lidestyle Archives - Ludhiana Live

ਐਨਕਾਂ ਹਟਾਓ ਅੱਖਾਂ ਦੀ ਰੋਸ਼ਨੀ ਵਧਾਓ, ਅਪਣਾਓ ਇਹ ਛੋਟਾ ਜਿਹਾ ਆਸਾਨ ਨੁਸਖ਼ਾ
ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਅਜਿਹੇ ‘ਚ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਪਰ ਘੰਟਿਆਂ ਬੱਧੀ ਲੈਪਟਾਪ, ਟੀਵੀ ਸਕਰੀਨ ਦੇਖਣਾ, ਗਲਤ ਖਾਣ-ਪੀਣ ਨਾਲ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ। ਜਦੋਂ ਸਮੱਸਿਆ ਵਧ ਜਾਂਦੀ ਹੈ ਤਾਂ ਐਨਕਾਂ ਲਗਾਉਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਐਨਕਾਂ ਨੂੰ ਹਟਾਉਣ ਲਈ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…

ਐਨਕਾਂ ਲੱਗਣ ਦੇ ਕਾਰਨ-

ਅੱਖਾਂ ਦੀ ਦੇਖਭਾਲ ਨਾ ਕਰਨਾ

ਭੋਜਨ ‘ਚ ਪੋਸ਼ਣ ਤੱਤਾਂ ਦੀ ਕਮੀ

ਜੈਨੇਟਿਕ

ਵਿਟਾਮਿਨ ਏ ਦੀ ਕਮੀ

ਘੰਟਿਆਂ ਤੱਕ ਟੀਵੀ ਜਾਂ ਕੰਪਿਊਟਰ ਸਕਰੀਨ ‘ਤੇ ਕੰਮ ਕਰਨਾ

ਆਓ ਜਾਣਦੇ ਹਾਂ ਐਨਕਾਂ ਉਤਾਰਨ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ 2 ਘਰੇਲੂ ਨੁਸਖੇ….

ਗਾਂ ਦਾ ਘਿਓ ਅਤੇ ਕਾਲੀ ਮਿਰਚ ਦਾ ਸੇਵਨ ਕਰੋ : ਇਸ ਦੇ ਲਈ 1/2 ਚੱਮਚ ਗਾਂ ਦੇ ਘਿਓ ਪਿਘਲਾਕੇ ਇਸ ‘ਚ 1/2 ਛੋਟਾ ਚੱਮਚ ਪੀਸੀ ਕਾਲੀ ਮਿਰਚ ਮਿਲਾਓ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਸ ਤੋਂ ਬਾਅਦ 1 ਗਲਾਸ ਗੁਣਗੁਣਾ ਪਾਣੀ ਜਾਂ ਦੁੱਧ ਪੀਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਤੁਹਾਨੂੰ 7 ਦਿਨਾਂ ਦੇ ਅੰਦਰ ਫਰਕ ਮਹਿਸੂਸ ਹੋਵੇਗਾ।

ਗਾਂ ਦਾ ਦੇਸੀ ਘਿਓ ਖਾਣ ਦੇ ਫਾਇਦੇ : ਇਸ ‘ਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਏ, ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧੇਗੀ ਅਤੇ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਹੋਵੇਗਾ। ਗਾਂ ਦਾ ਦੇਸੀ ਘਿਓ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਤ ਹੋ ਕੇ ਸੁੰਦਰ, ਸੰਘਣੇ, ਨਰਮ ਅਤੇ ਕਾਲੇ ਹੋਣਗੇ।

ਕਾਲੀ ਮਿਰਚ ਖਾਣ ਦੇ ਫਾਇਦੇ : ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਭੋਜਨ ਦਾ ਸਵਾਦ ਵਧਣ ਦੇ ਨਾਲ-ਨਾਲ ਇਮਿਊਨਿਟੀ ਵੀ ਵਧਦੀ ਹੈ। ਇਸ ਨਾਲ ਬਿਮਾਰੀਆਂ ਅਤੇ ਸੰਕਰਮਣ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ ਡਾਇਟ ‘ਚ 4-5 ਕਾਲੀ ਮਿਰਚਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਰ੍ਹੋਂ ਜਾਂ ਤਿਲ ਦੇ ਤੇਲ ਨਾਲ ਕਰੋ ਪੈਰਾਂ ਦੀ ਮਾਲਿਸ਼ : ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਜਾਂ ਤਿਲ ਦਾ ਤੇਲ ਲਗਾਓ। ਇਸ ਨਾਲ 2-3ਮਿੰਟ ਤੱਕ ਸਰਕੂਲਰ ਮੋਸ਼ਨ ‘ਚ ਮਸਾਜ ਕਰੋ। ਅਗਲੀ ਸਵੇਰ ਇਸ਼ਨਾਨ ਕਰੋ ਜਾਂ ਕੋਸੇ ਪਾਣੀ ਇਸ ਨੂੰ ਧੋ ਲਓ। ਰਾਤ ਨੂੰ ਹੀ ਪੈਰਾਂ ਦੀ ਮਾਲਿਸ਼ ਕਰੋ। ਦਿਨ ਵੇਲੇ ਪੈਰਾਂ ‘ਤੇ ਤੇਲ ਲਗਾਉਣ ਨਾਲ ਗਿਰਨ ਦਾ ਖ਼ਤਰਾ ਹੋ ਸਕਦਾ ਹੈ। ਇਸ ਉਪਾਅ ਨੂੰ ਲਗਾਤਾਰ 1 ਹਫਤੇ ਤੱਕ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਵੇਗਾ।

The post ਐਨਕਾਂ ਹਟਾਓ ਅੱਖਾਂ ਦੀ ਰੋਸ਼ਨੀ ਵਧਾਓ, ਅਪਣਾਓ ਇਹ ਛੋਟਾ ਜਿਹਾ ਆਸਾਨ ਨੁਸਖ਼ਾ appeared first on Ludhiana Live.

ਗਰਮੀਆਂ ‘ਚ ਪਾਚਨ ਕਿਰਿਆ ਨੂੰ ਰੱਖਣਾ ਚਾਹੁੰਦੇ ਹੋ ਦਰੁਸਤ ਤਾਂ ਪੀਓ ਇਹ 3 ਡਰਿੰਕਸ
ਸਿਹਤਮੰਦ ਰਹਿਣ ਲਈ ਪਾਚਨ ਤੰਤਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਭੋਜਨ ਵਿਟਾਮਿਨ ਅਤੇ ਖਣਿਜਾਂ ਵਿਚ ਬਦਲ ਜਾਂਦਾ ਹੈ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਗੈਰ-ਸਿਹਤਮੰਦ ਭੋਜਨ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅਕਸਰ ਲੋਕਾਂ ਨੂੰ ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਾਲੇ ਡਰਿੰਕਸ ਘਰ ‘ਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਇਸ ਦਾ ਸੇਵਨ ਕਰ ਕੇ ਤੁਸੀਂ ਪਾਚਨ ਤੰਤਰ ਨੂੰ ਮਜ਼ਬੂਤ ਕਰ ਸਕਦੇ ਹੋ।

ਚੌਲਾਂ ਦੀ ਕਾਂਜੀ-

ਰਾਈਸ ਕਾਂਜੀ ਸ਼ਾਨਦਾਰ ਪ੍ਰੋਬਾਇਓਟਿਕ ਡਰਿੰਕ ਹੈ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਇਸ ਡਰਿੰਕ ਨੂੰ ਬਣਾਉਣ ਲਈ ਤੁਹਾਨੂੰ 3-4 ਚਮਚ ਪੱਕੇ ਹੋਏ ਚੌਲ, ਇਕ ਗਲਾਸ ਪਾਣੀ ਅਤੇ ਮਿੱਟੀ ਦੇ ਬਰਤਨ ਦੀ ਜ਼ਰੂਰਤ ਹੈ। ਇਸ ਡਰਿੰਕ ਨੂੰ ਬਣਾਉਣ ਲਈ ਮਿੱਟੀ ਦੇ ਭਾਂਡੇ ‘ਚ ਪਾਣੀ ਪਾਓ, ਇਸ ‘ਚ ਚੌਲ ਪਾਓ। ਇਸ ਨੂੰ 5-6 ਘੰਟੇ ਲਈ ਰੱਖੋ। ਫਿਰ ਇਸ ਪਾਣੀ ਨੂੰ ਇਕ ਗਲਾਸ ‘ਚ ਕੱਢ ਲਓ, ਇਸ ‘ਚ ਥੋੜ੍ਹਾ ਜਿਹਾ ਜੀਰਾ ਪਾਊਡਰ ਅਤੇ ਕਾਲਾ ਨਮਕ ਪਾਓ। ਚੌਲਾਂ ਦੀ ਕਾਂਜੀ ਤਿਆਰ ਹੈ।

ਅਦਰਕ ਪੁਦੀਨੇ ਦੀ ਚਾਹ-

ਇਸ ਚਾਹ ਦਾ ਸੇਵਨ ਕਰ ਕੇ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ਨੂੰ ਬਣਾਉਣ ਲਈ ਪੁਦੀਨੇ ਦੀਆਂ ਕੁਝ ਪੱਤੀਆਂ ਅਤੇ ਅਦਰਕ ਦੇ ਟੁਕੜਿਆਂ ਨੂੰ ਇਕੱਠੇ ਪਾਣੀ ‘ਚ ਉਬਾਲ ਲਓ। ਇਸ ‘ਚ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾਓ। ਫਿਰ ਇਸ ਡ੍ਰਿੰਕ ਨੂੰ ਛਾਣ ਲਵੋ। ਕੋਸਾ ਹੋ ਜਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਅਜਵਾਇਣ, ਜ਼ੀਰਾ ਤੇ ਸੌਂਫ ਪਾਣੀ-

ਇਹ ਡਰਿੰਕ ਪੇਟ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ , ਅਜਵਾਇਣ, ਜ਼ੀਰਾ ਤੇ ਸੌਂਫ ਨੂੰ ਬਰਾਬਰ ਮਾਤਰਾ ‘ਚ ਲੈ ਕੇ ਮਿਸ਼ਰਨ ਤਿਆਰ ਕਰੋ। ਇਕ ਪੈਨ ਵਿਚ ਪਾਣੀ ਗਰਮ ਕਰੋ, ਉਸ ਵਿਚ ਇਕ ਚਮਚ ਪਾਊਡਰ ਪਾਓ ਅਤੇ 3-4 ਮਿੰਟ ਲਈ ਉਬਾਲੋ। ਜਦੋਂ ਇਹ ਕੋਸਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਪੀ ਸਕਦੇ ਹੋ।

The post ਗਰਮੀਆਂ ‘ਚ ਪਾਚਨ ਕਿਰਿਆ ਨੂੰ ਰੱਖਣਾ ਚਾਹੁੰਦੇ ਹੋ ਦਰੁਸਤ ਤਾਂ ਪੀਓ ਇਹ 3 ਡਰਿੰਕਸ appeared first on Ludhiana Live.

ਨਹੀਂ ਹੋਣਾ ਚਾਹੁੰਦੇ ਜੇ ਇਨ੍ਹਾਂ ਸਰਦੀਆਂ ‘ਚ Seasonal Flu ਦਾ ਸ਼ਿਕਾਰ ਤਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ
ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੇ ਲਾਈਫਸਟਾਈਲ ਅਤੇ ਡਾਇਟ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਥੋੜ੍ਹੀ ਜਿਹੀ ਲਾਪਰਵਾਹੀ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਤੁਸੀਂ ਮੌਸਮੀ ਫਲੂ ਦੀ ਲਪੇਟ ‘ਚ ਆ ਸਕਦੇ ਹੋ। ਸਰਦੀਆਂ ਦੇ ਮੌਸਮ ‘ਚ ਇਸ ਲਈ ਵਿਸ਼ੇਸ਼ ਤਿਆਰੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਰੀਰ ਅੰਦਰੋਂ ਮਜ਼ਬੂਤ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੇ ਵਾਇਰਲ ਇੰਫੈਕਸ਼ਨ ਨਾਲ ਲੜ ਸਕੇ।

ਖਜੂਰ ਖਾਓ : ਖਜੂਰ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸ ਦਾ ਸੇਵਨ ਕੀਤਾ ਜਾਂਦਾ ਹੈ। ਇਹ ਸਰੀਰ ਨੂੰ ਗਰਮ ਰੱਖਣ ਅਤੇ ਇੰਫੈਕਸ਼ਨ ਮੁਕਤ ਰੱਖਣ ‘ਚ ਮਦਦ ਕਰਦਾ ਹੈ। ਖਜੂਰ ‘ਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਕਾਪਰ, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰਦੀਆਂ ‘ਚ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਫਾਈਬਰ ਵੀ ਪਾਇਆ ਜਾਂਦਾ ਹੈ ਜੋ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ।

ਸੂਪ ਪੀਓ : ਸਰਦੀਆਂ ਦੇ ਮੌਸਮ ‘ਚ ਸੂਪ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੂਪ ਨਾ ਸਿਰਫ ਤੁਹਾਨੂੰ ਠੰਡ ਤੋਂ ਬਚਾਉਂਦਾ ਹੈ ਸਗੋਂ ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਗਾਜਰ, ਪਾਲਕ, ਮਸ਼ਰੂਮ, ਚਿਕਨ ਅਤੇ ਹੋਰ ਸਬਜ਼ੀਆਂ ਦਾ ਸੂਪ ਬਣਾਕੇ ਸੇਵਨ ਕਰ ਸਕਦੇ ਹੋ। ਸੂਪ ਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ ‘ਚ ਬਣਾਉਣਾ ਹੈਲਥੀ ਆਪਸ਼ਨ ਹੈ।

ਰੋਜ਼ਾਨਾ ਕਸਰਤ ਕਰੋ : ਸਰਦੀਆਂ ‘ਚ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਤੁਸੀਂ ਉਮਰ ਦੇ ਹਿਸਾਬ ਨਾਲ ਵੱਖ-ਵੱਖ ਕਸਰਤਾਂ ਕਰ ਸਕਦੇ ਹੋ। ਕਸਰਤ ਕਰਨ ਨਾਲ ਸਰੀਰ ਦੇ ਸਾਰੇ ਹਿੱਸਿਆਂ ‘ਚ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਅਤੇ ਸਰੀਰ ‘ਚ ਗਰਮੀ ਬਣੀ ਰਹਿੰਦੀ ਹੈ।

ਇਸ ਤਰ੍ਹਾਂ ਕਰੋ ਸਕਿਨ ਦੀ ਦੇਖਭਾਲ : ਸਰਦੀਆਂ ਦੇ ਮੌਸਮ ‘ਚ ਸਕਿਨ ਖੁਸ਼ਕ ਹੋਣ ਲੱਗਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰਦੀਆਂ ‘ਚ ਹਵਾ ਖੁਸ਼ਕ ਹੁੰਦੀ ਹੈ ਜਿਸ ਕਾਰਨ ਸਾਡੀ ਸਕਿਨ ਖੁਸ਼ਕ ਹੋ ਜਾਂਦੀ ਹੈ। ਇਸ ਲਈ ਸਮੇਂ-ਸਮੇਂ ‘ਤੇ ਆਪਣੀ ਸਕਿਨ ਨੂੰ Moisturize ਕਰਦੇ ਰਹੋ।

ਹਲਦੀ ਦੀ ਕਰੋ ਵਰਤੋਂ : ਹਲਦੀ ਦੀ ਵਰਤੋਂ ਆਮ ਤੌਰ ‘ਤੇ ਭੋਜਨ ਦੇ ਸੁਆਦ ਅਤੇ ਰੰਗ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਹਲਦੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਇੰਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦੀ ਹੈ। ਸਰਦੀਆਂ ‘ਚ ਇਸ ਦਾ ਸੇਵਨ ਤੁਹਾਨੂੰ ਖ਼ੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਤੁਸੀਂ ਹਲਦੀ ਨੂੰ ਦੁੱਧ ‘ਚ ਮਿਲਾ ਕੇ ਪੀ ਸਕਦੇ ਹੋ।

The post ਨਹੀਂ ਹੋਣਾ ਚਾਹੁੰਦੇ ਜੇ ਇਨ੍ਹਾਂ ਸਰਦੀਆਂ ‘ਚ Seasonal Flu ਦਾ ਸ਼ਿਕਾਰ ਤਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ appeared first on Ludhiana Live.

ਘਰ ‘ਚ ਹੀ ਬਣਾਓ ਆਯੁਰਵੈਦਿਕ ਕਾੜਾ, ਸਰਦੀ-ਖ਼ੰਘ, ਗਲੇ ਦੀ ਖ਼ਰਾਸ਼ ਤੋਂ ਮਿਲੇਗੀ ਰਾਹਤ !
ਮੌਨਸੂਨ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਦੀ-ਖੰਘ, ਜ਼ੁਕਾਮ, ਗਲੇ ਵਿਚ ਖਰਾਸ਼ ਅਤੇ ਵਾਇਰਸ ਬੁਖਾਰ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਵੀ ਕਹਿਰ ਹੈ ਅਜਿਹੇ ‘ਚ ਆਪਣੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਸਿਹਤਮੰਦ ਡਾਇਟ ਅਤੇ ਯੋਗਾ ਕਸਰਤ ਕਰਨ ਦੇ ਨਾਲ ਤੁਸੀਂ ਹੋਮਮੇਡ ਕਾੜਾ ਵੀ ਪੀ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਘਰ ਵਿੱਚ ਹੀ ਇਕ ਕਾੜਾ ਬਣਾਉਣ ਦੀ ਰੈਸਿਪੀ ਦੱਸਦੇ ਹਾਂ ਜੋ ਤੁਹਾਨੂੰ ਮੌਨਸੂਨ ਦੇ ਦੌਰਾਨ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰੇਗਾ।

ਕਾੜਾ ਬਣਾਉਣ ਲਈ ਸਮੱਗਰੀ

ਅਦਰਕ – ਥੋੜ੍ਹਾ ਜਿਹਾ

ਸ਼ਹਿਦ – 1/2 ਚੱਮਚ

ਤੁਲਸੀ ਦੇ ਪੱਤੇ – 4-5

ਦਾਲਚੀਨੀ – 1 ਸਟਿੱਕ

ਲੌਂਗ – 1-2

ਸੌਂਫ – ਥੋੜ੍ਹੀ ਜਿਹੀ

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਅਦਰਕ ਨੂੰ ਧੋ ਲਓ ਅਤੇ ਇਸਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ।

ਇਕ ਪੈਨ ਵਿਚ 2 ਗਲਾਸ ਪਾਣੀ ਵਿਚ ਅਦਰਕ, ਤੁਲਸੀ ਦੇ ਪੱਤੇ, ਲੌਂਗ, ਸੌਫ, ਦਾਲਚੀਨੀ ਪਾ ਕੇ ਇਸ ਨੂੰ ਅੱਧਾ ਹੋਣ ਤੱਕ ਉਬਾਲੋ।

ਇਕ ਗਿਲਾਸ ਵਿਚ ਕਾੜੇ ਨੂੰ ਛਾਣ ਕੇ ਇਸ ਵਿਚ ਸ਼ਹਿਦ ਮਿਲਾਓ। ਇਹ ਯਾਦ ਰੱਖੋ ਕਿ ਆਰਗੈਨਿਕ ਸ਼ਹਿਦ ਦੀ ਵਰਤੋਂ ਕਰੋ।

ਹੁਣ ਕਾੜੇ ਨੂੰ ਘੁੱਟ-ਘੁੱਟ ਕਰਕੇ ਪੀਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨਾਲ ਗਰਾਰੇ ਵੀ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਸੇਵਨ: ਤੁਸੀਂ ਦਿਨ ਵਿਚ 2-3 ਵਾਰ ਇਸ ਕਾੜੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਗਲੇ ਦੀ ਖਰਾਸ਼, ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਦੁਪਹਿਰ ਅਤੇ ਸ਼ਾਮ ਨੂੰ 1 ਕੱਪ ਕਾੜਾ ਪੀ ਸਕਦੇ ਹੋ। ਕਾੜੇ ਵਿਚ ਵਰਤੀਆਂ ਤਿੰਨੋਂ ਚੀਜ਼ਾਂ ਐਂਟੀ-ਬੈਕਟਰੀਆ, ਐਂਟੀਵਾਇਰਲ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਵਾਇਰਸ ਰੋਗਾਂ ਤੋਂ ਰਾਹਤ ਦਿੰਦੀਆਂ ਹਨ।

ਕਾੜਾ ਪੀਣ ਦੇ ਹੋਰ ਫਾਇਦੇ

ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਬਣਾਉਂਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਇਹ ਕਾੜਾ ਤਣਾਅ ਮੁਕਤ ਰੱਖਦਾ ਹੈ ਅਤੇ ਤੁਹਾਨੂੰ ਤਣਾਅ ਤੋਂ ਬਚਾਉਂਦਾ ਹੈ।

ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਬੇਚੈਨੀ ਰਹਿੰਦੀ ਹੈ ਤਾਂ ਇਸ ਕਾੜੇ ਨੂੰ ਲੈਣਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।

ਇਹ ਕਾੜਾ ਪਾਚਨ ਲਈ ਵੀ ਫਾਇਦੇਮੰਦ ਹੈ। ਇਹ ਪੇਟ ਦਰਦ, ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ।

ਇਹ ਕਾੜਾ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦਾ ਹੈ ਅਤੇ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹੋ।

ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ। ਬੈਲੀ ਫੈਟ ਨੂੰ ਘੱਟ ਕਰਨ ਦੇ ਨਾਲ ਇਹ ਕਾੜਾ ਵਜ਼ਨ ਨੂੰ ਕੰਟਰੋਲ ‘ਚ ਰੱਖਦਾ ਹੈ। ਨਾਲ ਹੀ ਇਹ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ।

The post ਘਰ ‘ਚ ਹੀ ਬਣਾਓ ਆਯੁਰਵੈਦਿਕ ਕਾੜਾ, ਸਰਦੀ-ਖ਼ੰਘ, ਗਲੇ ਦੀ ਖ਼ਰਾਸ਼ ਤੋਂ ਮਿਲੇਗੀ ਰਾਹਤ ! appeared first on Ludhiana Live.

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਦਲੀਏ ਦਾ ਸੇਵਨ !
ਦਲੀਆ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਵਾਧੂ ਚਰਬੀ ਨੂੰ ਘੱਟ ਕਰ ਕੇ ਸਾਡੇ ਸਰੀਰ ‘ਚ ਕੋਲੈਸਟਰੋਲ ਦਾ ਪੱਧਰ ਬਣਾਈ ਰੱਖਦੇ ਹਨ। ਦਲੀਆ ਖਾਣ ਨਾਲ ਪੂਰਾ ਦਿਨ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਦਲੀਆ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ…

ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ ਰਾਤ ਨੂੰ ਸਿਰਫ ਦਲੀਆ ਖਾਣਾ ਚਾਹੀਦਾ ਹੈ। ਇਕ ਕੋਲੀ ਪਤਲਾ ਦਲੀਆ ਤੁਹਾਡੀ ਭੁੱਖ ਮਿਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਠੀਕ ਰੱਖਦਾ ਹੈ। ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ।

ਡਾਇਬਿਟੀਜ਼ ਰੋਗੀਆਂ ਲਈ ਦਲੀਆ ਖਾਣਾ ਚੰਗਾ ਹੁੰਦਾ ਹੈ। ਇਸ ‘ਚ ਮੌਜੂਦ ਮੈਗਨੀਜ ਡਾਇਬੀਟੀਜ਼ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਦਲੀਆ ਖਾਣ ਨਾਲ ਪਾਚਨ ਪ੍ਰਣਾਲੀ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਇਸ ‘ਚ ਮੌਜੂਦ ਫਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਰੋਜ਼ਾਨਾ ਦਲੀਏ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਦਲੀਆ ਹਾਈ ਬਲੱਡ ਪ੍ਰੈਸ਼ਰ ਨੂੰ 21 ਪ੍ਰਤੀਸ਼ਤ ਤਕ ਘੱਟ ਕਰਦਾ ਹੈ।

ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੋਜ਼ਾਨਾ 1 ਕੋਲੀ ਦਲੀਏ ਦੀ ਵਰਤੋਂ ਕਰੋ। ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ ਜੋ ਪਾਚਨ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਦਲੀਆ ‘ਚ ਫਾਈਬਰ ਮੌਜੂਦ ਹੁੰਦਾ ਹੈ ਜੋ ਬ੍ਰੈਸਟ ਕੈਂਸਰ ਨਾਲ ਲੜਣ ‘ਚ ਮਦਦ ਕਰਦਾ ਹੈ। ਔਰਤਾਂ ਨੂੰ ਖਾਸਤੌਰ ‘ਤੇ ਦਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਨਹੀਂ ਰਹਿੰਦਾ।

The post ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਦਲੀਏ ਦਾ ਸੇਵਨ ! appeared first on Ludhiana Live.

ਸਰਦੀਆਂ ‘ਚ ਡ੍ਰਾਈ ਸਕਿਨ ਤੋਂ ਮਿਲੇਗਾ ਛੁਟਕਾਰਾ, ਜ਼ਰੂਰ ਲਗਾਓ ਇਹ 3 Homemade Facepack
ਬਦਲਦਾ ਮੌਸਮ ਸਭ ਤੋਂ ਪਹਿਲਾਂ ਸਿਹਤ ਅਤੇ ਸਕਿਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੌਰਾਨ ਸਕਿਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖਾਸ ਕਰਕੇ ਠੰਡੀਆਂ ਹਵਾਵਾਂ ਕਾਰਨ ਸਰਦੀਆਂ ‘ਚ ਸਕਿਨ ਡ੍ਰਾਈ ਹੋ ਜਾਂਦੀ ਹੈ। ਅਜਿਹੇ ‘ਚ ਸਕਿਨ ਵੀ ਫਟਣ ਲੱਗਦੀ ਹੈ। ਸਰਦੀਆਂ ‘ਚ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਘਰੇਲੂ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਸ਼ਹਿਦ ਅਤੇ ਗੁਲਾਬ ਜਲ ਨਾਲ ਬਣਿਆ ਫੇਸ ਪੈਕ: ਸਰਦੀਆਂ ‘ਚ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਤੁਸੀਂ ਸ਼ਹਿਦ ਅਤੇ ਗੁਲਾਬ ਜਲ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਇਸ ਫੇਸ ਪੈਕ ਦੀ ਵਰਤੋਂ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਇਹ ਫੇਸ ਪੈਕ ਖਰਾਬ ਸਕਿਨ ਨੂੰ ਠੀਕ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਸਕਿਨ ਦੀ ਚਮਕ ਵਧਾਉਣ ਲਈ ਵੀ ਕਰ ਸਕਦੇ ਹੋ।

ਸਮੱਗਰੀ-

ਗੁਲਾਬ ਜਲ – 1 ਚੱਮਚ

ਸ਼ਹਿਦ – 1 ਚੱਮਚ

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਸ਼ਹਿਦ ਪਾਓ।

ਫਿਰ ਇਸ ‘ਚ ਗੁਲਾਬ ਜਲ ਮਿਲਾਓ।

ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ‘ਤੇ ਲਗਾਓ।

ਪੈਕ ਨੂੰ ਚਿਹਰੇ ‘ਤੇ 10 ਮਿੰਟ ਲਈ ਲੱਗਾ ਰਹਿਣ ਦਿਓ।

ਨਿਸ਼ਚਿਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।

ਨਾਰੀਅਲ ਦੇ ਦੁੱਧ ਦਾ ਫੇਸ ਪੈਕ : ਤੁਸੀਂ ਚਿਹਰੇ ‘ਤੇ ਨਾਰੀਅਲ ਦੇ ਦੁੱਧ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਕੇ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਹ ਸਵਾਦਿਸ਼ਟ ਹੈ ਅਤੇ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ‘ਤੇ ਮੌਜੂਦ ਮੁਹਾਸੇ ਤੋਂ ਰਾਹਤ ਮਿਲਦੀ ਹੈ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਨਾਰੀਅਲ ਲਓ ਅਤੇ ਇਸ ਨੂੰ ਪੀਸ ਕੇ ਮੋਟਾ ਪੇਸਟ ਬਣਾ ਲਓ।

ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾਓ।

ਮਿਲਾ ਕੇ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ।

15 ਮਿੰਟ ਬਾਅਦ ਚਿਹਰੇ ਅਤੇ ਗਰਦਨ ਨੂੰ ਸਾਫ਼ ਪਾਣੀ ਨਾਲ ਧੋ ਲਓ।

ਗਾਜਰ ਅਤੇ ਸ਼ਹਿਦ ਦਾ ਫੇਸ ਪੈਕ: ਸਰਦੀਆਂ ਦੀ ਗਲੋਇੰਗ ਸਕਿਨ ਲਈ ਤੁਸੀਂ ਗਾਜਰ ਅਤੇ ਸ਼ਹਿਦ ਦੇ ਬਣੇ ਫੇਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਫੇਸ ਪੈਕ ਤੁਹਾਡੀ ਸਕਿਨ ਨੂੰ ਨਰਮ ਅਤੇ ਹਾਈਡਰੇਟ ਰੱਖਣ ‘ਚ ਵੀ ਮਦਦ ਕਰੇਗਾ। ਇਸ ਫੇਸ ਪੈਕ ਦੀ ਵਰਤੋਂ ਡੈੱਡ ਸਕਿਨ ਕੋਸ਼ਿਕਾਵਾਂ ਤੋਂ ਰਾਹਤ ਪਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਗਾਜਰ ਨੂੰ ਛਿੱਲ ਲਓ ਅਤੇ ਇਸ ਦੀ ਪਿਊਰੀ ਤਿਆਰ ਕਰ ਲਓ।

ਪਿਊਰੀ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਸ਼ਹਿਦ ਮਿਲਾ ਕੇ ਪੇਸਟ ਬਣਾ ਲਓ।

ਪੇਸਟ ਨੂੰ ਆਪਣੇ ਚਿਹਰੇ ‘ਤੇ 15 ਮਿੰਟ ਲਈ ਲਗਾਓ।

ਨਿਸ਼ਚਿਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।

ਇਸ ਨਾਲ ਤੁਹਾਡੀ ਸਕਿਨ ‘ਤੇ ਚਮਕ ਵੀ ਆਵੇਗੀ।

The post ਸਰਦੀਆਂ ‘ਚ ਡ੍ਰਾਈ ਸਕਿਨ ਤੋਂ ਮਿਲੇਗਾ ਛੁਟਕਾਰਾ, ਜ਼ਰੂਰ ਲਗਾਓ ਇਹ 3 Homemade Facepack appeared first on Ludhiana Live.