medhavi Archives - Ludhiana Live

PU ਦੇ BA ਸਮੈਸਟਰ ਦੇ ਤੀਜੇ ਨਤੀਜੇ ਵਿੱਚ ਮੇਧਾਵੀ ਅਤੇ ਸਮਰਿਧੀ ਨੇ ਕ੍ਰਮਵਾਰ ਦੂਜਾ ਅਤੇ ਪੰਜਵਾਂ ਸਥਾਨ ਕੀਤਾ ਹਾਸਿਲ
ਲੁਧਿਆਣਾ : ਪੰਜਾਬ ਯੁਨੀਵਰਸਿਟੀ ਵਲੋਂ ਬੀ. ਏ. ਭਾਗ – ਤੀਜੇ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਸਰਕਾਰੀ ਕਾਲਜ ਲੜਕੀਆਂ ਦਾ ਸ਼ਾਨਦਾਰ ਨਤੀਜਾ ਰਿਹਾ ਹੈ। ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਮੇਧਾਵੀ ਸਪੁਤੱਰੀ ਸ਼੍ਰੀ ਰਾਜੇਸ਼ ਗੋਇਲ ਅਤੇ ਸਮਰਿਧੀ ਸਪੁਤੱਰੀ ਸ਼੍ਰੀ ਕਪਿਲ ਬਹਿਲ ਨੇ ਪੀ. ਯੂ. ਦੇ ਨਤੀਜੇ ਵਿੱਚ ਕ੍ਰਮਵਾਰ ਦੂਜਾ(353/400) ਅਤੇ ਪੰਜਵਾਂ (347/400) ਸਥਾਨ ਹਾਸਿਲ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਜੀ ਨੇ ਵਿਦਿਆਰਥਣਾਂ ਤੇ ਉਹਨਾਂ ਦੇ ਮਾਤਾ – ਪਿਤਾ ਨੂੰ ਮੁਬਾਰਕ ਦਿੱਤੀ ਅਤੇ ਉਨ੍ਹਾਂ ਨੇ ਆਖਿਆ ਕਿ ਇਹ ਵਿਦਿਆਰਥਣਾਂ,ਅਧਿਆਪਕਾਂ ਅਤੇ  ਮਾਪਿਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ |

The post PU ਦੇ BA ਸਮੈਸਟਰ ਦੇ ਤੀਜੇ ਨਤੀਜੇ ਵਿੱਚ ਮੇਧਾਵੀ ਅਤੇ ਸਮਰਿਧੀ ਨੇ ਕ੍ਰਮਵਾਰ ਦੂਜਾ ਅਤੇ ਪੰਜਵਾਂ ਸਥਾਨ ਕੀਤਾ ਹਾਸਿਲ appeared first on Ludhiana Live.