lovely uni. Archives - Ludhiana Live

ਡੀ.ਬੀ.ਈ.ਈ ਵੱਲੋ ਜਿਲ੍ਹਾ ਪੱਧਰੀ ਕੌਂਸਲਰਜ਼ ਮੀਟ ਦਾ ਆਯੋਜਨ
ਲੁਧਿਆਣਾ :  ਰਾਜ ਸਰਕਾਰ ਦੇ ਨੈਸ਼ਨਲ ਕੈਰੀਅਰ ਸਰਵਿਸ ਅਤੇ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਅਤੇ ਮਿਸ਼ਨ ਦੇ ਤਹਿਤ ਖਾਲਸਾ ਕਾਲਜ ਫਾਰ ਵੂਮੇਨ, ਸਿਵਲ ਲਾਇਨਜ਼, ਲੁਧਿਆਣਾ ਵਿਖੇ ਜਿਲ੍ਹਾ ਪੱਧਰੀ ਕੌਂਸਲਰਜ਼ ਮੀਟ ਦਾ ਆਯੋਜਨ ਕੀਤਾ ਗਿਆ।ਇਸ ਆਯੋਜਨ ਵਿੱਚ ਸਰਕਾਰੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ  ਸਕੂਲਾਂ ਦੇ ਕਰੀਬ 350 ਕਾਊਂਸਲਰਾਂ ਨੇ ਭਾਗ ਲਿਆ।

ਡਾ. ਮੁਕਤੀ ਗਿੱਲ ਡਾਇਰੈਕਟਰ ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ, ਸੁਖਮਨ ਮਾਨ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਡੀ.ਬੀ.ਈ.ਈ, ਦੀਪਕ  ਸ਼੍ਰੀ ਅਨੁਜ ਕਿਸ਼ੋਰ ਦੱਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੌਂਸਲਰਜ਼ ਮੀਟ ਵਿੱਚ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਬੁਲਾਰੇ ਵਜੋ ਸ਼੍ਰੀ ਅਮ੍ਰਿਤਪਾਲ ਸਿੰਘ ਕਲਸੀ ਸੀਨੀਅਰ ਅਫਸਰ ਅਤੇ ਸੀ.ੳ.ਸੀ, ਈ.ੳ.ਟੀ.ਸੀ ਨੇ ਸਕੂਲਾਂ ਦੇ ਕੈਰੀਅਰ ਕਾਊਂਸਲਰਾਂ ਨੂੰ ਭਵਿੱਖ ਵਿੱਚ ਆਉਣ ਵਾਲੇ ਨਵੇਂ ਕਿੱਤੀਆ ਦੇ ਮੌਕੇ ਬਾਰੇ ਜਾਣਕਾਰੀ ਦਿੱਤੀ।

The post ਡੀ.ਬੀ.ਈ.ਈ ਵੱਲੋ ਜਿਲ੍ਹਾ ਪੱਧਰੀ ਕੌਂਸਲਰਜ਼ ਮੀਟ ਦਾ ਆਯੋਜਨ appeared first on Ludhiana Live.