koom khurd panchait Archives - Ludhiana Live

ਕਿਸਾਨ ਅੰਦੋਲਨ ‘ਚ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ 23 ਨੂੰ
ਕੁਹਾੜਾ / ਲੁਧਿਆਣਾ : ਕਿਸਾਨ ਆਗੂ ਸਤਪਾਲ ਜੋਸ਼ੀਲਾ, ਦਿਲਬਾਗ ਸਿੰਘ ਗਿੱਲ, ਟਰੇਡ ਯੂਨੀਅਨ ਆਗੂ ਸਾਥੀ ਅਮਰਨਾਥ ਕੂੰਮਕਲਾਂ ਤੇ ਸਰਪੰਚ ਹਰਮੀਕ ਸਿੰਘ ਗਰੇਵਾਲ ਨੇ ਦੱਸਿਆ ਕਿ 23 ਦਸੰਬਰ ਨੂੰ ਕਿਸਾਨ ਅੰਦੋਲਨ ਦੇ ਯੋਧਿਆਂ ਨੂੰ ਕੂੰਮ ਖੁਰਦ ਦੀ ਪੰਚਾਇਤ ਤੇ ਸਮੂਹ ਕੂੰਮਕਲਾਂ ਵਾਸੀਆਂ ਵਲੋਂ ਕੂੰਮਕਲਾਂ ਵਿਖੇ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ ‘ਚ ਕਿਸਾਨ ਅੰਦੋਲਨ ਦੇ ਹੀਰੋ ਗੁਰਨਾਮ ਸਿੰਘ ਚੜੂਨੀ, ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਮੇਜਰ ਸਿੰਘ ਪੁੰਨਾਵਾਲ, ਹਰਿੰਦਰ ਸਿੰਘ ਲੱਖੋਵਾਲ, ਸੁਭਾਸ਼ ਰਾਣੀ ਆਂਗਨਵਾੜੀ ਆਗੂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ ਸੰਘਰਸ਼ਸ਼ੀਲ ਯੋਧਿਆਂ ਨੂੰ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨਿਤ ਕਰਨਗੇ।

The post ਕਿਸਾਨ ਅੰਦੋਲਨ ‘ਚ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ 23 ਨੂੰ appeared first on Ludhiana Live.