meharban police Archives - Ludhiana Live

ਗੁਰੂਘਰ ਦੇ ਨਾਮ ‘ਤੇ ਵਸੂਲਿਆ ਜਾ ਰਿਹਾ ਸੀ ਗੁੰਡਾ ਟੈਕਸ, ਦਰਜ ਹੋਇਆ ਪਰਚਾ
ਲੁਧਿਆਣਾ : ਪਿੰਡ ਗੜ੍ਹੀ ਫਜ਼ਲ ਦੀ ਜਨਤਕ ਰੇਤ ਖੱਡ ਤੋਂ ਰੇਤਾ ਭਰ ਕੇ ਲਿਆਉਣ ਵਾਲੀਆਂ ਟਰਾਲੀਆਂ ਤੋਂ ਜਬਰੀ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿੱਚ ਥਾਣਾ ਮੇਹਰਬਾਨ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਜੇਈ-ਕਮ-ਮਾਇਨਿੰਗ ਇੰਸਪੈਕਟਰ ਫਿਲੌਰ ਪੰਕਜ ਵਰਮਾ ਦੇ ਬਿਆਨ ਉੱਪਰ ਦਰਜ ਕੀਤਾ ਗਿਆ ਹੈ। ਇੰਸਪੈਕਟਰ ਪੰਕਜ ਵਰਮਾ ਮੁਤਾਬਕ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੋਈ ਸੀ

ਜਿਸ ਵਿਚ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਗੜ੍ਹੀ ਫਜ਼ਲ ਇਲਾਕੇ ਦੀ ਜਨਤਕ ਰੇਤ ਖੱਡ ਤੋਂ ਰੇਤ ਭਰ ਕੇ ਲਿਆ ਰਹੇ ਟਰੈਕਟਰ ਟਰਾਲੀ ਚਾਲਕਾਂ ਕੋਲੋਂ ਨਜਾਇਜ ਢੰਗ ਨਾਲ ਗੁੰਡਾ ਟੈਕਸ ਵਸੂਲ ਰਹੇ ਸਨ। ਇੰਸਪੈਕਟਰ ਪੰਕਜ ਵਰਮਾ ਅਤੇ ਜੇ ਈ ਹਰਮਨਪ੍ਰੀਤ ਸਿੰਘ ਨੇ ਸਾਂਝੀ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਟਰਾਲੀ ਚਾਲਕਾਂ ਕੋਲੋਂ ਦੋ ਸੌ ਰੁਪਏ ਪ੍ਰਤੀ ਟਰਾਲੀ ਵਸੂਲ ਰਹੇ ਸਨ।

The post ਗੁਰੂਘਰ ਦੇ ਨਾਮ ‘ਤੇ ਵਸੂਲਿਆ ਜਾ ਰਿਹਾ ਸੀ ਗੁੰਡਾ ਟੈਕਸ, ਦਰਜ ਹੋਇਆ ਪਰਚਾ appeared first on Ludhiana Live.

ਨਾਜਾਇਜ਼ ਮਾਈਨਿੰਗ ਕਰ ਰਿਹਾ ਮੁਲਜ਼ਮ ਗਿ੍ਰਫ਼ਤਾਰ, ਪੋਕਲੇਨ ਮਸ਼ੀਨ ਬਰਾਮਦ
ਲੁਧਿਆਣਾ : ਪਿੰਡ ਸੁਜਾਤਵਾਲਾ ਦੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਕਰਦੇ ਹੋਏ ਮੁਲਜ਼ਮ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਮਾਣਕਪੁਰ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਲਿਆਕਤ ਅਲੀ ਉਰਫ਼ ਸੋਨੀ ਦੇ ਰੂਪ ਵਿਚ ਹੋਈ ਹੈ।

ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਮੁਤਾਬਿਕ ਉਪ ਮੰਡਲ ਅਫਸਰ ਲੁਧਿਆਣਾ ਮਨੀਸ਼ ਬੱਤਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਪਿੰਡ ਸੁਜਾਤਵਾਲ ਦੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਕਤ ਜਾਣਕਾਰੀ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਰੇਡ ਕਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਲਿਆਕਤ ਅਲੀ ਨੂੰ ਗ੍ਰਿਫਤਾਰ ਕੀਤਾ ਅਤੇ ਮੌਕੇ ਤੋਂ ਇਕ ਪੋਕ ਲਾਈਨ ਮਸ਼ੀਨ ਬਰਾਮਦ ਕੀਤੀ ਹੈ।

The post ਨਾਜਾਇਜ਼ ਮਾਈਨਿੰਗ ਕਰ ਰਿਹਾ ਮੁਲਜ਼ਮ ਗਿ੍ਰਫ਼ਤਾਰ, ਪੋਕਲੇਨ ਮਸ਼ੀਨ ਬਰਾਮਦ appeared first on Ludhiana Live.