mou with companies Archives - Ludhiana Live

ਪੀ ਏ ਯੂ ਨੇ ਗੰਨੇ ਦੇ ਰਸ ਦੀ ਬੋਤਲਬੰਦ ਤਕਨਾਲੋਜੀ ਲਈ ਕੀਤਾ ਸਮਝੌਤਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਬੀਤੇ ਦਿਨੀਂ ਸ੍ਰੀ ਸੋਹੇਲ ਮੰਡਲ, ਵਿਲ ਨਾਲ ਰਾਜਪੁਰ, ਜ਼ਿਲ੍ਹਾ ਵੈਸਟ ਗਾਰੋ ਹਿਲਜ਼, ਪਿੰਨ ਕੋਡ-794104, ਮੇਘਾਲਿਆ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੀਤਾ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਸੋਹੇਲ ਮੰਡਲ ਦੇ ਪ੍ਰਤੀਨਿਧ ਨੇ ਸਮਝੌਤੇ ‘ਤੇ ਹਸਤਾਖਰ ਕੀਤੇ।

ਡਾ: (ਸ਼੍ਰੀਮਤੀ) ਸੰਦੀਪ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਡਾ: ਪੂਨਮ ਏ. ਸਚਦੇਵ, ਪ੍ਰਿੰਸੀਪਲ ਫੂਡ ਟੈਕਨਾਲੋਜਿਸਟ ਨੂੰ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਤਕਨੀਕ ਦੇ ਵਪਾਰੀਕਰਨ ਲਈ ਕੀਤੇ ਗਏ ਸ਼ਾਨਦਾਰ ਯਤਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ਦੀ ਵੀ ਤਾਰੀਫ਼ ਕੀਤੀ ਕਿ ਇਸ ਤਕਨੀਕ ਨੂੰ ਦੇਸ਼ ਦੇ 10 ਸੂਬਿਆਂ ਵਿਚ ਪਸਾਰਿਆ ਜਾ ਰਿਹਾ ਹੈ।

ਡਾ ਪੂਨਮ ਸਚਦੇਵ, ਨੇ ਦੱਸਿਆ ਕਿ ਗੰਨੇ ਦੇ ਰਸ ਨੂੰ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ ‘ਤੇ ਪ੍ਰੋਸੈਸ ਕੀਤਾ ਜਾਂਦਾ ਹੈ, ਇਸ ਤਰ੍ਹਾਂ ਸੜਕ ਕਿਨਾਰੇ ਵਿਕਰੇਤਾਵਾਂ ਦੇ ਮੁਕਾਬਲੇ ਇੱਕ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਫਾਈ ਉਤਪਾਦ ਪੇਸ਼ ਕਰਦਾ ਹੈ। ਡਾ. ਊਸ਼ਾ ਨਾਰਾ ਨੇ ਕਿਹਾ ਕਿ ਪੀਏਯੂ ਨੇ ਦੇਸ਼ ਭਰ ਦੀਆਂ ਵੱਖ-ਵੱਖ ਕੰਪਨੀਆਂ/ਫਰਮਾਂ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਲਈ 20 ਸਮਝੌਤੇ ਕੀਤੇ ਹਨ।

The post ਪੀ ਏ ਯੂ ਨੇ ਗੰਨੇ ਦੇ ਰਸ ਦੀ ਬੋਤਲਬੰਦ ਤਕਨਾਲੋਜੀ ਲਈ ਕੀਤਾ ਸਮਝੌਤਾ appeared first on Ludhiana Live.

ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤੀ ਸੰਧੀ
ਲੁਧਿਆਣਾ  : ਪੀ.ਏ.ਯੂ. ਨੇ ਬੀਤੇ ਦਿਨੀਂ ਦੋ ਕੰਪਨੀਆਂ ਜਿਨਾਂ ਵਿੱਚ ਮੈਸ. ਸਤਵੰਤ ਐਗਰੋ ਇੰਡਸਟਰੀਜ਼, ਸਾਹਮਣੇ ਪ੍ਰੀਤ ਪੈਲੇਸ, ਸੰਗਰੂਰ ਰੋਡ, ਭਵਾਨੀਗੜ ਅਤੇ ਮੈਸ. ਜਸਵੰਤ ਐਗਰੀਕਲਚਰ ਵਰਕਸ ਪਟਿਆਲਾ ਰੋਡ, ਬਿਗੜਵਾਲ, ਜ਼ਿਲਾ ਸੁਨਾਮ ਨਾਲ ਟਰੈਕਟਰ ਦੁਆਰਾ ਚਲਾਏ ਜਾਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਵਪਾਰੀਕਰਨ ਦੇ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ. ਤਰਲੋਚਨ ਸਿੰਘ ਅਤੇ ਨੋਵਿੰਦਰ ਸਿੰਘ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇੇ ’ਤੇ ਹਸਤਾਖਰ ਕੀਤੇ।

ਵਿਗਿਆਨੀਆਂ ਦੁਆਰਾ ਪ੍ਰਦਾਨ ਕੀਤੇ ਗਏ ਵੇਰਵਿਆਂ ਅਨੁਸਾਰ ਪੀ.ਏ.ਯੂ. ਸਮਾਰਟ ਸੀਡਰ ਝੋਨੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਤੇ ਵਿਛਾ ਕੇ ਉਸਦੀ ਸੰਭਾਲ ਕਰਦਾ ਹੈ ਅਤੇ ਇਸ ਤਰਾਂ ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦੋਵਾਂ ਮਸ਼ੀਨਾਂ ਦਾ ਸੁਮੇਲ ਹੈ । ਪੀ.ਏ.ਯੂ. ਸਮਾਰਟ ਸੀਡਰ ਕਣਕ ਦੇ ਬੀਜ ਨੂੰ ਮਿੱਟੀ ਦੇ ਇੱਕ ਚੰਗੀ ਤਰਾਂ ਵਾਹੇ ਹੋਏ ਸਿਆੜ ਵਿੱਚ ਪੋਰਦਾ ਹੈ ਅਤੇ ਮਿੱਟੀ ਨਾਲ ਬੀਜ ਦੀਆਂ ਕਤਾਰਾਂ ਨੂੰ ਢੱਕਦਾ ਹੈ, ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ।

The post ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤੀ ਸੰਧੀ appeared first on Ludhiana Live.

ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਪਸਾਰ ਲਈ ਕੀਤੀ ਸੰਧੀ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਨ ਐਨਰਜ਼ੀ ਪਾਵਰ ਇੰਜਨੀਅੀਰੰਗ ਕਾਰਪੋਰੇਸ਼ਨ, ਫਰੀਦ ਨਗਰ, ਨਾਨਕਨਿਆਣਾ ਰੋਡ ਨੇੜੇ ਸੀ ਐੱਲ ਟਾਵਰ, ਸੰਗਰੂਰ ਨਾਲ ਪੀ.ਏ.ਯੂ. ਪੱਕੇ ਗੁੰਬਦ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ । ਇਸ ਮਾਡਲ ਦੇ ਬਾਇਓਗੈਸ ਪਲਾਂਟ ਦੀ ਰੋਜ਼ਾਨਾ ਗੈਸ ਪੈਦਾ ਕਰਨ ਦੀ ਸਮਰਥਾ 25 ਘਣਮੀਟਰ ਤੋਂ ਲੈ ਕੇ 500 ਘਣਮੀਟਰ ਰੋਜ਼ਾਨਾ ਤੱਕ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਸੰਬੰਧਿਤ ਫਰਮ ਨੇ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਮਾਡਲ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ । ਇਸ ਮਾਡਲ ਵਿੱਚ ਪਸ਼ੂਆਂ ਦੀ ਰਹਿੰਦ-ਖੂੰਹਦ (ਗਊਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ) ਨੂੰ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਬਾਇਓਗੈਸ ਦੇ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ।

The post ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਪਸਾਰ ਲਈ ਕੀਤੀ ਸੰਧੀ appeared first on Ludhiana Live.

ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਪਸਾਰ ਲਈ ਦੋ ਕੰਪਨੀਆਂ ਨਾਲ ਕੀਤਾ ਸਮਝੌਤਾ
ਲੁਧਿਆਣਾ : ਪੀ.ਏ.ਯੂ. ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਵਿਕਸਿਤ ਤਕਨਾਲੋਜੀ ਪੀ.ਏ.ਯੂ. ਸਮਾਰਟ ਸੀਡਰ ਦੇ ਪਸਾਰ ਲਈ ਬੀਤੇ ਦਿਨੀਂ ਦੋ ਕੰਪਨੀਆਂ ਨਾਲ ਇੱਕ ਸਮਝੌਤਾ ਹੋਇਆ । ਇਹਨਾਂ ਕੰਪਨੀਆਂ ਵਿੱਚ ਮੈਸ. ਧੰਜਲ ਐਗਰੀਕਲਚਰ ਇੰਡਟਰੀਜ਼ ਲੁਧਿਆਣਾ ਅਤੇ ਮੈਸ. ਪੰਜਾਬ ਇੰਜਨੀਅਰਿੰਗ ਵਰਕਸ ਫਿਰੋਜ਼ਪੁਰ ਦਾ ਨਾਮ ਹੈ ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ ਲਈ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੀ.ਏ.ਯੂ. ਦੇ ਮਾਹਿਰਾਂ ਡਾ. ਰਾਜੇਸ਼ ਗੋਇਲ ਅਤੇ ਡਾ. ਮਨਪ੍ਰੀਤ ਸਿੰਘ ਨੂੰ ਇਸ ਤਕਨਾਲੋਜੀ ਦੇ ਪਸਾਰੀਕਰਨ ਲਈ ਵਧਾਈ ਦਿੱਤੀ ।

ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਕਿਹਾ ਕਿ ਪੀ.ਏ.ਯੂ. ਸਮਾਰਟ ਸੀਡਰ, ਹੈਪੀਸੀਡਰ ਅਤੇ ਸੁਪਰਸੀਡਰ ਤਕਨਾਲੋਜੀ ਨਾਲੋਂ ਵਿਕਸਿਤ ਹੈ ਅਤੇ ਇਹ ਪਰਾਲੀ ਦੀ ਸੰਭਾਲ ਲਈ ਕਾਰਗਾਰ ਮਸ਼ੀਨ ਹੈ । ਉਹਨਾਂ ਕਿਹਾ ਪੀ.ਏ.ਯੂ. ਸਮਾਰਟ ਸੀਡਰ ਪਰਾਲੀ ਦੇ ਕਰਚਿਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਜ਼ਮੀਨ ਤੇ ਵਿਛਾ ਕੇ ਮਿੱਟੀ ਵਿੱਚ ਰਲਾਉਂਦਾ ਹੈ । ਇਸ ਤਰ੍ਹਾਂ ਇਹ ਇੱਕੋ ਮਸ਼ੀਨ ਹੈਪੀਸੀਡਰ ਅਤੇ ਸੁਪਰਸੀਡਰ ਦੋਵਾਂ ਦਾ ਕਾਰਜ ਕਰਦੀ ਹੈ ।

ਸਮਾਰਟ ਸੀਡਰ ਕਣਕ ਦੇ ਬੀਜ ਨੂੰ ਚੰਗੀ ਤਰ੍ਹਾਂ ਓਰ ਕੇ ਸਿਆੜਾਂ ਨੂੰ ਮਿੱਟੀ ਨਾਲ ਪੂਰਦਾ ਹੈ । ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਟਰੈਕਟਰ ਦੀ ਜ਼ਰੂਰਤ ਪੈਂਦੀ ਹੈ । ਮਸ਼ੀਨ ਦੀ ਤੇਲ ਖਪਤ ਸਮਰਥਾ ਸਾਢੇ ਪੰਜ ਲਿਟਰ ਪ੍ਰਤੀ ਏਕੜ ਹੈ ਅਤੇ 2021 ਦੌਰਾਨ ਪੀ.ਏ.ਯੂ. ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਪ੍ਰੋਜੈਟਕ ਅਧੀਨ ਇਸ ਮਸ਼ੀਨ ਨਾਲ 200 ਹੈਕਟੇਅਰ ਤੋਂ ਵਧੇਰੇ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ।

The post ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਪਸਾਰ ਲਈ ਦੋ ਕੰਪਨੀਆਂ ਨਾਲ ਕੀਤਾ ਸਮਝੌਤਾ appeared first on Ludhiana Live.