lootpat in shiwroom Archives - Ludhiana Live

ਦੁਕਾਨ ਦਾ ਸ਼ਟਰ ਤੋੜ ਕੇ 7 ਲੱਖ ਦਾ ਸਾਮਾਨ ਚੋਰੀ
ਲੁਧਿਆਣਾ : ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਇੰਦਰ ਵਿਹਾਰ ਵਿਚ ਚੋਰਾਂ ਵਲੋਂ ਇਕ ਸ਼ੋਅ ਰੂਮ ਦਾ ਸ਼ਟਰ ਤੜ ਕੇ ਉੱਥੋਂ 7 ਲੱਖ ਰੁਪਏ ਮੁੱਲ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਹੈ। ਦੁਕਾਨ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦਾ ਇੰਦਰ ਵਿਹਾਰ ਇਲਾਕੇ ਵਿਚ ਰੈਡੀਮੇਡ ਕੱਪੜੇ ਅਤੇ ਜੁੱਤੀਆਂ ਦਾ ਸ਼ੋਅਰੂਮ ਹੈ। ਕੱਲ੍ਹ ਰਾਤ ਉਹ ਆਪਣੇ ਸ਼ੋਅਰੂਮ ਬੰਦ ਕਰਕੇ ਗਏ ਸਨ।

ਸਵੇਰੇ ਜਦੋਂ ਆਏ ਤਾਂ ਸ਼ੋਅਰੂਮ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਵਿਚ ਪਏ ਮਹਿੰਗੇ ਕੱਪੜੇ, ਜੁੱਤੀਆਂ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਜਦੋਂ ਚੈੱਕ ਕੀਤੀ ਗਈ ਤਾਂ ਉਸ ਵਿਚ ਚੋਰਾਂ ਵਲੋਂ ਕੀਤੀ ਗਈ ਹਰਕਤ ਕੈਦ ਹੋ ਗਈ, ਜਿਸ ਵਿਚ ਚੋਰ ਸਾਮਾਨ ਨੂੰ ਇਕ ਬਲੈਰੋ ਜੀਪ ਵਿਚ ਲੱਦਦੇ ਦਿਖਾਈ ਦੇ ਰਹੇ ਹਨ।

ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਕੈਮਰੇ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਚੋਰੀ ਕੀਤੇ ਸਾਮਾਨ ਦੀ ਕੀਮਤ 7 ਲੱਖ ਰੁਪਏ ਦੱਸੀ ਜਾਂਦੀ ਹੈ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਹੈ।

The post ਦੁਕਾਨ ਦਾ ਸ਼ਟਰ ਤੋੜ ਕੇ 7 ਲੱਖ ਦਾ ਸਾਮਾਨ ਚੋਰੀ appeared first on Ludhiana Live.