motor cycles and car stolen Archives - Ludhiana Live

ਲੁਧਿਆਣਾ ‘ਚ ਵੱਖ-ਵੱਖ ਥਾਵਾਂ ਤੋਂ ਤਿੰਨ ਵਾਹਨ ਚੋਰੀ
ਲੁਧਿਆਣਾ : ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਚੋਰਾਂ ਵਲੋਂ ਤਿੰਨ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਸਿਵਲ ਹਸਪਤਾਲ ਸਥਿਤ ਨਸ਼ਾ ਛੁਡਾਓ ਕੇਂਦਰ ਦੇ ਬਾਹਰ ਚੋਰ ਵਿਸ਼ਾਲ ਚਾਵਲਾ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਮਾਮਲੇ ਵਿਚ ਸਥਾਨਕ ਦੋਮੋਰੀਆ ਪੁਲ ਨੇੜਿਓ ਚੋਰ ਸਰਬਜੀਤ ਸਿੰਘ ਪੁੱਤਰ ਰਾਜਵੰਤ ਸਿੰਘ ਦੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ। ਰਣਜੀਤ ਸਿੰਘ ਨੇ ਆਪਣੀ ਕਾਰ ਬਾਹਰ ਖੜ੍ਹੀ ਕੀਤੀ ਸੀ। ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ। ਤੀਜੇ ਮਾਮਲੇ ਵਿਚ ਸਥਾਨਕ ਬੱਸੀ ਹਸਪਤਾਲ ਦੇ ਬਾਹਰੋਂ ਚੋਰਾਂ ਵਲੋਂ ਰਵੀ ਮੋਹਨ ਵਾਸੀ ਜਲੰਧਰ ਦੀ ਟਾਟਾ ਸਫਾਰੀ ਕਾਰ ਚੋਰੀ ਕਰ ਲਈ ਗਈ। ਹਾਲ ਦੀ ਘੜੀ ਚੋਰੀ ਕੀਤੇ ਵਾਹਨਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ ਹੈ।

The post ਲੁਧਿਆਣਾ ‘ਚ ਵੱਖ-ਵੱਖ ਥਾਵਾਂ ਤੋਂ ਤਿੰਨ ਵਾਹਨ ਚੋਰੀ appeared first on Ludhiana Live.