labourman death Archives - Ludhiana Live

ਕੁੱਟ ਮਾਰ ਤੋਂ ਬਾਅਦ ਮਜਦੂਰ ਨੇ ਤੋੜਿਆ ਦਮ
ਲੁਧਿਆਣਾ : ਪਿੰਡ ਖੇੜੀ ‘ਚ ਦੇਰ ਰਾਤ ਤਿੰਨ ਨੌਜਵਾਨਾਂ ਨੇ ਮਿਲ ਕੇ ਆਪਣੇ ਦੋਸਤ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਸਵੇਰੇ ਦੇਹ ਸੜਕ ‘ਤੇ ਪਈ ਦੇਖ ਲੋਕਾਂ ਨੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਚੌਕੀ ਲਲਤੋਂ ਕਲਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੂਰਾ ਘਟਨਾਕ੍ਰਮ ਸਾਹਮਣੇ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ ਇੰਦਲ ਕੁਮਾਰ (35) ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਨੇ ਉਸ ਦੋਸਤ ਅਨੂਪ, ਸ੍ਰੀਕਾਂਤ ਅਤੇ ਇਕ ਹੋਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਇੰਦਲ ਕੁਮਾਰ ਮੂਲ ਰੂਪ ਵਿਚ ਯੂਪੀ ਦੇ ਰਾਏਬਰੇਲੀ ਸਥਿਤ ਪਿੰਡ ਡਿਗਰੀਆ ਦਾ ਰਹਿਣ ਵਾਲਾ ਸੀ ਅਤੇ ਇਥੇ ਪਿੰਡ ਵਿਚ ਹੀ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ। ਸ਼ਰਾਬ ਪੀਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ‘ਚ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਇੰਦਲ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।

The post ਕੁੱਟ ਮਾਰ ਤੋਂ ਬਾਅਦ ਮਜਦੂਰ ਨੇ ਤੋੜਿਆ ਦਮ appeared first on Ludhiana Live.