msme udyog Archives - Ludhiana Live

ਫੀਕੋ ਦੇ ਵਫ਼ਦ ਨੇ ਵਿਧਾਇਕ ਗੋਗੀ ਨਾਲ ਪਲਾਸਟਿਕ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦਾ ਇੱਕ ਵਫਦ ਸ਼. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੇ ਅਗੂਵਾਹੀ ਹੇਠ ਗੁਰਪ੍ਰੀਤ ਗੋਗੀ ਵਿਧਾਇਕ ਲੁਧਿਆਣਾ ਪੱਛਮੀ ਨੂੰ ਮਿਲਿਆ ਅਤੇ ਲੁਧਿਆਣਾ ਦੇ ਪਲਾਸਟਿਕ ਉਤਪਾਦਕਾਂ ਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਦਖਲ ਦੇ ਕੇ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ।

ਪਲਾਸਟਿਕ ਕੈਰੀ ਬੈਗ, ਕਾਗਜ਼ ਦੇ ਕੈਰੀ ਬੈਗ ਦਾ ਬਦਲ ਹਨ ਅਤੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦਾ ਕੁੱਲ ਜੰਗਲਾਤ ਪੰਜਾਬ ਦੇ ਕੁੱਲ ਰਕਬੇ ਦਾ ਸਿਰਫ 6% ਹੈ। ਭਾਰਤ ਸਰਕਾਰ ਵਲੋਂ ਘੱਟ ਤੋਂ ਘੱਟ 75 ਮਾਈਕਰੋਨ ਮੋਟਾਈ ਵਾਲੇ ਪਲਾਸਟਿਕ ਕੈਰੀ ਬੈਗ ਅਤੇ ਗੈਰ-ਬੁਣੇ ਪਲਾਸਟਿਕ ਕੈਰੀ ਬੈਗ 60 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਬਣੇ ਹੋਣ ਦੀ ਇਜਾਜ਼ਤ ਦਿੱਤੀ ਹੈ। ਫੀਕੋ ਨੇ 75 ਮਾਈਕਰੋਨ ਵਾਲੇ ਪਲਾਸਟਿਕ ਕੈਰੀ ਬੈਗ ਅਤੇ 60ਜੀ.ਐੱਸ.ਐੱਮ. ਦੇ ਬਣੇ ਗੈਰ-ਬੁਣੇ ਪਲਾਸਟਿਕ ਕੈਰੀ ਬੈਗਾਂ ਦੇ ਨਿਰਮਾਣ ਦੀ ਆਗਿਆ ਦੇਣ ਦੀ ਵੀ ਮੰਗ ਕੀਤੀ।

ਕੋਵਿਡ ਮਹਾਂਮਾਰੀ ਦੇ ਦੌਰਾਨ ਇਹ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਸਨ ਜਿਨ੍ਹਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ, ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਭਾਰਤ ਵਿੱਚ ਸਿੰਗਲ ਯੂਜ਼ ਪਲਾਸਟਿਕ (ਟੰਬਲਰ, ਕਟੋਰਾ, ਪਲੇਟ) ਦਾ ਬਾਜ਼ਾਰ 2,25,000 ਕਰੋੜ ਰੁਪਏ ਦਾ ਹੈ। ਦੇਸ਼ ਭਰ ਵਿੱਚ ਹਜ਼ਾਰਾਂ ਨਿਰਮਾਤਾਵਾਂ ਅਤੇ ਲੱਖਾਂ ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐਮਐਸਐਮਈ ਸੈਕਟਰ ਦੀਆਂ ਇਕਾਈਆਂ ਹਨ।

ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਲਗਾਉਣਾ ਅਤੇ ਲੋਕਾਂ ਨੂੰ ਕਾਰੋਬਾਰ ਤੋਂ ਬਾਹਰ ਕਰਨਾ ਹੱਲ ਨਹੀਂ ਹੈ। ਪਾਬੰਦੀ ਲਗਾਉਣ ਤੋਂ ਪਹਿਲਾਂ ਸਾਨੂੰ ਇਸਦੇ ਬਦਲ ‘ਤੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਇਸ ਤਰੀਕੇ ਨਾਲ ਮਾਨਕੀਕਰਨ ਕੀਤਾ ਜਾਵੇ ਕਿ ਸਾਰੇ ਉਤਪਾਦ ਉਸ ਅਨੁਸਾਰ ਬਣਾਏ ਜਾਣ।

The post ਫੀਕੋ ਦੇ ਵਫ਼ਦ ਨੇ ਵਿਧਾਇਕ ਗੋਗੀ ਨਾਲ ਪਲਾਸਟਿਕ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ appeared first on Ludhiana Live.

ਰੂਸ-ਯੂਕਰੇਨ ਯੁੱਧ ਨਾਲ ਐੱਮ ਐੱਸ ਐੱਮ ਈ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
ਲੁਧਿਆਣਾ : ਪਿਛਲੇ ਕੁੱਝ ਦਿਨਾਂ ਤੋਂ ਰੂਸ-ਯੂਕਰੇਨ ਯੁੱਧ ਕਾਰਨ ਇਨ੍ਹਾਂ ਦੇਸ਼ਾਂ ਚੋਂ ਆਉਣ ਵਾਲਾ ਜਿੰਕ, ਨਿਕਲ, ਕਰੋਮ ਤੇ ਐਲਮੀਨੀਅਮ ਪੂਰੀ ਤਰ੍ਹਾਂ ਨਾਲ ਰੁਕ ਚੁੱਕਾ ਹੈ। ਐਮ ਐਸ ਐਮ ਈ ਉਦਯੋਗਾਂ ਵਿਚ ਇਨ੍ਹਾਂ ਵਸਤੂਆਂ ਦੀ ਭਾਰੀ ਜ਼ਰੂਰਤ ਹੁੰਦੀ ਹੈ ਤੇ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਐੱਮ ਐੱਸ ਐੱਮ ਈ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਤੇ ਉਦਯੋਗਪਤੀ ਵੀ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨ ਰਹੇ ਹਨ।

ਇਕੱਲੇ ਪੰਜਾਬ ‘ਚ ਹੀ 1 ਲੱਖ 60 ਹਜ਼ਾਰ ਤੋਂ ਵੱਧ ਇੰਡਸਟੀਅਲ ਯੂਨਿਟ ਹਨ ਤੇ ਇਨ੍ਹਾਂ ‘ਚ ਜਿਆਦਾਤਰ ਜਲੰਧਰ, ਲੁਧਿਆਣਾ ਤੇ ਅੰਮਿ੍ਤਸਰ ਵਿੱਚ ਸਥਾਪਤ ਹਨ। ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਤੇ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਉਦਯੋਗਪਤੀਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਨਿਕਲ ਦੀਆਂ ਕੀਮਤਾਂ ਪਿਛਲੇ 10 ਦਿਨਾਂ ‘ਚ 60 ਫੀਸਦੀ ਵਧ ਚੁੱਕੀਆਂ ਹਨ। ਅਲਮੀਨੀਅਮ ਦੀ ਕੀਮਤਾਂ ‘ਚ ਵੀ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਸਾਈਕਲ, ਸਿਲਾਈ ਮਸ਼ੀਨ, ਆਟੋ ਪਾਰਟਸ, ਮਸ਼ੀਨ ਟੂਲਜ਼ ਉਦਯੋਗ, ਸਪੋਰਟਸ, ਐਗਰੀਕਲਚਰ, ਹੈਂਡ ਟੂਲ, ਰੋਲਿੰਗ ਮਿੱਲਾਂ, ਅਤੇ ਲੈਦਰ ਇੰਡਸਟਰੀ ਸਮੇਤ ਹੋਰ ਬਹੁਤ ਸਾਰੇ ਉਦਯੋਗਾਂ ‘ਚ ਬਾਹਰ ਤੋਂ ਆਉਣ ਵਾਲੇ ਕੈਮੀਕਲਾਂ ਦੀ ਅਣਹੋਂਦ ਕਰਕੇ ਉਤਪਾਦਨ ਬੰਦ ਹੋਣ ਕਿਨਾਰੇ ਪਹੁੰਚ ਚੁੱਕਾ ਹੈ। ਇਨ੍ਹਾਂ ਨਾਲ ਸਬੰਧਤ ਸਹਾਇਕ ਉਦਯੋਗ ਵੀ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ। ਲੋਹਾ , ਸਟੀਲ ਅਤੇ ਇਸਪਾਤ ਸਮੇਤ ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਹਰ ਸੈਕਟਰ ਵਿਚ ਭਾਰੀ ਉਥਲ ਪੁਥਲ ਦੇਖਣ ਨੂੰ ਮਿਲ ਰਿਹਾ ਹੈ।

ਯੂ ਸੀ ਪੀ ਐਮ ਏ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਰਾਮਗੜ੍ਹੀਆ ਬ੍ਰਦਰਹੁੱਡ ਮਹਾਂ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਿਰਦੀ ਤੇ ਲੁਧਿਆਣਾ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਢਾਂਡਾ ਸਮੇਤ ਹੋਰ ਬਹੁਤ ਸਾਰੇ ਕਾਰਖਾਨੇਦਾਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਟਰਾਈ ਦੀ ਤਰ੍ਹਾਂ ਕਿਸੇ ਰੈਗੂਲੇਟਰੀ ਅਥਾਰਿਟੀ ਦੀ ਸਥਾਪਨਾ ਕੀਤੀ ਜਾਵੇ।

The post ਰੂਸ-ਯੂਕਰੇਨ ਯੁੱਧ ਨਾਲ ਐੱਮ ਐੱਸ ਐੱਮ ਈ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ appeared first on Ludhiana Live.