minor girl kidnapped Archives - Ludhiana Live

ਲੁਧਿਆਣਾ ਦੇ ਸ਼ਿਵਪੁਰੀ ਤੋਂ 4 ਸਾਲਾ ਬੱਚੀ ਅਗਵਾ, ਅਗਵਾਕਾਰਾਂ ਦੀ ਫੁਟੇਜ CCTV ‘ਚ
ਲੁਧਿਆਣਾ : ਸ਼ਿਵਪੁਰੀ ਇਲਾਕੇ ‘ਚ ਇਕ ਫੈਕਟਰੀ ‘ਚ ਆਪਣੀ ਮਾਂ ਨਾਲ ਗਈ 4 ਸਾਲਾ ਬੱਚੀ ਨੂੰ ਸੋਮਵਾਰ ਸ਼ਾਮ ਨੂੰ ਅਗਵਾ ਕਰ ਲਿਆ ਗਿਆ। ਲੜਕੀ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਸ ਨੇ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰਾਬਾਰਾਂ ਦੇ ਰਹਿਣ ਵਾਲੇ ਸਿੱਦੀਕ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 6 ਵਜੇ ਬਾਹਰ ਖੇਡਦੀ ਹੋਈ ਉਸਦੀ ਬੇਟੀ ਤਨੂ ਅਚਾਨਕ ਲਾਪਤਾ ਹੋ ਗਈ। ਆਸ-ਪਾਸ ਤਲਾਸ਼ੀ ਲੈਣ ‘ਤੇ ਸੰਤੋਸ਼ ਨਗਰ ਦੀ ਗਲੀ ਨੰਬਰ 4 ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਨੂੰ ਮਿਲੀ। ਜਿਸ ਵਿੱਚ ਕਾਲੇ ਕੱਪੜੇ ਪਾਏ ਦੋ ਵਿਅਕਤੀ ਅਤੇ ਚਿੱਟੇ ਕੱਪੜੇ ਪਾਏ ਇੱਕ ਵਿਅਕਤੀ ਉਸਦੀ ਧੀ ਨੂੰ ਹੱਥਾਂ ਵਿੱਚ ਫੜਦੇ ਹੋਏ ਨਜ਼ਰ ਆਏ।

The post ਲੁਧਿਆਣਾ ਦੇ ਸ਼ਿਵਪੁਰੀ ਤੋਂ 4 ਸਾਲਾ ਬੱਚੀ ਅਗਵਾ, ਅਗਵਾਕਾਰਾਂ ਦੀ ਫੁਟੇਜ CCTV ‘ਚ appeared first on Ludhiana Live.