mla eyali distributed prizes Archives - Ludhiana Live

ਹਾਕੀ ਟੂਰਨਾਮੈਂਟ ਦੇ ਜੇਤੂਆਂ ਨੂੰ ਵਿਧਾਇਕ ਇਯਾਲੀ ਨੇ ਕੀਤੀ ਇਨਾਮਾਂ ਦੀ ਵੰਡ
ਮੁਲਾਂਪੁਰ (ਲੁਧਿਆਣਾ ) : ਪਿੰਡ ਜੱਸੋਵਾਲ ਵਿਖੇ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਚੌਥਾ ਹਾਕੀ ਕੱਪ ਕਰਵਾਇਆ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ‘ਚ ਇਲਾਕੇ ਦੀ ਹਾਕੀ ਦੀਆਂ ਟੀਮਾਂ ਨੇ ਭਾਗ ਲਿਆ।

ਹਾਕੀ ਟੂਰਨਾਮੈਂਟ ‘ਚ ਪਿੰਡ ਛੱਜਾਵਾਲ ਦੀ ਟੀਮ ਨੇ ਪਹਿਲਾ, ਪਿੰਡ ਢੋਲਣ ਦੀ ਟੀਮ ਨੇ ਦੂਜਾ, ਪਿੰਡ ਸੁਧਾਰ ਦੀ ਟੀਮ ਨੇ ਤੀਜਾ ਤੇ ਪਿੰਡ ਧੂਰਕੋਟ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਬੈਸਟ ਪਲੇਅਰ ਬਿੱਟਾ ਛੱਜਾਵਾਲ ਨੂੰ ਪ੍ਰਧਾਨ ਸੀਰਾ ਜੱਸੋਵਾਲ ਵਲੋਂ ਮੋਟਰਸਾਈਕਲ ਤੇ ਦੂਜੇ ਬੈਸਟ ਪਲੇਅਰ ਜਸ਼ਨ ਢੋਲਣ ਨੂੰ ਪਿੰਦਰ ਜੱਸੋਵਾਲ, ਹੈਪੀ ਜੱਸੋਵਾਲ, ਹਨੀ ਜੱਸੋਵਾਲ ਤੇ ਗੁਰਵਿੰਦਰ ਸਿੰਘ ਕੈਨੇਡਾ ਵਲੋਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਸੁਖਦੇਵ ਸਿੰਘ ਜੱਸੋਵਾਲ, ਜਥੇਦਾਰ ਇੰਦਰਜੀਤ ਸਿੰਘ ਖੰਡਲ, ਸੁਖਦੇਵ ਸਿੰਘ ਮੱਲ੍ਹੀ ਅਮਰੀਕਾ, ਪ੍ਰਧਾਨ ਜਸਵੀਰ ਸਿੰਘ ਸੀਰਾ ਤੇ ਹਰਕਮਲ ਸਿੰਘ ਕੈਨੇਡਾ ਦੀ ਅਗਵਾਈ ਵਿਚ ਨੌਜਵਾਨ ਵੀਰਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਅਮਰੀਕਾ, ਰਿੰਪਾ ਕੈਨੇਡਾ, ਗੁਰਦੀਪ ਸਿੰਘ ਅਮਰੀਕਾ, ਪ੍ਰੀਤਮ ਸਿੰਘ ਸਰਾਂ ਕੈਨੇਡਾ ਆਦਿ ਹਾਜ਼ਰ ਸਨ।

The post ਹਾਕੀ ਟੂਰਨਾਮੈਂਟ ਦੇ ਜੇਤੂਆਂ ਨੂੰ ਵਿਧਾਇਕ ਇਯਾਲੀ ਨੇ ਕੀਤੀ ਇਨਾਮਾਂ ਦੀ ਵੰਡ appeared first on Ludhiana Live.