macauto Archives - Ludhiana Live

ਮੈਕਆਟੋ ਪ੍ਰਦਰਸ਼ਨੀ ਦੇ ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਲੋਕਾਂ ਨੇ 1500 ਮਸ਼ੀਨਾਂ ਦੇ ਲਾਈਵ ਡੈਮੋ ਦੇਖੇ
ਲੁਧਿਆਣਾ : ਲੁਧਿਆਣਾ ਪ੍ਰਦਰਸ਼ਨੀ ਕੇਂਦਰ ਵਿਖੇ ਮਸ਼ੀਨ ਟੂਲਜ਼ ਤੇ ਆਟੋਮੇਸ਼ਨ ਤਕਨਾਲੋਜੀ ਬਾਰੇ 12ਵੀਂ ਮੈਕਆਟੋ ਪ੍ਰਦਰਸ਼ਨੀ ਦੀ ਸ਼ਾਨਦਾਰ ਸ਼ੁਰੂਵਾਤ ਹੋ ਗਈ ਹੈ | ਇਹ ਪ੍ਰਦਰਸ਼ਨੀ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ), ਐਮ.ਐਸ.ਐਮ.ਈ., ਐਨ.ਐਸ.ਆਈ.ਸੀ., ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਸਹਿਯੋਗ ਨਾਲ ਲਗਾਈ ਗਈ ਹੈ |

ਚਾਰ ਦਿਨਾਂ ਪ੍ਰਦਰਸ਼ਨੀ ਵਿਚ 5000 ਤੋਂ ਵੱਧ ਉਤਪਾਦ ਅਤੇ 1500 ਮਸ਼ੀਨਾਂ ਲਾਈਵ ਡਿਸਪਲੇ ‘ਤੇ ਹਨ | ਪ੍ਰਦਰਸ਼ਨੀ ਵਿਚ ਰੋਬੋਟਿਕਸ ਤੇ ਆਟੋਮੇਸ਼ਨ ਸਮੇਤ ਮਸ਼ੀਨ ਟੂਲਸ (ਕਟਿੰਗ) ਸਮੇਤ ਵੱਖ-ਵੱਖ ਖੇਤਰਾਂ ‘ਤੇ ਧਿਆਨ ਕੇਂਦਰਤ ਕਰਦੇ ਹੋਏ, ਮਸ਼ੀਨ ਟੂਲ (ਬਣਾਉਣਾ), ਲੇਜ਼ਰ ਕੱਟਣ ਤੇ ਵੇਲਡਿੰਗ, ਮਾਪਣ ਤੇ ਟੈਸਟਿੰਗ ਉਪਕਰਨ ਨਾਲ ਸੰਬੰਧਤ, ਹਾਈਡ੍ਰੌਲਿਕਸ ਤੇ ਨਿਊਮੈਟਿਕਸ, ਉਦਯੋਗਿਕ ਸਪਲਾਇਰ ਤੇ ਹੋਰ ਸ਼ਾਮਿਲ ਹਨ | ਪ੍ਰਦਰਸ਼ਨੀ ਦੇ ਪਹਿਲੇ ਦਿਨ ਲਗਭਗ 10000 ਤੋਂ ਵੱਧ ਲੋਕ ਪੁੱਜੇ।

ਪ੍ਰਦਰਸ਼ਨੀ ਦੇ ਪਹਿਲੇ ਦਿਨ ਵੱਡੇ ਪੱਧਰ ‘ਤੇ ਵਪਾਰਕ ਪੁੱਛ-ਗਿੱਛ ਹੋਈ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਇਸ ਮੁਕਾਬਲੇ ਵਾਲੇ ਮਾਹੌਲ ਵਿਚ ਅੱਗੇ ਰਹਿਣ ਲਈ ਉਦਯੋਗ ਨੂੰ ਸਮੇਂ-ਸਮੇਂ ‘ਤੇ ਆਪਣੀਆਂ ਤਕਨੀਕਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਤਾਂ ਜੋ ਉਤਪਾਦ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ ਅਤੇ ਲਾਗਤ-ਪ੍ਰਭਾਵੀ ਹੋਵੇ |

The post ਮੈਕਆਟੋ ਪ੍ਰਦਰਸ਼ਨੀ ਦੇ ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਲੋਕਾਂ ਨੇ 1500 ਮਸ਼ੀਨਾਂ ਦੇ ਲਾਈਵ ਡੈਮੋ ਦੇਖੇ appeared first on Ludhiana Live.