mothers honoured Archives - Ludhiana Live

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੇ ਮਨਾਇਆ ਮਾਂ ਦਿਵਸ
ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਮਦਰਜ਼ ਡੇ ਮੁਸਕਰਾਹਟ ਅਤੇ ਹਾਸੇ ਨਾਲ ਮਨਾਇਆ ਗਿਆ । ਨਿੱਕੇ-ਨਿੱਕੇ ਬੱਚਿਆਂ ਨੇ ਆਪਣੇ ਰੰਗ-ਬਿਰੰਗੇ ਪਹਿਰਾਵੇ ਵਿੱਚ ਆਪਣੀਆਂ ਮਾਵਾਂ ਦਾ ਦਿਲੋਂ ਸਵਾਗਤ ਕੀਤਾ। ਸਕੂਲ ਦੇ ਸਟਾਫ਼ ਨੇ ਮਾਵਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ। ਸਕੂਲ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਲਈ ਇੱਕ ਗਾਲਾ ਪਾਰਟੀ ਦਾ ਆਯੋਜਨ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਮਿਲ ਕੇ ਰੌਕਿੰਗ ਮਿਊਜ਼ਿਕ ‘ਤੇ ਡਾਂਸ ਦਾ ਆਨੰਦ ਮਾਣਿਆ।

ਇਸ ਦਿਨ ਦਾ ਵਿਸ਼ੇਸ਼ ਆਕਰਸ਼ਣ ‘ਰੈਂਪ ਵਾਕ’ ਸੀ ਜਿਸ ਵਿੱਚ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਵਧੀਆ ਨੂੰ ‘ਮਦਰ-ਚਾਈਲਡ ਜੋੜੀ ਆਫ ਦਿ ਡੇਅ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪਹਿਲੀ ਜਮਾਤ ਦੀ ਨਵਨੀਤ ਕੌਰ ਅਤੇ ਉਸ ਦੀ ਮਾਂ ਨੇ ‘ਮਦਰ-ਚਾਈਲਡ ਜੋੜੀ ਆਫ ਦਿ ਡੇ’ ਦਾ ਖਿਤਾਬ ਜਿੱਤਿਆ। ਸਕੂਲ ਦੇ ਪ੍ਰਧਾਨ ਜੀ.ਐਸ.ਆਹਲੂਵਾਲੀਆ, ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ ਆਹਲੂਵਾਲੀਆ ਅਤੇ ਪਿ੍ੰਸੀਪਲ ਕਿਰਨਜੀਤ ਕੌਰ ਨੇ ਮਾਤਾਵਾਂ ਨੂੰ ਉਨ੍ਹਾਂ ਦੇ ਵਾਰਡਾਂ ਦੇ ਜੀਵਨ ਵਿਚ ਪਾਏ ਯੋਗਦਾਨ ਲਈ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।

The post ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੇ ਮਨਾਇਆ ਮਾਂ ਦਿਵਸ appeared first on Ludhiana Live.