lootpat in shop Archives - Ludhiana Live

ਚੋਰੀ ਦੇ 2 ਕੈਮਰਿਆਂ ਸਮੇਤ ਇਕ ਕਾਬੂ
ਮਲੌਦ (ਲੁਧਿਆਣਾ ) : ਥਾਣਾ ਮਲੌਦ ਪੁਲਿਸ ਨੂੰ ਚੋਰੀ ਦੇ 2 ਕੈਮਰਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਮਲੌਦ ਦੇ ਮੁਖੀ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਆਸ਼ਾ ਰਾਣੀ ਪੁੱਤਰੀ ਸਾਧੂ ਰਾਮ ਵਾਸੀ ਮਦਨੀਪੁਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਬ ਤਹਿਸੀਲ ਮਲੌਦ ਵਿਖੇ ਪੰਧੇਰ ਸਟੂਡੀਓ ‘ਤੇ ਕੰਮ ਕਰਦੀ ਹੈ।

ਉਥੇ ਜਦੋਂ ਉਸ ਨੇ 23 ਫਰਵਰੀ ਨੂੰ ਸਵੇਰੇ ਦੁਕਾਨ ਖੋਲ੍ਹੀ ਤਾਂ ਸਬ ਤਹਿਸੀਲ ਵਾਲੇ ਪਾਸੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਦੁਕਾਨ ‘ਚੋਂ ਨਿਕੋਨ ਤੇ ਕੋਡੈਕ ਕੰਪਨੀ ਦੇ 2 ਕੈਮਰੇ ਗਾਇਬ ਸਨ। ਥਾਣਾ ਮੁਖੀ ਨੇ ਦੱਸਿਆ ਸ਼ਿਕਾਇਤਕਰਤਾ ਦੀ ਸਨਾਖ਼ਤ ‘ਤੇ ਮੁਲਜ਼ਮ ਗੁਰਜੰਟ ਸਿੰਘ ਵਾਸੀ ਮਲੌਦ ਨੂੰ ਉਕਤ ਕੈਮਰਿਆਂ ਸਮੇਤ ਦਾਣਾ ਮੰਡੀ ਮਲੌਦ ਤੋਂ ਗਿ੍ਫਤਾਰ ਕੀਤਾ ਤੇ ਮਾਮਲਾ ਦਰਜ ਕਰਕੇ ਪਹੁਪ੍ਰਰਤਾਲ ਕਰ ਰਹੀ ਹੈ।

The post ਚੋਰੀ ਦੇ 2 ਕੈਮਰਿਆਂ ਸਮੇਤ ਇਕ ਕਾਬੂ appeared first on Ludhiana Live.

ਦੁਕਾਨ ‘ਚੋਂ ਨਕਦੀ ਚੋਰੀ ਕਰਨ ਵਾਲਾ ਗਿ੍ਫ਼ਤਾਰ
ਲੁਧਿਆਣਾ : ਸਥਾਨਕ ਹੈਬੋਵਾਲ ਵਿਚ ਦੁਕਾਨ ਵਿਚ ਨਕਦੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਚਰਨਪ੍ਰੀਤ ਸਿੰਘ ਵਾਸੀ ਦੁਰਗਾ ਪੁਰੀ ਹੈਬੋਵਾਲ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਰਜਾਪੁਰ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਸ ਦਾ ਸਾਥੀ ਬਿੱਟੂ ਅਜੇ ਫ਼ਰਾਰ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਦੁਕਾਨ ਦੇ ਨਾਲ ਬਣੇ ਗੁਦਾਮ ਵਿਚ ਸਾਮਾਨ ਲੈਣ ਲਈ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਦੁਕਾਨ ਅੰਦਰ ਦਰਾਜ ਟੁੱਟਾ ਹੋਇਆ ਸੀ ਤੇ ਉਥੇ 17 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਹੋ ਚੁੱਕੀ ਸੀ। ਦੁਕਾਨ ਅੰਦਰ ਲੱਗੇ ਕੈਮਰੇ ਵਿਚ ਇਹ ਘਟਨਾ ਕੈਦ ਹੋ ਗਈ, ਜਿਸ ਆਧਾਰ ‘ਤੇ ਪੁਲਿਸ ਵਲੋਂ ਜਸਪਾਲ ਸਿੰਘ ਦੀ ਸ਼ਨਾਖਤ ਕੀਤੀ ਗਈ। ਪੁਲਿਸ ਵਲੋਂ ਕਾਰਵਾਈ ਕਰਦਿਆਂ ਜਸਪਾਲ ਨੂੰ ਕਾਬੂ ਕਰ ਲਿਆ।

The post ਦੁਕਾਨ ‘ਚੋਂ ਨਕਦੀ ਚੋਰੀ ਕਰਨ ਵਾਲਾ ਗਿ੍ਫ਼ਤਾਰ appeared first on Ludhiana Live.