Land prices Archives - Ludhiana Live

ਪੰਜਾਬ ‘ਚ ਜ਼ਮੀਨਾਂ ਦੀਆਂ ਕੀਮਤਾਂ ਜਾਣਗੀਆਂ ਕਰੋੜਾਂ ‘ਚ! ਲੋਕਾਂ ਨੂੰ ਵੱਡਾ ਮਿਲਣ ਵਾਲਾ ਲਾਭ
ਚੰਡੀਗੜ੍ਹ : ਪੰਜਾਬ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਦਰਅਸਲ, ਰੇਲਵੇ ਨੇ ਅੰਬਾਲਾ ਤੋਂ ਲੁਧਿਆਣਾ-ਜਲੰਧਰ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਤਿਆਰ ਕਰ ਲਈ ਹੈ। ਜੇਕਰ ਇਸ ਤਹਿਤ ਜ਼ਮੀਨ ਐਕੁਆਇਰ ਕੀਤੀ ਜਾਂਦੀ ਹੈ ਤਾਂ ਜ਼ਮੀਨ ਦੇ ਰੇਟ ਕਰੋੜਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਬਾਲਾ ਤੱਕ 2 ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਣਗੀਆਂ। ਅਜਿਹੇ ‘ਚ ਦਿੱਲੀ ਤੋਂ ਅੰਬਾਲਾ ਅਤੇ ਲੁਧਿਆਣਾ-ਜਲੰਧਰ ਤੱਕ ਕਰੀਬ 153 ਕਿਲੋਮੀਟਰ ਦਾ ਸਰਵੇ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਤਿਆਰ ਕਰਕੇ ਰੇਲਵੇ ਨੂੰ ਭੇਜ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਨਵੀਆਂ ਰੇਲਵੇ ਲਾਈਨਾਂ ਨਾਲ ਟਰੇਨਾਂ ਸਮੇਂ ਸਿਰ ਚੱਲ ਸਕਣਗੀਆਂ।ਹੁਣ ਇਸ ਯੋਜਨਾ ਨੂੰ ਜ਼ਮੀਨ ’ਤੇ ਲਿਆਉਣ ਲਈ ਅੰਬਾਲਾ ਪ੍ਰਸ਼ਾਸਨ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਜੋ ਜ਼ਮੀਨ ਮਿਲਦਿਆਂ ਹੀ ਨਵੀਂ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਸਕੇ। ਦੱਸ ਦੇਈਏ ਕਿ ਉਕਤ ਰੇਲਵੇ ਲਾਈਨਾਂ ਦੇ ਵਿਛਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਯਾਤਰੀਆਂ ਨੂੰ ਵੀ ਕਾਫੀ ਫਾਇਦਾ ਹੋਵੇਗਾ।

The post ਪੰਜਾਬ ‘ਚ ਜ਼ਮੀਨਾਂ ਦੀਆਂ ਕੀਮਤਾਂ ਜਾਣਗੀਆਂ ਕਰੋੜਾਂ ‘ਚ!  ਲੋਕਾਂ ਨੂੰ ਵੱਡਾ ਮਿਲਣ ਵਾਲਾ ਲਾਭ appeared first on Ludhiana Live.