kk seth appointed chairman Archives - Ludhiana Live

ਨੀਲਮ ਸਾਈਕਲਜ਼ ਦੇ ਕੇ ਕੇ ਸੇਠ ਫਿਕੋ ਦੇ ਨਵੇਂ ਚੇਅਰਮੈਨ ਨਿਯੁਕਤ
ਲੁਧਿਆਣਾ : ਸੇਠ ਇੰਡਸਟਰੀਅਲ ਕਾਰਪੋਰੇਸ਼ਨ (ਨੀਲਮ ਸਾਈਕਲਜ਼) ਦੇ ਚੇਅਰਮੈਨ ਕੇ ਕੇ ਸੇਠ ਨੂੰ 2023-24 ਦੀ ਮਿਆਦ ਲਈ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਗੁਰਮੀਤ ਸਿੰਘ ਕੁਲਾਰ ਜੋ ਕਿ ਹਾਲ ਹੀ ਵਿੱਚ ਲਗਾਤਾਰ ਤੀਜੀ ਵਾਰ ਫਿਕੋ ਦੇ ਪ੍ਰਧਾਨ ਚੁਣੇ ਗਏ ਹਨ ਨੇ ਕਿਹਾ ਕਿ ਫਿਕੋ ਨੇ ਪਿਛਲੇ ਇੱਕ ਦਹਾਕੇ ਵਿੱਚ ਸ਼੍ਰੀ ਕੇ.ਕੇ. ਸੇਠ ਦੇ ਚੇਅਰਮੈਨ ਹੁੰਦਿਆਂ ਟ੍ਰੇਡ ਅਤੇ ਇੰਡਸਟਰੀ ਲਈ ਬਹੁਤ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਕੇ.ਕੇ. ਸੇਠ ਦੀ ਅਗਵਾਈ ਹੇਠ ਟੀਮ ਫਿਕੋ ਆਉਣ ਵਾਲੇ ਸਾਲਾਂ ਵਿੱਚ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਹੋਰ ਜੋਰਦਾਰ ਢੰਗ ਨਾਲ ਕੰਮ ਕਰਨ ਦਾ ਵਾਅਦਾ ਕਰਦੀ ਹੈ।

The post ਨੀਲਮ ਸਾਈਕਲਜ਼ ਦੇ ਕੇ ਕੇ ਸੇਠ ਫਿਕੋ ਦੇ ਨਵੇਂ ਚੇਅਰਮੈਨ ਨਿਯੁਕਤ appeared first on Ludhiana Live.