mla ms giaspura Archives - Ludhiana Live

“ਤੁਹਾਡੀ ਸਰਕਾਰ, ਤੁਹਾਡੇ ਦੁਆਰ” ਤਹਿਤ ਲਗਾਇਆ ਸੁਵਿਧਾ ਕੈਂਪ
ਲੁਧਿਆਣਾ : ਤੁਹਾਡੀ ਸਰਕਾਰ, ਤੁਹਾਡੇ ਦੁਆਰ” ਤਹਿਤ ਸਰਕਾਰੀ ਹਾਈ ਸਕੂਲ ਪਿੰਡ ਲਹਿਲ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਅਤੇ ਐਸ ਡੀ ਐਮ ਮੈਡਮ ਜਸਲੀਨ ਕੌਰ ਭੁੱਲਰ ਦੀ ਦੇਖ ਰੇਖ ਹੇਠ ਸੁਵਿਧਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਨਾਇਬ ਤਹਿਸੀਲਦਾਰ ਵਿਕਾਸਦੀਪ, ਲਖਵੀਰ ਸਿੰਘ ਮੁੱਖ ਅਫ਼ਸਰ ਥਾਣਾ ਮਲੌਦ, ਬੀਡੀਪੀਓ, ਤੋਂ ਇਲਾਵਾ ਵੱਖ ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀ ਹਾਜ਼ਰ ਸਨ।

ਇਸ ਸੁਵਿਧਾ ਕੈਂਪ ਵਿੱਚ ਮਾਲ ਵਿਭਾਗ, ਰੈਵੀਨਿਊ ਵਿਭਾਗ, ਇੰਤਕਾਲ, ਤਕਸੀਮ, ਕਿਰਤ ਵਿਭਾਗ, ਲੇਬਰ ਕਾਰਡ, ਪੁਲੀਸ ਵਿਭਾਗ,ਸਿਹਤ ਵਿਭਾਗ, ਸੀਡੀਪੀਓ, ਬੀਡੀਪੀਓ ਆਦਿ ਮਹਿਕਮਿਆਂ ਨਾਲ ਸੰਬੰਧਿਤ ਲੋਕਾਂ ਦੇ ਮਸਲਿਆਂ ਤੋਂ ਇਲਾਵਾ ਦੁੱਖ ਤਕਲੀਫ਼ਾਂ ਸੁਣਕੇ ਮੌਕੇ ‘ਤੇ ਹੀ ਹੱਲ ਕੀਤੇ ਗਿਆ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਹੱਲ ਕਰਨਾ ਸਾਡਾ ਮੁੱਖ ਮੰਤਵ ਹੈ, ਇਸ ਕਰਕੇ ਪਿੰਡ ਪੱਧਰ ਤੇ ਅਜਿਹੇ ਕੈਂਪ ਲਗਾਉਣੇ ਲਾਜ਼ਮੀ ਹਨ।

The post “ਤੁਹਾਡੀ ਸਰਕਾਰ, ਤੁਹਾਡੇ ਦੁਆਰ” ਤਹਿਤ ਲਗਾਇਆ ਸੁਵਿਧਾ ਕੈਂਪ appeared first on Ludhiana Live.