metropolis Archives - Ludhiana Live

ਮਹਾਨਗਰ ‘ਚ ਕੋਚ ਦੀ ਇਹ ਕਰਤੂਤ ਨੇ ਉਡਾਏ ਹੋਸ਼, ਗ੍ਰਿਫਤਾਰ
ਲੁਧਿਆਣਾ: ਕਰਾਟੇ ਪੜ੍ਹਾਉਣ ਵਾਲੇ ਕੋਚ ਨੇ ਵਿਦਿਆਰਥੀ ਨਾਲ ਕੀਤੀ ਅਸ਼ਲੀਲ ਹਰਕਤਾਂ। ਵਿਦਿਆਰਥਣ ਨੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਪੀੜਤਾ ਦੇ ਬਿਆਨਾਂ ’ਤੇ ਕਰਾਟੇ ਕੋਚ ਚਰਨਜੀਤ ਕਸ਼ਯਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਟਿੱਬਾ ਇਲਾਕੇ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

The post ਮਹਾਨਗਰ ‘ਚ ਕੋਚ ਦੀ ਇਹ ਕਰਤੂਤ ਨੇ ਉਡਾਏ ਹੋਸ਼, ਗ੍ਰਿਫਤਾਰ appeared first on Ludhiana Live.

ਮਹਾਨਗਰ ‘ਚ ਅੱਜ ਰਹੇਗੀ ਬਿਜਲੀ ਬੰਦ, ਜਾਣੋ ਕਿੱਥੇ ਅਤੇ ਕਿੰਨੇ ਘੰਟੇ ਲੱਗੇਗਾ ਬਿਜਲੀ ਕੱਟ
ਜਲੰਧਰ : ਜਲੰਧਰ ‘ਚ ਅੱਜ ਕਈ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਜਾਣਕਾਰੀ ਅਨੁਸਾਰ ਅੱਜ 66 ਕੇਵੀ ਰੇਡੀਅਲ ਬਿਜਲੀ ਬਸ਼ੀਰਪੁਰਾ ਵਿੱਚ ਬੰਦ ਹੋ ਰਹੀ ਹੈ ਜਿਸ ਕਾਰਨ ਕੇਵੀ ਫੀਡਰ ਲਾਡੋਵਾਲੀ ਨੂੰ ਰਾਤ 9 ਤੋਂ 12.30 ਵਜੇ ਤੱਕ ਬੰਦ ਰੱਖਿਆ ਗਿਆ ਹੈ। ਮੁਰੰਮਤ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਦੌਰਾਨ ਮਾਸਟਰ ਤਾਰਾ ਸਿੰਘ ਨਗਰ, ਲਾਡੋਵਾਲੀ ਰੋਡ, ਅਰਜੁਨ ਨਗਰ, ਮੁਹੱਲਾ ਗੋਬਿੰਦਗੜ੍ਹ, ਅਲਾਸਕਾ ਚੌਕ, ਪੁਰਾਣਾ ਜਵਾਹਰ ਨਗਰ, ਬੀ.ਐੱਡ. ਕਾਲਜਾਂ ਆਦਿ ਦੇ ਨੇੜੇ ਦੇ ਖੇਤਰ ਪ੍ਰਭਾਵਿਤ ਹੋਣਗੇ। ਕਰੀਬ ਸਾਢੇ 3 ਘੰਟੇ ਬਿਜਲੀ ਸਪਲਾਈ ਬੰਦ ਰਹੇਗੀ।

ਦੱਸ ਦਈਏ ਕਿ 11 ਕੇਵੀ ਪ੍ਰਤਾਪ ਬਾਗ ਫੀਡਰ ਦੁਪਹਿਰ ਬਾਅਦ ਬੰਦ ਰਹੇਗਾ। ਇਸ ਦੌਰਾਨ ਦੁਪਹਿਰ 1 ਤੋਂ 4 ਵਜੇ ਤੱਕ ਐਮ.ਟੀ.ਐਸ.ਨਗਰ, ਬੀ.ਐਸ.ਐਨ.ਐਲ. ਐਕਸਚੇਂਜ, ਸੈਸ਼ਨ ਕੋਰਟ, ਫਗਵਾੜ ਗੇਟ, ਸੈਦਾਂ ਗੇਟ, ਅਵਾਨ ਮੁਹੱਲਾ, ਡੀ.ਸੀ. ਕੰਪਲੈਕਸ, ਖਜੂਰਾ ਮੁਹੱਲਾ, ਚੌਹਰ ਬਾਗ, ਰਸਤਾ ਮੁਹੱਲਾ, ਖੋਦਿਆ ਮੁਹੱਲਾ, ਸ਼ੇਖਾਂ ਬਜ਼ਾਰ, ਚੌਕ ਸੂਦਣ, ਟਾਹਲੀ ਮੁਹੱਲਾ, ਕੋਟ ਪਕਸ਼ੀਆ ਪੀਰ, ਪੀਰ ਬੋਦਲਾ ਆਦਿ ਨੇੜਲੇ ਇਲਾਕੇ ਪ੍ਰਭਾਵਿਤ ਹੋਣਗੇ।

The post ਮਹਾਨਗਰ ‘ਚ ਅੱਜ ਰਹੇਗੀ ਬਿਜਲੀ ਬੰਦ, ਜਾਣੋ ਕਿੱਥੇ ਅਤੇ ਕਿੰਨੇ ਘੰਟੇ ਲੱਗੇਗਾ ਬਿਜਲੀ ਕੱਟ appeared first on Ludhiana Live.

ਗਲਾਡਾ ਵੱਲੋਂ ਮਹਾਨਗਰ ‘ਚ ਵੱਡੀ ਕਾਰਵਾਈ, 5 ਨਾਜਾਇਜ਼ ਕਾਲੋਨੀਆਂ ਢਾਹੀਆਂ
ਲੁਧਿਆਣਾ: ਨਾਜਾਇਜ਼ ਕਾਲੋਨੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਮੁੱਖ ਪ੍ਰਸ਼ਾਸਕ ਗਲਾਡਾ ਸੰਦੀਪ ਰਿਸ਼ੀ ਨੇ ਕਿਹਾ ਕਿ ਗੈਰ-ਕਾਨੂੰਨੀ ਅਤੇ ਗੈਰ ਯੋਜਨਾਬੱਧ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਮਾਨਤਾ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਅੱਜ ਗਲਾਡਾ ਵੱਲੋਂ ਮਹਾਂਨਗਰ ਵਿੱਚ 5 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਅੱਜ ਲੁਧਿਆਣਾ ਦੇ ਪਿੰਡ ਮਹਿਮੂਦਪੁਰਾ, ਮਾਣਕਵਾਲ ਅਤੇ ਗਿੱਲ ਵਿੱਚ ਸੜਕਾਂ, ਚਾਰਦੀਵਾਰੀ, ਰਸਤਾ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲ ਅਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਗੈਰ-ਕਾਨੂੰਨੀ ਕਲੋਨੀਆਂ ਦੇ ਢਾਂਚੇ ਨੂੰ ਢਾਹ ਦਿੱਤਾ ਗਿਆ।ਇਹ ਨਾਜਾਇਜ਼ ਕਲੋਨੀਆਂ ਪਿੰਡ ਮਹਿਮੂਦਪੁਰਾ, ਮਾਣਕਵਾਲ ਅਤੇ ਗਿੱਲ ਵਿੱਚ ਸਥਿਤ ਸਨ। ਜਦੋਂ ਡਿਵੈਲਪਰਾਂ ਨੇ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਨਾਜਾਇਜ਼ ਉਸਾਰੀ ਦਾ ਕੰਮ ਬੰਦ ਨਾ ਕੀਤਾ ਤਾਂ ਵਿਸ਼ੇਸ਼ ਟੀਮ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ, ਜੋ ਬਿਨਾਂ ਵਿਰੋਧ ਦੇ ਸਫ਼ਲ ਰਹੀ। ਗਲਾਡਾ ਆਉਣ ਵਾਲੇ ਹਫ਼ਤਿਆਂ ਵਿੱਚ ਸ਼ੁਰੂਆਤੀ ਪੜਾਅ ਵਿੱਚ ਗੈਰ-ਕਾਨੂੰਨੀ ਕਲੋਨੀਆਂ ਨੂੰ ਰੋਕਣ ਲਈ ਅਜਿਹੀਆਂ ਹੋਰ ਮੁਹਿੰਮਾਂ ਦੀ ਯੋਜਨਾ ਬਣਾ ਰਿਹਾ ਹੈ।

ਗਲਾਡਾ ਦੇ ਮੁੱਖ ਪ੍ਰਸ਼ਾਸਕ ਨੇ ਆਮ ਲੋਕਾਂ ਨੂੰ ਗੈਰ-ਕਾਨੂੰਨੀ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਨਾ ਖਰੀਦਣ ਦੀ ਅਪੀਲ ਕੀਤੀ ਕਿਉਂਕਿ ਗਲਾਡਾ ਵੱਲੋਂ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਮੁਹੱਈਆ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਦੁਆਰਾ ਪ੍ਰਵਾਨ ਕੀਤੇ ਨਕਸ਼ੇ ਗਲਾਡਾ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ, ਜਿਨ੍ਹਾਂ ਨੂੰ ਸੰਭਾਵੀ ਖਰੀਦਦਾਰ ਕੋਈ ਵੀ ਜਾਇਦਾਦ ਖਰੀਦਣ ਤੋਂ ਪਹਿਲਾਂ ਚੈੱਕ ਕਰ ਸਕਦੇ ਹਨ।

The post ਗਲਾਡਾ ਵੱਲੋਂ ਮਹਾਨਗਰ ‘ਚ ਵੱਡੀ ਕਾਰਵਾਈ, 5 ਨਾਜਾਇਜ਼ ਕਾਲੋਨੀਆਂ ਢਾਹੀਆਂ appeared first on Ludhiana Live.