Louis Vuitton Bag Archives - Ludhiana Live

ਗਾਇਕਾ ਬਾਰਬੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਵਜ੍ਹਾ ਹੈ ਦਿਲਚਸਪ
ਪੰਜਾਬੀ ਗਾਇਕਾ ਬਾਰਬੀ ਮਾਨ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਨੇ ਕਾਫੀ ਛੋਟੀ ਉਮਰ ‘ਚ ਕਾਫ਼ੀ ਨਾਂ ਕਮਾਇਆ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕਾ ਬਾਰਬੀ ਮਾਨ ਲਾਈਮਲਾਈਟ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਪਿਛਲੇ ਦਿਨੀਂ ਉਸ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਰਹੀ ਹੈ। ਬਾਰਬੀ ਮਾਨ ਦਾ ਸਿੰਪਲ ਲੁੱਕ ਲੋਕਾਂ ਦਾ ਧਿਆਨ ਨਹੀਂ ਖਿੱਚ ਰਿਹਾ ਸਗੋਂ ਉਸ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਦੱਸ ਦਈਏ ਕਿ ਬਾਰਬੀ ਮਾਨ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਨੂੰ ਤੁਸੀਂ ਮਾਮੂਲੀ ਜਿਹਾ ਪਰਸ ਸਮਝਣ ਦੀ ਗ਼ਲਤੀ ਨਾ ਕਰਨਾ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ ‘ਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ, ਇਹ ਤਕਰੀਬਨ 150 ਸਾਲ ਪੁਰਾਣਾ ਤੇ ਭਰੋਸੇਯੋਗ ਬਰਾਂਡ ਹੈ। ਅਕਸਰ ਅਮੀਰ ਲੋਕਾਂ ਦੇ ਹੱਥਾਂ ‘ਚ ਲੂਈ ਵਿਟੌਨ ਦੇ ਡਿਜ਼ਾਇਨਰ ਬੈਗ ਹੀ ਦੇਖੇ ਜਾਂਦੇ ਹਨ।

ਬਾਰਬੀ ਮਾਨ ਦੇ ਹੱਥਾਂ ‘ਚ ਜਿਹੜਾ ਬੈਗ ਹੈ, ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 (3 ਹਜ਼ਾਰ 103) ਅਮਰੀਕੀ ਡਾਲਰ ਯਾਨੀਕਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

The post ਗਾਇਕਾ ਬਾਰਬੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਵਜ੍ਹਾ ਹੈ ਦਿਲਚਸਪ appeared first on Ludhiana Live.