madhuri dixit Archives - Ludhiana Live

ਮੁੰਬਈ ਦੇ ਪੌਸ਼ ਇਲਾਕੇ ‘ਚ ਮਾਧੁਰੀ ਦੀਕਸ਼ਿਤ ਨੇ ਖ਼ਰੀਦਿਆ ਖ਼ੂਬਸੂਰਤ ਬੰਗਲਾ, ਕਰੋੜਾਂ ‘ਚ ਹੈ ਕੀਮਤ
ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਆਪਣੀ ਆਉਣ ਵਾਲੀ ਫ਼ਿਲਮ ‘ਮਜਾ ਮਾ’ ਨੂੰ ਲੈ ਕੇ ਛਾਈ ਹੋਈ ਹੈ, ਉਥੇ ਹੀ ਹੁਣ ਅਦਾਕਾਰਾ ਨੇ ਨਵਾਂ ਘਰ ਖ਼ਰੀਦਿਆ ਹੈ। ਇਨ੍ਹੀਂ ਦਿਨੀਂ ਸਿਤਾਰੇ ਇਕ ਤੋਂ ਬਾਅਦ ਇਕ ਨਵੇਂ ਘਰ ਖ਼ਰੀਦ ਰਹੇ ਹਨ। ਹਾਲ ਹੀ ‘ਚ ਫ਼ਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਮੁੰਬਈ ਦੇ ਅੰਧੇਰੀ ‘ਚ ਆਪਣਾ ਅਪਾਰਟਮੈਂਟ ਖ਼ਰੀਦਿਆ ਹੈ।

ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਆਪਣੇ ਪਰਿਵਾਰ ਨਾਲ ਨਵੇਂ ਘਰ ‘ਚ ਸ਼ਿਫਟ ਹੋ ਚੁੱਕਾ ਹੈ। ਇਸ ਦੌਰਾਨ ਹੁਣ ਮਾਧੁਰੀ ਦੀਕਸ਼ਿਤ ਵੀ ਨਵੇਂ ਘਰ ਦੀ ਮਾਲਕਣ ਬਣ ਗਈ ਹੈ। ਖ਼ਬਰਾਂ ਮੁਤਾਬਕ ਮਾਧੁਰੀ ਦੀਕਸ਼ਿਤ ਦੇ ਨਵੇਂ ਅਪਾਰਟਮੈਂਟ ਦੀ ਕੀਮਤ 48 ਕਰੋੜ ਰੁਪਏ ਹੈ।

53ਵੀਂ ਮੰਜ਼ਿਲ ‘ਤੇ ਸਥਿਤ ਇਹ ਅਪਾਰਟਮੈਂਟ

ਮੀਡੀਆ ਰਿਪੋਰਟਾਂ ਮੁਤਾਬਕ, ਮਾਧੁਰੀ ਦੀਕਸ਼ਿਤ ਨੇ ਇਹ ਘਰ ਮੁੰਬਈ ਦੇ ਲੋਅਰ ਪਰੇਲ ਇਲਾਕੇ ‘ਚ ਖ਼ਰੀਦਿਆ ਹੈ। ਮਾਧੁਰੀ ਨੇ ਇਹ ਜਾਇਦਾਦ 28 ਸਤੰਬਰ 2022 ਨੂੰ ਰਜਿਸਟਰਡ ਕਰਵਾਈ ਸੀ।

53ਵੀਂ ਮੰਜ਼ਿਲ ‘ਤੇ ਸਥਿਤ ਮਾਧੁਰੀ ਦਾ ਇਹ ਅਪਾਰਟਮੈਂਟ 5384 ਵਰਗ ਫੁੱਟ ‘ਚ ਫੈਲਿਆ ਹੋਇਆ ਹੈ। ਅਪਾਰਟਮੈਂਟ ‘ਚ ਸੱਤ ਕਾਰ ਪਾਰਕਿੰਗ ਸਲਾਟ ਵੀ ਸ਼ਾਮਲ ਹਨ।

ਹਰ ਮਹੀਨੇ 12.5 ਲੱਖ ਰੁਪਏ ਦਿੰਦੀ ਹੈ ਘਰ ਦਾ ਕਿਰਾਇਆ

ਅਦਾਕਾਰਾ ਆਪਣੇ ਪਰਿਵਾਰ ਨਾਲ ਵਰਲੀ ‘ਚ ਰਹਿੰਦੀ ਹੈ, ਜਿਸ ਨੂੰ ਪਿਛਲੇ ਸਾਲ ਅਕਤੂਬਰ ‘ਚ ਤਿੰਨ ਸਾਲ ਲਈ ਕਿਰਾਏ ‘ਤੇ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਘਰ ਦਾ ਕਿਰਾਇਆ ਹਰ ਮਹੀਨੇ 12.5 ਲੱਖ ਰੁਪਏ ਹੈ।

ਕਰੀਅਰ ਦੀ ਦੂਜੀ ਪਾਰੀ ਦੀ ਕਰੇਗੀ ਸ਼ੁਰੂਆਤ

ਲੰਬੇ ਸਮੇਂ ਤਕ ਪਰਦੇ ਤੋਂ ਬ੍ਰੇਕ ਲੈਣ ਤੋਂ ਬਾਅਦ ਮਾਧੁਰੀ ਦੀਕਸ਼ਿਤ ਨੇ ਆਪਣੇ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਮਜਾ ਮਾ’ 6 ਅਕਤੂਬਰ ਨੂੰ OTT ‘ਤੇ ਰਿਲੀਜ਼ ਹੋ ਰਹੀ ਹੈ।

‘ਮਜਾ ਮਾ’ ਇੱਕ ਪਰਿਵਾਰਕ ਮਨੋਰੰਜਨ ਫ਼ਿਲਮ ਹੈ, ਜੋ ਇੱਕ ਖੁਸ਼ੀ ਦੇ ਤਿਉਹਾਰ ਅਤੇ ਪਿਛੋਕੜ ‘ਚ ਇੱਕ ਭਾਰਤੀ ਵਿਆਹ ਨਾਲ ਬਣਾਈ ਗਈ ਹੈ।

ਇਸ ਫ਼ਿਲਮ ‘ਚ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ ‘ਚ ਹੈ। ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਗਜਰਾਜ ਰਾਓ, ਰਿਤਵਿਕ ਭੌਮਿਕ, ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸਿਮੋਨ ਸਿੰਘ, ਸ਼ੀਬਾ ਚੱਢਾ, ਮਲਹਾਰ ਠਾਕਰ ਅਤੇ ਨਿਨਾਦ ਕਾਮਤ ਨਜ਼ਰ ਆਉਣਗੇ।

The post ਮੁੰਬਈ ਦੇ ਪੌਸ਼ ਇਲਾਕੇ ‘ਚ ਮਾਧੁਰੀ ਦੀਕਸ਼ਿਤ ਨੇ ਖ਼ਰੀਦਿਆ ਖ਼ੂਬਸੂਰਤ ਬੰਗਲਾ, ਕਰੋੜਾਂ ‘ਚ ਹੈ ਕੀਮਤ appeared first on Ludhiana Live.

ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਮਾਡਲ, ਡਾਂਸਰ ਅਤੇ ਜੱਜ ਨੋਰਾ ਫਤੇਹੀ ਹਮੇਸ਼ਾ ਸੁਰਖੀਆਂ ’ਚ ਬਣੀ ਰਹਿੰਦੀ ਹੈ। ਨੋਰਾ ਫਤੇਹੀ ‘ਝਲਕ ਦਿਖਲਾ ਜਾ’ ’ਚ ਜੱਜ ਦੀ ਕੁਰਸੀ ਦੇ ਨਜ਼ਰ ਆ ਰਹੀ ਹੈ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਨੋਰਾ ਫਤੇਹੀ ਨਾਲ ਜੱਜ ਬਣਨ ਨੂੰ ਲੈ ਕੇ ਖ਼ਾਸ ਗੱਲ ਸਾਹਮਣੇ ਆਈ ਹੈ। ਜਿਸ ’ਚ ਅਦਾਕਾਰਾ ਨੇ ਕਿਹਾ ਕਿ ਮਾਧੁਰੀ ਦਿਕਸ਼ਿਤ ਨਾਲ ਬਤੌਰ ਜੱਜ ਕੰਮ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਪੂਰਾ ਹੋਇਆ ਹੈ।

ਨੋਰਾ ਫਤੇਹੀ ਨੇ ਕਿਹਾ ਕਿ ‘ਮੈਨੂੰ ਜਦੋਂ ‘ਝਲਕ ਦਿਖਲਾ ਜਾ’ ਦਾ ਆਫ਼ਰ ਆਇਆ ਸੀ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸ ਸਮੇਂ ਮੈਨੂੰ ਲਗਦਾ ਸੀ ਕਿ ਇਹ ਸੱਚ ਨਹੀਂ ਮਜ਼ਾਕ ਹੈ। ਇਕ ਵਾਰ ਉਹ ਇਸ ਡਾਂਸ ਸ਼ੋਅ ਦੀ ਪ੍ਰਤੀਯੋਗੀ ਸੀ ਅਤੇ ਹੁਣ ਜਦੋਂ ਉਸ ਨੂੰ ਜੱਜ ਵਜੋਂ ਪੇਸ਼ ਕੀਤਾ ਗਿਆ ਤਾਂ ਉਹ ਸ਼ੋਅ ਨੂੰ ਲੈ ਕੇ ਕਾਫ਼ੀ ਭਾਵੁਕ ਹੋ ਗਈ। ਮੈਂ ਇਸ ਸ਼ੋਅ ਦਾ ਹਿੱਸਾ ਇਸ ਲਈ ਬਣੀ ਕਿਉਂਕਿ ਮੈਨੂੰ ਮਾਧੁਰੀ ਦੀਕਸ਼ਿਤ ਨੂੰ ਮਿਲਣਾ ਸੀ ਪਰ ਮੇਰੀ ਬਦਕਿਸਮਤੀ ਇਹ ਸੀ ਕਿ ਉਹ ਉਸ ਸੀਜ਼ਨ ’ਚ ਜੱਜ ਨਹੀਂ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਸ਼ੋਅ ਦਾ ਜੱਜ ਬਣਾਂਗੀ।’

ਨੋਰਾ ਅੱਗੇ ਕਿਹਾ ਕਿ ‘ਜਦੋਂ ਮੈਂ ਆਪਣੇ ਸਕੂਲ ਦੇ ਦਿਨਾਂ ’ਚ ਕੈਨੇਡਾ ’ਚ ਸੀ ਤਾਂ ਮਾਧੁਰੀ ਮੈਮ ਦੀਆਂ ਫ਼ਿਲਮਾਂ ਦੇਖਦੀ ਸੀ। ਅੱਜ ਜਦੋਂ ਮੈਂ ਉਨ੍ਹਾਂ ਨੂੰ ਮਿਲ ਰਹੀ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਸੌਭਾਗ ਪ੍ਰਾਪਤ ਕਰ ਰਹੀ ਹਾਂ ਤਾਂ ਲੱਗਦਾ ਹੈ ਕਿ ਮੇਰਾ ਸੁਫ਼ਨਾ ਪੂਰਾ ਹੋ ਗਿਆ ਹੈ। ਇੰਝ ਲੱਗਦਾ ਹੈ ਕਿ ਦੁਨੀਆ ਕਿੰਨੀ ਛੋਟੀ ਹੈ। ਹਾਲਾਂਕਿ ਮੈਂ ਕਰਨ ਸਰ ਅਤੇ ਮਾਧੁਰੀ ਮੈਮ ਦੇ ਸਾਹਮਣੇ ਥੋੜਾ ਘਬਰਾ ਜਾਂਦਾ ਹਾਂ।’

ਇਸ ਤੋਂ ਇਲਾਵਾ ਨੋਰਾ ਨੇ ਕਿਹਾ ਕਿ ‘ਮੈਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਕ ਸੀ। ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਮੇਰੇ ਖੂਨ ’ਚ ਹੀ ਡਾਂਸ ਹੈ। ਇਸ ਤਰ੍ਹਾਂ ਹੌਲੀ-ਹੌਲੀ ਸਕੂਲੀ ਦਿਨਾਂ ਤੋਂ ਹੀ ਡਾਂਸ ਦਾ ਸਫ਼ਰ ਸ਼ੁਰੂ ਹੋ ਗਿਆ। ਜਦੋਂ ਮੈਂ ਇਸ ਰਿਐਲਿਟੀ ਸ਼ੋਅ ’ਚ ਪ੍ਰਤੀਯੋਗੀ ਸੀ ਤਾਂ ਮੈਂ ਬਹੁਤ ਕੁਝ ਸਿੱਖਿਆ ਪਰ ਅੱਜ ਵੀ ਮੈਨੂੰ ਅਜਿਹਾ ਲੱਗਦਾ ਹੈ ਕਿ ਅਜੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ।’

ਨੋਰਾ ਨੇ ਅੱਗੇ ਕਿਹਾ ਕਿ ‘ਮੈਂ ‘ਭੁਜ’, ‘ਬਾਟਲਾ ਹਾਊਸ’, ‘ਸਟ੍ਰੀਟ ਡਾਂਸਰ’ ਆਦਿ ਫ਼ਿਲਮਾਂ ’ਚ ਕੰਮ ਕੀਤਾ ਹੈ। ‘ਸਟ੍ਰੀਟ ਡਾਂਸਰ’ ਤੋਂ ਬਾਅਦ ਕੋਵਿਡ ਆਇਆ ਸੀ ਪਰ ਹੁਣ ਸਭ ਕੁਝ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਲਦ ਹੀ ਮੇਰੀਆਂ ਫ਼ਿਲਮਾਂ ਦਾ ਐਲਾਨ ਹੋਵੇਗਾ ਅਤੇ ਮੈਂ ਇਨ੍ਹਾਂ ਫ਼ਿਲਮਾਂ ’ਚ ਮੁੱਖ ਭੂਮਿਕਾ ਨਿਭਾ ਰਹੀ ਹਾਂ। ਸਭ ਕੁਝ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਇਸ ਦੌਰਾਨ ਮੈਂ ਲਵ ਰੰਜਨ ਦੀ ਮੂਕ ਫ਼ਿਲਮ ਪੂਰੀ ਕਰ ਲਈ ਹੈ। ਇਸ ਫ਼ਿਲਮ ’ਚ ਮੈਂ ਐਕਟਿੰਕ ਕਰਦੀ ਨਜ਼ਰ ਆਉਣ ਵਾਲੀ ਹਾਂ।’

The post ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ appeared first on Ludhiana Live.