macgill university Archives - Ludhiana Live

ਪੀ.ਏ.ਯੂ. ਦੀ ਵਿਦਿਆਰਥਣ ਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਖੋਜ ਲਈ ਮਿਲਿਆ ਮੌਕਾ
ਲੁਧਿਆਣਾ : ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਪੀ ਐੱਚ ਡੀ ਕਰਨ ਵਾਲੀ ਵਿਦਿਆਰਥਣ ਡਾ. ਕਰਮਿੰਦਰਬੀਰ ਕੌਰ ਨੂੰ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਤੋਂ ਪੋਸਟ ਡਾਕਟਰਲ ਖੋਜ ਕਰਨ ਦਾ ਮੌਕਾ ਮਿਲ ਰਿਹਾ ਹੈ | ਡਾ. ਕੌਰ ਉਸ ਯੂਨੀਵਰਸਿਟੀ ਵਿੱਚ ਕਣਕ ਦੇ ਜੀਨ ਸੰਪਾਦਨ ਅਤੇ ਰੂਪਾਂਤਰਣ ਬਾਰੇ ਖੋਜ ਕਰੇਗੀ ਅਤੇ ਉਸਦੇ ਨਿਗਰਾਨ ਮੈਕਗਿਲ ਯੂਨੀਵਰਸਿਟੀ ਦੇ ਮੈਕਡੋਨਲਡ ਕੈਂਪਸ, ਮਾਂਟਰੀਅਲ ਦੇ ਪੌਦਾ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਹੋਣਗੇ |

ਇਸ ਦੌਰਾਨ ਕਰਮਿੰਦਰਬੀਰ ਕੌਰ ਨੇ ਉੱਚੇ ਵੱਕਾਰ ਵਾਲੀ ਸਕਾਲਰਸ਼ਿਪ ਮੌਨਸੈਂਟੋ ਬੀਚਲ-ਬੋਰਲੋਗ ਵੀ ਹਾਸਲ ਕੀਤੀ | ਉਹਨਾਂ ਦਾ ਕੰਮ ਚੌਲਾਂ ਦੇ ਜੀਨ ਸੰਪਾਦਨ ਦੇ ਸੰਬੰਧ ਵਿੱਚ ਸੀ ਅਤੇ ਇਹ ਕਾਰਜ ਉਹਨਾਂ ਨੇ ਕੈਲੇਫੋਰਨੀਆ ਡੇਵਿਸ ਯੂਨੀਵਰਸਿਟੀ ਅਮਰੀਕਾ ਦੇ ਸਹਿਯੋਗ ਨਾਲ ਸੰਪੂਰਨ ਕੀਤਾ | ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਦੱਸਿਆ ਕਿ ਡਾ. ਕਰਮਿੰਦਰਬੀਰ ਕੌਰ ਵਿਭਾਗ ਵਿੱਚ ਅਧਿਆਪਨ ਸਹਾਇਕ ਵਜੋਂ ਕੰਮ ਕਰਦੇ ਰਹੇ ਤੇ ਬਾਅਦ ਵਿੱਚ ਪ੍ਰੋਜੈਕਟ ਵਿਗਿਆਨੀ ਬਣ ਗਏ |

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਖੋਜ ਲਈ ਮਿਲਿਆ ਮੌਕਾ appeared first on Ludhiana Live.

ਪੀ.ਏ.ਯੂ. ਵਿੱਚ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਕਰਵਾਇਆ ਵਿਸ਼ੇਸ਼ ਭਾਸ਼ਣ
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਨੇ ਬੀਤੇ ਦਿਨੀਂ ਪ੍ਰੋਸੈਸਿੰਗ ਦੀ ਤਕਨੀਕ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ । ਇਹ ਭਾਸ਼ਣ ਦੇਣ ਲਈ ਕੈਨੇਡਾ ਦੇ ਕਿਊਬਿਕ ਦੀ ਮੈਕਗਿਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਖੇਤੀ ਕਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਹੋਸਾਹਲੀ ਐੱਸ ਰਾਮਾਸਵਾਮੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਡਾ. ਰਾਮਾਸਵਾਮੀ ਨੇ ਉੱਚ-ਦਬਾਅ ਪ੍ਰੋਸੈਸਿੰਗ ਤਕਨਾਲੋਜੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਤਕਨਾਲੋਜੀ ਨਾਲ ਫਲਾਂ, ਸਬਜ਼ੀਆਂ ਅਤੇ ਹੋਰ ਪ੍ਰੋਸੈੱਸਡ ਉਤਪਾਦਾਂ ਦੀ ਵਰਤੋਂ ਯੋਗਤਾ ਵਿੱਚ ਵਾਧਾ ਹੁੰਦਾ ਹੈ । ਉਹਨਾਂ ਨੇ ਇਸ ਤਕਨੀਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਮੈਕਗਿਲ ਯੂਨੀਵਰਸਿਟੀ ਵਿੱਚ ਇਸ ਤਕਨੀਕ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ।

ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਪੀ.ਏ.ਯੂ. ਵਿਖੇ ਭੋਜਨ ਪ੍ਰੋਸੈਸਿੰਗ ਤਕਨੀਕ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ । ਡਾ. ਪੂਨਮ ਸਚਦੇਵ ਅਤੇ ਡਾ. ਸਵਿਤਾ ਸ਼ਰਮਾ ਨੇ ਮਹਿਮਾਨ ਭਾਸ਼ਣ ਕਰਤਾ ਦਾ ਸਨਮਾਨ ਚਿੰਨ ਨਾਲ ਸਵਾਗਤ ਕੀਤਾ । ਡਾ. ਕਮਲਜੀਤ ਕੌਰ ਨੇ ਡਾ. ਰਾਮਾਸਵਾਮੀ ਬਾਰੇ ਸੰਖੇਪ ਜਾਣ-ਪਛਾਣ ਕਰਵਾਈ ।

ਇਸ ਭਾਸ਼ਣ ਦੌਰਾਨ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ । ਅੰਤ ਵਿੱਚ ਡਾ. ਜਗਬੀਰ ਰੀਹਲ ਨੇ ਸਭ ਦਾ ਧੰਨਵਾਦ ਕੀਤਾ । ਡਾ. ਰਾਮਾਸਵਾਮੀ ਨੂੰ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਬਿਨਾਂ ਸਿਫਟ ਅਤੇ ਗਡਵਾਸੂ ਦੇ ਡੇਅਰੀ ਵਿਗਿਆਨ ਕਾਲਜ ਦਾ ਦੌਰਾ ਵੀ ਕਰਵਾਇਆ ਗਿਆ ।

The post ਪੀ.ਏ.ਯੂ. ਵਿੱਚ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਕਰਵਾਇਆ ਵਿਸ਼ੇਸ਼ ਭਾਸ਼ਣ  appeared first on Ludhiana Live.