ਨਜ਼ਾਰਾ ਸਾਫ਼ ਨਜ਼ਰ ਆਉਂਦਾ ਹੈ। ਉਸ ਨੇ ਆਪਣੇ 20 ਕਰੋੜ ਰੁਪਏ ਦੇ ਬੰਗਲੇ ‘ਚ ਹਰ ਸੁਵਿਧਾ ਉਪਲਬਧ ਕੀਤੀ ਹੋਈ ਹੈ। ਮਲਾਇਕਾ ਆਪਣੇ ਪੁੱਤਰ ਨਾਲ ਇਸ ਘਰ ‘ਚ ਰਹਿੰਦੀ ਹੈ।

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਵੀ ਲਗਜ਼ਰੀ ਕਾਰਾਂ ਦੀ ਸ਼ੌਕੀਨ ਹੈ। ਉਸ ਦੀ ਕਾਰ ਕਲੈਕਸ਼ਨ ‘ਚ 1.38 ਕਰੋੜ ਦੀ BMW 7 ਸੀਰੀਜ਼, 20 ਲੱਖ ਦੀ Toyota Innova Crysta, 96 ਲੱਖ ਦੀ BMW X7 ਦੇ ਨਾਲ-ਨਾਲ 2.11 ਕਰੋੜ ਦੀ ਰੇਂਜ ਰੋਵਰ ਵੋਗ ਸ਼ਾਮਲ ਹੈ।

ਮਲਾਇਕਾ ਅਰੋੜਾ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਹੁਣ ਉਸ ਨੇ ਅਰਬਾਜ਼ ਤੋਂ ਤਲਾਕ ਲੈ ਲਿਆ ਹੈ। ਹੁਣ ਉਹ ਆਪਣੀ ਜ਼ਿੰਦਗੀ ‘ਚ ਬਹੁਤ ਖੁਸ਼ ਹੈ।

ਮਲਾਇਕਾ ਅਰੋੜਾ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਕਾਰਨ ਲਾਈਮਲਾਈਟ ਦਾ ਹਿੱਸਾ ਬਣ ਜਾਂਦੀ ਹੈ ਪਰ ਜ਼ਿਆਦਾਤਰ ਮੌਕਿਆਂ ‘ਤੇ ਉਸ ਦਾ ਨਾਂ ਅਰਜੁਨ ਕਪੂਰ ਨੂੰ ਲੈ ਕੇ ਸੁਰਖੀਆਂ ‘ਚ ਆਉਂਦਾ ਹੈ।

ਇਹ ਦੋਵੇਂ ਜੋੜੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜੇਕਰ ਬੀ-ਟਾਊਨ ਦੀ ਸਭ ਤੋਂ ਪਸੰਦੀਦਾ ਜੋੜੀ ਦੀ ਗੱਲ ਕਰੀਏ ਤਾਂ ਇਸ ‘ਚ ਅਰਜੁਨ ਅਤੇ ਮਲਾਇਕਾ ਦਾ ਨਾਂ ਜ਼ਰੂਰ ਸ਼ਾਮਲ ਹੈ।

The post ਮਲਾਇਕਾ ਅਰੋੜਾ ਨੇ ‘ਮੁੰਨੀ ਬਦਨਾਮ ਹੋਈ’ ਨਾਲ ਲੋਕਾਂ ਨੂੰ ਬਣਾਇਆ ਸੀ ਦੀਵਾਨਾ, ਅੱਜ ਹੈ ਕਰੋੜਾਂ ਦੀ ਮਾਲਕਣ appeared first on Ludhiana Live.