mc tax system Archives - Ludhiana Live

ਪੁਰਾਣੀਆਂ ਗੈਰ ਕਾਨੂੰਨੀ ਕਲੋਨੀਆਂ ‘ਤੇ ਬਣੇਗੀ ਪਾਲਿਸੀ, ਨਵੀਆਂ ਗੈਰ-ਕਾਨੂੰਨੀ ਕਲੋਨੀਆਂ ਨਹੀਂ ਬਨਣ ਦਿਆਂਗੇ – ਇੰਦਰਬੀਰ ਸਿੰਘ
ਲੁਧਿਆਣਾ : ਸਰਕਾਰ ਸ਼ਹਿਰੀ ਖੇਤਰਾਂ ਵਿਚ ਬਣੀਆਂ ਨਾਜਾਇਜ਼ ਕਾਲੋਨੀਆਂ ਬਾਰੇ ਨੀਤੀ ਲਿਆਏਗੀ, ਤਾਂ ਜੋ ਗਰੀਬ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਭਵਿੱਖ ‘ਚ ਕਿਸੇ ਵੀ ਨਾਜਾਇਜ਼ ਕਾਲੋਨੀ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਬੀਰ ਸਿੰਘ ਨੇ ਕੀਤਾ ।

ਉਨ੍ਹਾਂ ਕਿਹਾ ਕਿ ਪਿਛਲੇ 15-20 ਸਾਲਾਂ ਦੌਰਾਨ ਲੋਕਲ ਬਾਡੀਜ਼ ਵਿਭਾਗ ਵਿਚ ਫੈਲੀ ਗੰਦਗੀ ਨੂੰ ਸਾਫ਼ ਕਰਨ ਵਿਚ ਕੁਝ ਸਮਾਂ ਲੱਗੇਗਾ । ਪਰ ਉਨ੍ਹਾਂ ਦੀ ਸਰਕਾਰ ਦੀ ਇੱਕੋ ਇੱਕ ਨੀਤੀ ਸ਼ਹਿਰਾਂ ਦਾ ਵਿਕਾਸ ਕਰਨਾ ਹੈ, ਉਹ ਵੀ ਇੱਕ ਸਮਾਂ ਸੀਮਾ ਦੇ ਨਾਲ। ਹਰ ਵਿਕਾਸ ਕਾਰਜ ਲਈ ਇਕ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਮੰਤਰੀ ਇੰਦਰਬੀਰ ਸਿੰਘ ਨੇ ਕਿਹਾ ਕਿ ਡੀਜੀਪੀ ਦਾ ਸਪੱਸ਼ਟ ਸੰਦੇਸ਼ ਸਾਰੇ ਲੋਕਾਂ ਤੱਕ ਪਹੁੰਚ ਗਿਆ ਹੈ, ਪੰਜਾਬ ਵਿੱਚ ਗੈਂਗਸਟਰ ਦਾ ਖਾਤਮਾ ਕੀਤਾ ਜਾਵੇਗਾ।

ਲੋਕਲ ਬਾਡੀਜ਼ ਵਿਭਾਗ ‘ਚ ਹੋਏ ਪੁਰਾਣੇ ਘਪਲਿਆਂ ਬਾਰੇ ਬਾਡੀ ਮਨਿਸਟਰ ਨੇ ਕਿਹਾ ਕਿ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਪਰ ਅਸੀਂ ਮਿਲ ਕੇ ਵਿਕਾਸ ਵੀ ਕਰਾਂਗੇ। ਇਹ ਪੁੱਛੇ ਜਾਣ ਤੇ ਕਿ ਸਰਕਾਰ ਨਿਗਮ ਦੇ ਖਾਲੀ ਖਜ਼ਾਨੇ ਨੂੰ ਕਿਵੇਂ ਭਰੇਗੀ, ਉਨ੍ਹਾਂ ਕਿਹਾ ਕਿ ਇਸ ਦੇ ਲਈ ਅਧਿਕਾਰੀਆਂ ਨਾਲ ਬੈਠ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਖਜ਼ਾਨਿਆਂ ਨੂੰ ਕਿਵੇਂ ਭਰਨਾ ਹੈ। ਇਸ ਸਾਰੇ ਕੰਮ ਲਈ ਕੁਝ ਸਮਾਂ ਚਾਹੀਦਾ ਹੈ।

The post ਪੁਰਾਣੀਆਂ ਗੈਰ ਕਾਨੂੰਨੀ ਕਲੋਨੀਆਂ ‘ਤੇ ਬਣੇਗੀ ਪਾਲਿਸੀ, ਨਵੀਆਂ ਗੈਰ-ਕਾਨੂੰਨੀ ਕਲੋਨੀਆਂ ਨਹੀਂ ਬਨਣ ਦਿਆਂਗੇ – ਇੰਦਰਬੀਰ ਸਿੰਘ appeared first on Ludhiana Live.