mandis in punjab Archives - Ludhiana Live

ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਕਣਕ ਦੀ ਨਵੀਂ ਫ਼ਸਲ ਦੀ ਆਮਦ ਸੁਸਤ
ਖੰਨਾ / ਲੁਧਿਆਣਾ : ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਕਣਕ ਦੀ ਨਵੀਂ ਫ਼ਸਲ ਦੀ ਆਮਦ ਭਾਵੇਂ ਸ਼ੁਰੂ ਹੋ ਗਈ ਸੀ, ਪਰ ਅਜੇ ਮੰਡੀਆਂ ‘ਚ ਕਣਕ ਦੀ ਆਮਦ ਬਹੁਤ ਸੁਸਤ ਹੈ ਕਿਉਂਕਿ ਖੇਤਾਂ ‘ਚ ਖੜ੍ਹੀ ਕਣਕ ਨੂੰ ਪੱਕਣ ‘ਚ ਅਜੇ ਕੁਝ ਦਿਨ ਹੋਰ ਲੱਗਣਗੇ। ਅੱਜ ਸ਼ਾਮ ਤੱਕ 23 ਜ਼ਿਲਿਆਂ ‘ਚੋਂ ਸਿਰਫ਼ 2 ਜ਼ਿਲਿਆਂ ਪਟਿਆਲਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ 4 ਮੰਡੀਆਂ ਰਾਜਪੁਰਾ, ਲਾਲੜੂ, ਬਨੂੜ ਤੇ ਖਰੜ ‘ਚ ਹੀ ਨਵੀਂ ਕਣਕ ਦੀਆਂ ਕੁਝ ਢੇਰੀਆਂ ਪੁੱਜੀਆਂ ਹਨ।

ਕੱਲ ਸ਼ਾਮ ਤੱਕ ਇਨ੍ਹਾਂ ਚਾਰਾ ਮੰਡੀਆਂ ‘ਚ ਕੁੱਲ 66 ਟਨ ਨਵੀਂ ਕਣਕ ਪੁੱਜੀ, ਜਿਸ ‘ਚੋਂ 27 ਟਨ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ। ਕੱਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਕਰੀਬ 25 ਕੁਇੰਟਲ ਪੁਰਾਣੀ ਕਣਕ ਪੁੱਜੀ, ਜੋ ਰਿਕਾਰਡ ਭਾਅ 2025 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਗਈ।

ਇਹ ਚਰਚਾ ਹੈ ਕਿ ਜੋ ਪੁਰਾਣੀ ਕਣਕ ਸਿੱਧੀ ਆਟਾ ਮਿੱਲਾਂ ‘ਚ ਜਾ ਰਹੀ ਹੈ, ਉਹ ਤਾਂ 2200 ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ, ਪਰ ਮੰਡੀ ‘ਚ ਆਈ ਕਣਕ 2025 ਰੁਪਏ ਪ੍ਰਤੀ ਕੁਇੰਟਲ ਹੀ ਵਿਕੀ ਹੈ ਕਿਉਂਕਿ ਮੰਡੀ ‘ਚ ਆਈ ਕਣਕ ‘ਤੇ ਸਫ਼ਾਈ, ਢੁਆਈ ਤੋਂ ਇਲਾਵਾ ਆੜ੍ਹਤ ਤੇ ਮੰਡੀਕਰਨ ਬੋਰਡ ਦੇ ਖਰਚੇ ਵੀ ਪੈ ਜਾਂਦੇ ਹਨ, ਜੋ ਕੁੱਲ ਮਿਲਾ ਕੇ ਪ੍ਰਤੀ ਕੁਇੰਟਲ 100 ਰੁਪਏ ਤੋਂ ਉੱਪਰ ਬਣਦੇ ਹਨ।

ਗੌਰਤਲਬ ਹੈ ਕਿ ਪੰਜਾਬ ‘ਚ ਕਣਕ ਦੀ ਖ਼ਰੀਦ ਲਈ 1862 ਮੰਡੀਆਂ ਤੇ 458 ਆਰਜ਼ੀ ਯਾਰਡਾਂ ਨੂੰ ਮਿਲਾ ਕੇ ਕੁੱਲ 2320 ਮੰਡੀਆਂ ਕਣਕ ਦੀ ਖ਼ਰੀਦ ਲਈ ਨੋਟੀਫਾਈ ਕੀਤੀਆਂ ਗਈਆਂ ਹਨ |

The post ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਕਣਕ ਦੀ ਨਵੀਂ ਫ਼ਸਲ ਦੀ ਆਮਦ ਸੁਸਤ appeared first on Ludhiana Live.

ਕਣਕ ਦੀ ਖ਼ਰੀਦ ਕੱਲ੍ਹ ਤੋਂ, ਮਾਰਕੀਟ ਕਮੇਟੀ ‘ਚ ਫੜ੍ਹਾਂ ਦੀ ਸਫ਼ਾਈ ਦਾ ਹਾਲ-ਬੇਹਾਲ
ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਰਾਜ ਭਰ ਅੰਦਰ ਮੰਡੀਆਂ ‘ਚ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਦਾ ਦਾਅਵਾ ਕੀਤਾ ਗਿਆ ਹੈ।

ਡਾਇਰੈਕਟਰ ਖੁਰਾਕ ਵਿਭਾਗ ਪੰਜਾਬ ਦੁਆਰਾ ਭਾਵੇਂ ਰਾਜ ਦੀਆਂ ਦਾਣਾ ਮੰਡੀਆਂ ‘ਚ ਹਾੜ੍ਹੀ ਦੀ ਫ਼ਸਲ ਕਣਕ ਦੀ ਖ਼ਰੀਦ ਕੱਲ੍ਹ 1 ਅਪ੍ਰੈਲ ਤੋਂ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਫੂਡ ਕੰਟਰੋਲਰ, ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਰੀਦ ਕੇਂਦਰਾਂ ‘ਚ ਕਿਸਾਨਾਂ ਦੀ ਫ਼ਸਲ ਲਈ ਫੜ੍ਹਾਂ ‘ਚ ਢੁੱਕਵੀਂ ਥਾਂ ਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਜਾਂ ਹੋਰ ਪ੍ਰਬੰਧ 31 ਮਾਰਚ ਤੱਕ ਪੂਰੇ ਕਰ ਲੈਣ ਦਾ ਆਦੇਸ਼ ਹੈ।

ਪਰ ਲੁਧਿਆਣਾ ਜ਼ਿਲ੍ਹਾ ਮੰਡੀ ਅਫ਼ਸਰ ਅਧੀਨ ਮਾਰਕੀਟ ਕਮੇਟੀਆਂ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ-ਰਕਬਾ ਤੇ ਦਰਜਨ ਹੋਰ ਖ਼ਰੀਦ ਕੇਂਦਰਾਂ ‘ਚ ਲਾਈਟਾਂ, ਪਾਣੀ ਵਾਲੇ ਨਲਕੇ ਦੇ ਪ੍ਰਬੰਧ ਤਾਂ ਦੂਰ ਸਫ਼ਾਈ ਦਾ ਵੀ ਉੱਕਾ ਪ੍ਰਬੰਧ ਨਹੀਂ। ਮਾਰਕੀਟ ਕਮੇਟੀ ਦਾਖਾ ਲਈ ਸੈਕਟਰੀ ਦੇ ਦਫ਼ਤਰ ਬਾਹਰ 37 ਏਕੜ ਵਿਚ ਅਨਾਜ ਲਈ ਖਰੀਦ ਕੇਂਦਰ ਅੰਦਰ ਕਾਂਗਰਸੀ ਘਾਹ, ਹੋਰ ਕੱਖ ਕੰਡਾ ਪੱਕੇ ਫੜ੍ਹਾਂ ਨੂੰ ਬੀਆਬਾਨ ਜੰਗਲ ਵਿਚ ਬਦਲੀ ਬੈਠਾ ਹੈ।

ਖਰੀਦ ਤੋਂ ਪਹਿਲਾਂ ਫੜ੍ਹਾਂ ‘ਚ ਘਾਹ-ਫੂਸ ਵੇਖ ਕੇ ‘ਆਪ’ ਸਰਕਾਰ ਐਕਸ਼ਨ ਵਿਚ ਨਹੀਂ ਆਈ, ਜੇਕਰ ਆਉਂਦੀ ਤਾਂ ਅਜਿਹਾ ਨਾ ਹੁੰਦਾ। ਜ਼ਿਆਦਾ ਗਰਮੀ ਪੈਣ ਕਰਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਮਾਮੂਲੀ ਤੇ ਦੂਸਰੇ ਹਫ਼ਤੇ ਮੰਡੀਆਂ ‘ਚ ਕਣਕ ਦੀ ਬੰਪਰ ਫ਼ਸਲ ਪਹੁੰਚ ਜਾਵੇਗੀ, ਹੁਣ ਵੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਸੈਕਟਰੀ ਜਾਂ ਹੋਰ ਅਮਲਾ ਫੈਲਾ ਸਖ਼ਤੀ ਕਰਕੇ ਖ਼ਰੀਦ ‘ਚ ਬਾਕੀ ਇਕ ਦਿਨ ਅੰਦਰ ਕਿੰਨੀ ਕੁ ਸਫ਼ਾਈ ਕਰਵਾ ਲਵੇਗਾ।

The post ਕਣਕ ਦੀ ਖ਼ਰੀਦ ਕੱਲ੍ਹ ਤੋਂ, ਮਾਰਕੀਟ ਕਮੇਟੀ ‘ਚ ਫੜ੍ਹਾਂ ਦੀ ਸਫ਼ਾਈ ਦਾ ਹਾਲ-ਬੇਹਾਲ appeared first on Ludhiana Live.