melbourn show Archives - Ludhiana Live

ਮੈਲਬੌਰਨ ‘ਚ ਗਾਇਕ ਹਸਤਿੰਦਰ ਨੇ ਲੁਟਿਆ ਮੇਲਾ, ਗਾਇਕ ਬਾਗੀ ਭੰਗੂ ਨੇ ਵੀ ਬੰਨ੍ਹਿਆ ਰੰਗ
ਇਹਨੀ ਦਿਨੀਂ ਚਰਚਾ ਵਿਚ ਚੱਲ ਰਹੇ ਗੀਤ “ਹੱਸਦੇ ਹੀ ਰਹਿਣੇ ਆਂ” ਤੇ ਹੋਰ ਅਨੇਕਾਂ ਚਰਚਿਤ ਗੀਤਾਂ ਦੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਗਾਇਕ ਹਸਤਿੰਦਰ ਅੱਜ ਕਲ੍ਹ ਆਸਟ੍ਰੇਲੀਆ ਪਹੁੰਚੇ ਹੋਏ ਹਨ। ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਚਹਿਲ ਪੌਡਕਸ਼ਨਜ਼ ਤੇ ਪਟਵਾਰੀ ਪ੍ਰੌਡਕਸ਼ਨਜ਼ ਵੱਲੋਂ ਇੱਕ ਸ਼ੋਅ ਦਾ ਆਯੋਜਨ ਸਥਾਨਕ “ਥੌਰਨਬਰੀ ਥਿਅੇਟਰ” ਵਿਖੇ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬਾਗੀ ਭੰਗੂ ਨੇ ਕੀਤੀ, ਜਿਸ ਨੇ ਆਪਣੇ ਵੰਨ ਸੁਵੰਨੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਮਗਰੋ ਜਿਉਂ ਹੀ ਹਸਤਿੰਦਰ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਚਰਚਿਤ ਗੀਤ ਹੱਸਦੇ ਹੀ ਰਹਿਣੇ ਆਂ ਨਾਲ ਸ਼ੁਰੂਆਤ ਕੀਤੀ। ਹਸਤਿੰਦਰ ਦੀ ਗਾਇਕੀ ਦਾ ਜਾਦੂ ਇਸ ਕਦਰ ਛਾਇਆ ਹੋਇਆ ਸੀ ਕਿ ਹਾਲ ਖਚਾਖਚ ਭਰਿਆ ਹੋਇਆ ਸੀ ਤੇ ਦਰਸ਼ਕ ਤਾੜੀਆਂ ਅਤੇ ਕਿਲਕਾਰੀਆਂ ਦੇ ਨਾਲ ਚਹੇਤੇ ਗਾਇਕ ਦਾ ਸਵਾਗਤ ਕਰ ਰਹੇ ਸਨ।

ਇਸ ਮੌਕੇ ਮੰਚ ਸੰਚਾਲਨ ਦੀਪਕ ਬਾਵਾ ਨੇ ਕੀਤਾ। ਚਹਿਲ ਪੌਡਕਸ਼ਨਜ਼ ਤੋਂ ਬਿਕਰਮਜੀਤ ਸਿੰਘ ਚਹਿਲ, ਤਰਨ ਚਹਿਲ ਅਤੇ ਪਟਵਾਰੀ ਪੌਡਕਸ਼ਨਜ਼ ਤੋ ਪਰਮਿੰਦਰ ਸਿੰਘ ਸੰਧੂ, ਇੰਦਰ ਸਿੱਧੂ, ਗੁਰਵਿੰਦਰ ਮੰਤਰੀ, ਸੁਮਨ ਸਿਧਾਣਾ, ਵਰਿੰਦਰ ਰੇਡੂ, ਉਪਮ ਖਹਿਰਾ,ਪਰਿੰਸ ਭੀਖੀ, ਖੁਸ਼ ਖਹਿਰਾ ਰਮਨ ਕਲੇਰ ਨੇ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਉਹ ਮੈਲਬੌਰਨ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ।

The post ਮੈਲਬੌਰਨ ‘ਚ ਗਾਇਕ ਹਸਤਿੰਦਰ ਨੇ ਲੁਟਿਆ ਮੇਲਾ, ਗਾਇਕ ਬਾਗੀ ਭੰਗੂ ਨੇ ਵੀ ਬੰਨ੍ਹਿਆ ਰੰਗ appeared first on Ludhiana Live.