MSME Archives - Ludhiana Live

ਫੀਕੋ ਵਲੋਂ ਐਮਐਸਐਮਈ ਵਿਖੇ ਮਨਾਇਆ ਜਾਵੇਗਾ 74ਵਾਂ ਗਣਤੰਤਰ ਦਿਵਸ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਦੀ ਗਵਰਨਿੰਗ ਬਾਡੀ ਦੀ ਮੀਟਿੰਗ 74ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਸਬੰਧੀ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫਿਕੋ ਦੀ ਪ੍ਰਧਾਨਗੀ ਹੇਠ ਹੋਈ।

ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ. ਸੁਰਜੀਤ ਸਿੰਘ ਚੱਗਰ ਚੇਅਰਮੈਨ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਮੁੱਖ ਮਹਿਮਾਨ, ਸ਼੍ਰੀ ਪੰਕਜ ਸ਼ਰਮਾ ਮੈਂਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸ਼੍ਰੀ ਅਜੇ ਨਈਅਰ ਮੈਨੇਜਿੰਗ ਡਾਇਰੈਕਟਰ ਐੱਫ.ਐੱਮ.ਆਈ. ਲਿਮਟਿਡ ਐਮਐਸਐਮਈ ਡਿਵੈਲਪਮੈਂਟ ਐਂਡ ਫੈਸਿਲੀਟੇਸ਼ਨ ਦਫ਼ਤਰ, ਪ੍ਰਤਾਪ ਚੌਕ ਵਿਖੇ 26 ਜਨਵਰੀ ਨੂੰ ਸਵੇਰੇ 10.00 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ |

ਫਿਕੋ ਆਈ.ਐਮ.ਐਸ.ਐਮ.ਈ.ਆਫ਼.ਇੰਡੀਆ ਦੇ ਬੈਨਰ ਹੇਠ 35 ਐਸੋਸੀਏਸ਼ਨਾਂ ਮਿਲ ਕੇ ਗਣਤੰਤਰ ਦਿਵਸ ਮਨਾਉਣਗੀਆਂ। ਫਿਕੋ, ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਲੋੜ ਹੈ।

The post ਫੀਕੋ ਵਲੋਂ ਐਮਐਸਐਮਈ ਵਿਖੇ ਮਨਾਇਆ ਜਾਵੇਗਾ 74ਵਾਂ ਗਣਤੰਤਰ ਦਿਵਸ appeared first on Ludhiana Live.

ਫੀਕੋ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਜਰਾਤ ਸਾਈਕਲ ਐਕਸਪੋ ਕੀਤਾ ਲਾਂਚ
ਲੁਧਿਆਣਾ : ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫੀਕੋ ਨੇ ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਗੁਜਰਾਤ ਸਾਈਕਲ ਐਕਸਪੋ ਨੂੰ ਲਾਂਚ ਕੀਤਾ । ਇਸ ਮੌਕੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਸਮੇਤ ਸ਼੍ਰੀ ਅਸ਼ੋਕ ਪਾਟਿਲ ਪ੍ਰਧਾਨ ਅਹਿਮਦਾਬਾਦ ਸਾਈਕਲ ਮਰਚੈਂਟਸ ਐਸੋਸੀਏਸ਼ਨ ਅਤੇ ਸ਼੍ਰੀ ਵਿਕਰਮ ਗੋਇਲ ਆਰਗੇਨਾਈਜ਼ਰ ਵੀ ਲਾਂਚ ਮੌਕੇ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਜਰਾਤ ਸਾਈਕਲ ਐਕਸਪੋ ਨੂੰ ਫਿਕੋ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਨੇ ਪਹਿਲਾਂ ਹੀ ਮੇਰਕੀ ਹਾਲ ਵਿਖੇ 05 ਅਤੇ 06 ਜਨਵਰੀ 2023 ਨੂੰ ਹੋਣ ਵਾਲੇ ਗੁਜਰਾਤ ਸਾਈਕਲ ਐਕਸਪੋ (ਅਹਿਮਦਾਬਾਦ) ਵਿੱਚ ਹਿੱਸਾ ਲੈਣ ਲਈ 60 ਐਮਐਸਐਮਈ ਉਦਯੋਗਪਤੀਆਂ ਲਈ 1.5 ਲੱਖ ਤੱਕ ਦੀ ਵਿੱਤੀ ਸਹਾਇਤਾ (ਖਰੀਦ ਅਤੇ ਮਾਰਕੀਟ ਸਹਾਇਤਾ ਯੋਜਨਾ ਦੇ ਤਹਿਤ) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਗੁਜਰਾਤ ਸਾਈਕਲ ਐਕਸਪੋ ਇਨਫੋਟੈਕ ਰਿਸੋਰਸਜ਼ ਮੁੰਬਈ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਪ੍ਰਦਰਸ਼ਨੀ ਸਾਈਕਲ ਉਦਯੋਗ ਦਾ ਇੱਕ ਫਲੈਗਸ਼ਿਪ ਈਵੈਂਟ ਹੋਣ ਜਾ ਰਹੀ ਹੈ ਜਿੱਥੇ ਗੁਜਰਾਤ ਅਤੇ ਮਹਾਰਾਸ਼ਟਰ ਦੇ 1500 ਡੀਲਰ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇੱਥੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾਵਾਂ ਦੇ 60 ਸਟਾਲ ਹੋਣਗੇ। ਮੁੱਖ ਤੌਰ ‘ਤੇ ਲੁਧਿਆਣਾ ਵਿੱਚ ਸਥਿਤ ਨਿਰਮਾਤਾ, ਡੀਲਰ ਨੂੰ ਆਕਰਸ਼ਿਤ ਕਰਨਗੇ ਅਤੇ ਇਹ ਇੱਕ ਬੀ-2-ਬੀ ਈਵੈਂਟ ਹੋਵੇਗਾ ਅਤੇ ਭਾਰਤ ਦੇ ਐਮਐਸਐਮਈ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ।

The post ਫੀਕੋ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਜਰਾਤ ਸਾਈਕਲ ਐਕਸਪੋ ਕੀਤਾ ਲਾਂਚ appeared first on Ludhiana Live.

ਐਮਐਸਐਮਈ ਨੇ ਗੁਜਰਾਤ ਸਾਈਕਲ ਐਕਸਪੋ ਲਈ 90 ਲੱਖ ਦੀ ਦਿੱਤੀ ਮਨਜ਼ੂਰੀ
ਲੁਧਿਆਣਾ : ਡਿਵੈਲਪਮੈਂਟ ਕਮਿਸ਼ਨਰ, ਐਮਐਸਐਮਈ ਮੰਤਰਾਲੇ, ਭਾਰਤ ਸਰਕਾਰ ਨੇ 05 ਅਤੇ 06 ਜਨਵਰੀ 2023 ਨੂੰ ਹੋਣ ਵਾਲੇ ਗੁਜਰਾਤ ਸਾਈਕਲ ਐਕਸਪੋ ਵਿੱਚ ਹਿੱਸਾ ਲੈਣ ਲਈ 60 ਐਮਐਸਐਮਈ ਲਈ 1.5 ਲੱਖ ਤੱਕ ਦੀ ਵਿੱਤੀ ਸਹਾਇਤਾ (ਖਰੀਦ ਅਤੇ ਮਾਰਕੀਟ ਸਹਾਇਤਾ ਯੋਜਨਾ ਦੇ ਤਹਿਤ) ਨੂੰ ਮਨਜ਼ੂਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਸਾਈਕਲ ਐਕਸਪੋ ਨੂੰ ਫਿਕੋ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਗੁਜਰਾਤ ਸਾਈਕਲ ਐਕਸਪੋ – ਇਨਫੋਟੈਕ ਰਿਸੋਰਸਜ਼ ਮੁੰਬਈ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਪ੍ਰਦਰਸ਼ਨੀ ਸਾਈਕਲ ਉਦਯੋਗ ਦਾ ਇੱਕ ਫਲੈਗਸ਼ਿਪ ਈਵੈਂਟ ਹੋਣ ਜਾ ਰਹੀ ਹੈ ਜਿੱਥੇ ਗੁਜਰਾਤ ਅਤੇ ਮਹਾਰਾਸ਼ਟਰ ਦੇ 1500 ਡੀਲਰ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇੱਥੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾਵਾਂ ਦੇ 60 ਸਟਾਲ ਹੋਣਗੇ।

The post ਐਮਐਸਐਮਈ ਨੇ ਗੁਜਰਾਤ ਸਾਈਕਲ ਐਕਸਪੋ ਲਈ 90 ਲੱਖ ਦੀ ਦਿੱਤੀ ਮਨਜ਼ੂਰੀ appeared first on Ludhiana Live.

ਫੀਕੋ ਵਲੋਂ ਲੁਧਿਆਣਾ ਵਿਖੇ ਵਿਸ਼ੇਸ਼ ਸਵੱਛਤਾ ਡਰਾਈਵ 2.0 ਦੀ ਸ਼ੁਰੂਆਤ
ਲੁਧਿਆਣਾ : ਐਮ.ਐਸ.ਐਮ.ਈ. ਵਿਕਾਸ ਸੰਸਥਾਨ ਨੇ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ 2.0 ਦੇ ਤਹਿਤ ਮਜ਼ਦੂਰਾਂ ਲਈ ਵਿਸ਼ੇਸ਼ ਸਵੱਛਤਾ ਡਰਾਈਵ 2.0 ‘ਤੇ ਵਿਸ਼ੇਸ਼ ਸਫਾਈ ਜਾਗਰੂਕਤਾ ਸੈਸ਼ਨ ਦਾ ਆਯੋਜਨ ਆਯੋਜਨ ਕੀਤਾ। ਇਸ ਮੌਕੇ ‘ਤੇ ਫੀਕੋ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਪੌਦੇ ਲਗਾਏ ਗਏ।

ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਫ਼ਾਈ ਦੀ ਮਹੱਤਤਾ, ਵਾਤਾਵਰਨ ਲਈ ਹੀ ਨਹੀਂ ਸਗੋਂ ਮਨੁੱਖ ਦੀ ਅੰਦਰੂਨੀ ਸਿਹਤ ਲਈ ਵੀ ਦੱਸਦਿਆਂ ਵਰਕਰਾਂ ਨੂੰ ਸਿਗਰਟ, ਗੁਟਕਾ ਆਦਿ ਤੰਬਾਕੂ ਪਦਾਰਥਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਸ਼੍ਰੀ ਕੁੰਦਲ ਲਾਲ ਸਹਾਇਕ ਡਾਇਰੈਕਟਰ ਨੇ ਵਰਕਰਾਂਨਾਲ ਸਿਹਤ ਦੀ ਮਹੱਤਤਾ ਬਾਰੇ ਚਰਚਾ ਕੀਤੀ, ਉਨ੍ਹਾਂ ਕਿਹਾ ਕਿ ਸਾਡਾ ਸਰੀਰ ਇੱਕ ਮਸ਼ੀਨ ਹੈ, ਜੇਕਰ ਇਹ ਮਸ਼ੀਨ ਸਹੀ ਢੰਗ ਨਾਲ ਕੰਮ ਨਹੀਂ ਕਰੇਗੀ ਤਾਂ ਅਸੀਂ ਕੋਈ ਹੋਰ ਮਸ਼ੀਨ ਨਹੀਂ ਚਲਾ ਸਕਦੇ। ਉਨ੍ਹਾਂ ਸਿਹਤ ਅਤੇ ਵਾਤਾਵਰਨ ਲਈ ਸਾਫ਼-ਸਫ਼ਾਈ ਦੀ ਮਹੱਤਤਾ ਬਾਰੇ ਦੱਸਿਆ।

The post ਫੀਕੋ ਵਲੋਂ ਲੁਧਿਆਣਾ ਵਿਖੇ ਵਿਸ਼ੇਸ਼ ਸਵੱਛਤਾ ਡਰਾਈਵ 2.0 ਦੀ ਸ਼ੁਰੂਆਤ appeared first on Ludhiana Live.

ਫੀਕੋ ਨੇ 76ਵੇਂ ਸੁਤੰਤਰਤਾ ਦਿਵਸ ਸਮਾਰੋਹ ‘ਤੇ 10 ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ
ਲੁਧਿਆਣਾ :ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ( ਫੀਕੋ ) ਨੇ 10 ਉੱਘੀਆਂ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਵਿੰਦਰ ਸੈਣੀ, ਸੈਣੀ ਟੈਕ ਇੰਜੀਨੀਅਰਜ਼ (ਮਸ਼ੀਨ ਟੂਲਜ਼), ਮਹਿਲ ਸਿੰਘ ਜੀ. ਐੱਸ. ਐਗਰੀਕਲਚਰਲ ਇੰਡਸਟਰੀ (ਐਗਰੀਕਲਚਰ), ਆਦਿਤਿਆ ਗੁਪਤਾ ਡਿਊਰੋ ਫੋਰਜ ਪ੍ਰਾਈਵੇਟ ਲਿਮਿਟੇਡ (ਸੀਕਲੇ ਪਾਰਟਸ), ਐਸ.ਬੀ. ਸਿੰਘ ਤਾਰਨ ਇੰਡਸਟਰੀਜ਼ (ਸਰਵਿਸ ਸੈਕਟਰ), ਪਰਦੀਪ ਕੁਮਾਰ ਮਹਾਜਨ ਬੀ.ਆਰ. ਨਿਟ ਫੈਬਸ (ਟੈਕਸਟਾਈਲ), ਰਾਕੇਸ਼ ਕੁਮਾਰ ਗੁਪਤਾ ਰੀਕੋ ਸਾਈਕਲਸ (ਸਾਈਕਲ) ਨੂੰ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਬਹਾਰ ਸਿੰਘ ਖੁਰਲ ਵਿਸ਼ਵਕਰਮਾ ਬਾਡੀ ਮੇਕਰਸ (ਔਟੋਮੋਬਿਲ), ਅਨੁਰਾਗ ਦੀਕਸ਼ਿਤ ਰਾਘਵ ਪ੍ਰਿਸੀਜਨ ਫੋਰਜ (ਆਟੋ ਪਾਰਟਸ), ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ (ਪ੍ਰੋਫੈਸ਼ਨਲ), ਡਾ: ਬਲਦੇਵ ਸਿੰਘ ਔਲਖ (ਪ੍ਰੋਫੈਸ਼ਨਲ) ਨੂੰ ਸਨਮਾਨਿਤ ਕੀਤਾ ਗਿਆ।

ਇਹਨਾਂ ਅਵਾਰਡ ਆਫ਼ ਐਕਸੀਲੈਂਸ ਦੀ ਵੰਡ ਸ਼੍ਰੀ ਵਰਿੰਦਰ ਸ਼ਰਮਾ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾਨ, ਸ਼੍ਰੀ ਏ.ਪੀ. ਸ਼ਰਮਾ ਜਨਰਲ ਮੈਨੇਜਰ ਸੈਂਟਰਲ ਟੂਲ ਰੂਮ, ਸ੍ਰੀ ਰਾਕੇਸ਼ ਕਾਂਸਲ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ, ਸ੍ਰੀ ਕੁੰਦਨ ਲਾਲ ਅਤੇ ਸ੍ਰੀ ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾਨ; ਦੀ ਮਜੂਦਗੀ ਵਿੱਚ ਕੀਤੀ ਗਈ ।

ਫਿਕੋ ਇਸ ਮੌਕੇ ਫੀਕੋ ਦੇ ਪ੍ਰਧਾਨ ਕੁਲਾਰ ਨੇ ਕਿਹਾ ਕਿ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਲੋੜ ਹੈ।

The post ਫੀਕੋ ਨੇ 76ਵੇਂ ਸੁਤੰਤਰਤਾ ਦਿਵਸ ਸਮਾਰੋਹ ‘ਤੇ 10 ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ appeared first on Ludhiana Live.