KL Rahul cricketer Archives - Ludhiana Live

ਅਥੀਆ ਅਤੇ ਕੇਐੱਲ ਰਾਹੁਲ ਦਾ ਵਿਆਹ : ਜੋੜਾ ਸੁਨੀਲ ਸ਼ੈੱਟੀ ਦੇ 17 ਸਾਲ ਪੁਰਾਣੇ ਬੰਗਲੇ ’ਚ ਕਰੇਗਾ ਵਿਆਹ
ਬਾਲੀਵੁੱਡ ਅਦਾਕਾਰਾ ਸੁਨੀਲ ਸ਼ੈੱਟੀ ਦੀ ਧੀ ਅਥੀਆ ਸ਼ੈੱਟੀ ਲੰਬੇ ਸਮੇਂ ਤੋਂ ਕ੍ਰਿਕਟਰ ਬੁਆਏਫ੍ਰੈਂਡ ਕੇਐੱਲ ਰਾਹੁਲ ਨੂੰ ਡੇਟ ਕਰ ਰਹੀ ਹੈ। ਦੋਹਾਂ ਨੂੰ ਅਕਸਰ ਇਕ ਦੂਸਰੇ ਨਾਲ ਕਈ ਵਾਰ ਸਪਾਟ ਕੀਤਾ ਗਿਆ ਹੈ। ਕਈ ਮਹੀਨਿਆਂ ਤੋਂ ਇਹ ਚਰਚਾ ਬਣੀ ਹੋਈ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ।

ਹਾਲ ਹੀ ਰਿਪੋਰਟ ਸਾਹਮਣੇ ਆਈ ਹੈ ਕਿ ਕੇਐੱਲ ਰਾਹੁਲ ਅਤੇ ਅਥੀਆ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਨਵੀਂ ਅਪਡੇਟ ’ਚ ਵਿਆਹ ਦੀ ਜਗ੍ਹਾ ਪਰਿਵਾਰ ਵੱਲੋਂ ਤੈਅ ਕੀਤੀ ਜਾ ਰਹੀ ਹੈ ਅਤੇ ਕੇਐੱਲ ਰਾਹੁਲ ਦੇ ਮੈਚਾਂ ਨੂੰ ਦੇਖ ਕੇ ਹੀ ਤਰੀਕ ਤੈਅ ਕੀਤੀ ਜਾਵੇਗੀ।

ਸੂਤਰਾਂ ਨੇ ਦੱਸਿਆ ਕਿ ਇਕ ਫੇਮਸ ਵੈਡਿੰਗ ਪਲੈਨਰ ਆਪਣੀ ਟੀਮ ਨਾਲ ਖੰਡਾਲਾ ਦਾ ਦੌਰਾ ਕਰਨ ਆਇਆ ਸੀ। ਮੁੰਬਈ ਦੇ 5 ਸਟਾਰ ਹੋਟਲਾਂ ਨੂੰ ਛੱਡ ਕੇ ਅਥੀਆ ਅਤੇ ਕੇਐੱਲ ਰਾਹੁਲ ਨੇ ਪਿਤਾ ਸੁਨੀਲ ਸ਼ੈਟੀ ਦੇ ਘਰ ਖੰਡਾਲਾ ’ਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।

ਖੰਡਾਲਾ ਦਾ ਘਰ ਸੁਨੀਲ ਸ਼ੈੱਟੀ ਦੇ ਦਿਲ ਦੇ ਬੇਹੱਦ ਕਰੀਬ ਹੈ। ਸੁਨੀਲ ਅਤੇ ਮਾਨਾ ਸ਼ੈੱਟੀ ਦਾ ਇਹ ਘਰ 17 ਸਾਲ ਪਹਿਲੇ ਬਣਾਇਆ ਗਿਆ ਸੀ। ਇਹ ਇਕ ਵਿਸ਼ਾਲ ਖ਼ੇਤਰ ’ਚ ਫ਼ੈਲਿਆ ਹੋਇਆ ਹੈ। ਅਦਾਕਾਰ ਦਾ ਇਕ ਆਲੀਸ਼ਾਨ ਘਰ ਹਰਿਆਲੀ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰ ਨੇ ਘਰ ਨੂੰ ਫੁੱਲਾਂ-ਬੂਟਿਆਂ ਨਾਲ ਸਜਾਇਆ ਹੋਇਆ ਹੈ।

ਦੱਸ ਦੇਈਏ ਕਿ ਅਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੀ ਪਹਿਲੀ ਮੁਲਾਕਾਤ ਇਕ ਆਮ ਫ੍ਰੈਂਡ ਦੇ ਜ਼ਰੀਏ ਹੋਈ ਸੀ। ਇਸ ਦੇ ਬਾਅਦ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ। ਕੁਝ ਦਿਨ ਪਹਿਲੇ ਕੇਐੱਲ ਆਪਣੀ ਕਮਰ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਸੀ ਤਾਂ ਅਥੀਆ ਵੀ ਉਸ ਨਾਲ ਗਈ ਸੀ।

The post ਅਥੀਆ ਅਤੇ ਕੇਐੱਲ ਰਾਹੁਲ ਦਾ ਵਿਆਹ : ਜੋੜਾ ਸੁਨੀਲ ਸ਼ੈੱਟੀ ਦੇ 17 ਸਾਲ ਪੁਰਾਣੇ ਬੰਗਲੇ ’ਚ ਕਰੇਗਾ ਵਿਆਹ appeared first on Ludhiana Live.