laljit bhullar transport minister Archives - Ludhiana Live

ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਈ ਰਾਜਾਂ ‘ਚ ਇਲੈੱਕਟਿ੍ਕ ਸਕੂਟਰਾਂ ਦੀ ਰਜਿਸਟ੍ਰੇਸ਼ਨ ਫ਼ੀਸ ਤੋਂ ਛੋਟ
ਲੁਧਿਆਣਾ : ਡੀਜ਼ਲ ਤੇ ਪੈਟਰੋਲ ‘ਤੇ ਚੱਲਣ ਵਾਲੇ ਵਾਹਨਾਂ ਕਰਕੇ ਹੋਣ ਵਾਲੇ ਪ੍ਰਦੂਸ਼ਣ ਤੋਂ ਰਾਹਤ ਪਾਉਣ ਲਈ ਕਈ ਰਾਜਾਂ ਨੇ ਇਲੈਕਟਿ੍ਕ ਸਕੂਟਰਾਂ ਤੇ ਹੋਰ ਵਾਹਨਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਦੇਸ਼ ਦੇ ਕਈ ਰਾਜਾਂ ਵਿਚ ਇਲੈਕਟਿ੍ਕ ਸਕੂਟਰ ਖਰੀਦਣ ਸਮੇਂ ਰਜਿਸਟ੍ਰੇਸ਼ਨ ਕਰਵਾਉਣ ਲਈ ਕੋਈ ਵੀ ਫ਼ੀਸ ਨਹੀਂ ਦੇਣੀ ਪੈਂਦੀ।

ਇਲੈਕਟਿ੍ਕ ਸਕੂਟਰਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਗੋਆ ਤੇ ਹੋਰ ਰਾਜਾਂ ਵਿਚ ਇਲੈਕਟਿ੍ਕ ਸਕੂਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਕਿਸੇ ਵੀ ਕਿਸਮ ਦੀ ਰਜਿਸਟ੍ਰੇਸ਼ਨ ਫ਼ੀਸ ਨਹੀਂ ਦੇਣੀ ਪੈਂਦੀ ਹੈ। ਪੰਜਾਬ ‘ਚ ਇਲੈਕਟਿ੍ਕ ਵਾਹਨਾਂ ਦੀ ਰਜਿਸਟ੍ਰੇਸ਼ਨ ਫ਼ੀਸ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਇਕ ਵਫ਼ਦ ਵਲੋਂ ਕਾਰੋਬਾਰੀ ਤੇ ਇਲੈ੍ਰਕਟਿ੍ਕ ਸਕੂਟਰ ਵੇਚਣ ਵਾਲੇ ਡੀਲਰ ਮਾਨਵ ਚੱਢਾ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਕੀਤੀ।

ਸ਼੍ਰੀ ਚੱਢਾ ਨੇ ਕਿਹਾ ਕਿ ਜੇਕਰ ਰਜਿਸਟ੍ਰੇਸ਼ਨ ਫ਼ੀਸ ਮੁਆਫ਼ ਹੋ ਜਾਂਦੀ ਹੈ, ਤਾਂ ਇਲੈਕਟਿ੍ਕ ਵਾਹਨ ਖ੍ਰੀਦਣ ਸਮੇਂ ਹੋਰ ਵੀ ਘੱਟ ਪੈਸੇ ਲੱਗਣਗੇ, ਜਿਸ ਨਾਲ ਗਾਹਕ ਇਲੈਕ੍ਰਟਿਕ ਵਾਹਨਾਂ ਨੂੰ ਖਰੀਦਣ ਵਾਲੇ ਪਾਸੇ ਪੇ੍ਰਰਿਤ ਹੋਣਗੇ। ਮੰਤਰੀ ਸ. ਭੁੱਲਰ ਨੇ ਕਿਹਾ ਕਿ ਇਲੈਕਟਿ੍ਕ ਸਕੂਟਰਾਂ ਦੀ ਰਜਿਸਟ੍ਰੇਸ਼ਨ ਫ਼ੀਸ ਮਾਫ਼ ਕਰਨ ਸੰਬੰਧੀ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਛੇਤੀ ਹੀ ਮੀਟਿੰਗ ਕਰਨਗੇ ਅਤੇ ਮੀਟਿੰਗ ਵਿਚ ਜੋ ਵੀ ਫ਼ੈਸਲਾ ਹੋਵੇਗਾ, ਉਸ ਅਨੁਸਾਰ ਢੁੱਕਵਾਂ ਹੱਲ ਕੱਢ ਦਿੱਤਾ ਜਾਵੇਗਾ।

The post ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਈ ਰਾਜਾਂ ‘ਚ ਇਲੈੱਕਟਿ੍ਕ ਸਕੂਟਰਾਂ ਦੀ ਰਜਿਸਟ੍ਰੇਸ਼ਨ ਫ਼ੀਸ ਤੋਂ ਛੋਟ appeared first on Ludhiana Live.

ਟਰਾਂਸਪੋਰਟ ਮੰਤਰੀ ਨੇ ਦੋਰਾਹਾ ਨੇੜੇ ਵੱਖ-ਵੱਖ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ
ਲੁਧਿਆਣਾ  : ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਦੋਰਾਹਾ ਨੇੜੇ ਜੀ.ਟੀ.ਰੋਡ ‘ਤੇ ਵੱਖ-ਵੱਖ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਟੂਰਿਸਟ ਬੱਸਾਂ ਅਤੇ ਦੋ ਹੋਰ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸ ਮੌਕੇ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ।

ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਸਮੂਹ ਟਰਾਂਸਪੋਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੀਆਂ ਬੱਸਾਂ, ਟਿੱਪਰਾਂ, ਟਰੱਕਾਂ, ਟੂਰਿਸਟ ਬੱਸਾਂ ਆਦਿ ਦਾ ਟੈਕਸ ਭਰਨ ਅਤੇ ਆਪਣੇ ਪਰਮਿਟ ਦੇ ਅੰਦਰ ਹਦਾਇਤਾਂ ਅੰਦਰ ਰਹਿ ਕੇ ਬੱਸਾਂ ਚਲਾਉਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ।

ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਇੰਡੋ ਕਨੇਡੀਅਨ ਬੱਸ ਨੂੰ ਰੋਕਣ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਇਹ ਇੰਡੋ ਕਨੇਡੀਅਨ ਬੱਸ ਅੰਮ੍ਰਿਤਸਰ ਤੋਂ ਚੱਲ ਕੇ ਸਿੱਧੀ ਏਅਰਪੋਰਟ ‘ਤੇ ਜਾ ਕੇ ਸਵਾਰੀ ਛੱਡ ਸਕਦੀ ਹੈ ਇਸ ਇੰਡੋ ਕਨੇਡੀਅਨ ਬੱਸ ਦੇ ਡਰਾਈਵਰ ਨੇ ਆਪ ਮੰਨਿਆਂ ਕਿ ਉਨ੍ਹਾਂ ਨੇ ਸਵਾਰੀਆਂ ਹਰ ਅੱਡੇ ਤੋਂ ਚੁੱਕੀਆਂ ਹਨ ਜਿਵੇਂ ਕਿ ਜਲੰਧਰ, ਗੋਰਾਇਆ, ਫਿਲੋਰ, ਲੁਧਿਆਣਾ ਆਦਿ ਤੋਂ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੀਆਂ ਪੰਜਾਬ ਵਿੱਚ ਸਰਕਾਰਾਂ ਬਣਦੀਆਂ ਸਨ ਉਹ ਆਪਸ ਵਿੱਚ ਰਲੀਆਂ ਮਿਲੀਆਂ ਹੁੰਦੀਆਂ ਸਨ, ਜਿਸ ਕਰਕੇ ਉਹ ਸਰਕਾਰ ਨੂੰ ਪੂਰਾ ਟੈਕਸ ਨਹੀਂ ਭਰਦੇ ਸਨ। ਉਨ੍ਹਾਂ ਟਰਾਂਸਪੋਟਰਾਂ ਨੂੰ ਕਿਹਾ ਕਿ ਜਿੰਨਾ ਟੈਕਸ ਬਣਦਾ ਹੈ ਜਾਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਸ ਅਨੁਸਾਰ ਆਪਣੇ ਰੂਟ ‘ਤੇ ਬੱਸਾਂ ਚਲਾਉਣ ਅਤੇ ਨਿਯਮਾਂ ਅੰਦਰ ਰਹਿ ਕੇ ਕੰਮ ਕਰਨ।

The post ਟਰਾਂਸਪੋਰਟ ਮੰਤਰੀ ਨੇ ਦੋਰਾਹਾ ਨੇੜੇ ਵੱਖ-ਵੱਖ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ appeared first on Ludhiana Live.