Money Transfer Archives - Ludhiana Live

ਕ੍ਰੈਡਿਟ ਕਾਰਡ ਹੈਕ ਕਰ ਕੇ ਔਰਤ ਦੇ ਖਾਤੇ ਚੋਂ ਟਰਾਂਸਫਰ ਕਰਵਾਈ ਨਕਦੀ, ਕੇਸ ਦਰਜ
ਲੁਧਿਆਣਾ : ਦਿੱਲੀ ਦੇ ਸ਼ਾਤਿਰ ਨੌਸਰਬਾਜ਼ ਨੇ ਲੁਧਿਆਣਾ ਦੇ ਪ੍ਰਭਾਤ ਨਗਰ ਦੀ ਬੇਬੀ ਸ਼ਰਮਾ ਦਾ ਕਰੈਡਿਟ ਕਾਰਡ ਹੈਕ ਕਰ ਕੇ ਖਾਤੇ ਚੋਂ 17 ਹਜ਼ਾਰ ਤੋਂ ਵੱਧ ਦੀ ਨਕਦੀ ਟਰਾਂਸਫਰ ਕਰਵਾ ਲਈ । ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਬੇਬੀ ਸ਼ਰਮਾ ਦੇ ਬਿਆਨ ਉੱਪਰ ਐੱਨ ਬਲਾਕ ਅਮਰ ਮਾਰਕੀਟ ਸੌਰਭ ਵਿਹਾਰ ਬਦਰਪੁਰ ਸਾਊਥ ਦਿੱਲੀ ਦੇ ਰਹਿਣ ਵਾਲੇ ਸੁਸ਼ੀਲ ਸ਼ਰਮਾ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

15 ਜੂਨ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਬੇਬੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਐੱਸਬੀਆਈ ਦਾ ਕ੍ਰੈਡਿਟ ਕਾਰਡ ਹੈ। 12 ਅਪ੍ਰੈਲ 2021 ਨੂੰ ਧੋਖੇ ਨਾਲ ਉਨ੍ਹਾਂ ਦੇ ਕ੍ਰੇਡਿਟ ਕਾਰਡ ਦੇ ਜ਼ਰੀਏ ਮੁਲਜ਼ਮ ਨੇ 17113 ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਈ । ਪੁਲਿਸ ਨੇ ਤਫਤੀਸ਼ ਤੋਂ ਬਾਅਦ ਸਾਊਥ ਦਿੱਲੀ ਦੇ ਸੁਸ਼ੀਲ ਸ਼ਰਮਾ ਦੇ ਖਿਲਾਫ਼ ਧੋਖਾਧੜੀ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

The post ਕ੍ਰੈਡਿਟ ਕਾਰਡ ਹੈਕ ਕਰ ਕੇ ਔਰਤ ਦੇ ਖਾਤੇ ਚੋਂ ਟਰਾਂਸਫਰ ਕਰਵਾਈ ਨਕਦੀ, ਕੇਸ ਦਰਜ appeared first on Ludhiana Live.