kissan union dakoda Archives - Ludhiana Live

ਪੱਖੋਵਾਲ ਬਲਾਕਾਂ ਦੇ ਕਿਸਾਨਾਂ ‘ਚ ਰੈਲੀ ਚ ਜਾਣ ਲਈ ਜੋਰਦਾਰ ਉਤਸ਼ਾਹ
ਜਗਰਾਓਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 21 ਜਨਵਰੀ ਨੂੰ ਬਰਨਾਲਾ ਵਿਖੇ ਰੱਖੀ ਸੂਬਾ ਪੱਧਰੀ ਜੁੁਝਾਰ ਰੈਲੀ ਦੀਆਂ ਸਮੁੱਚੀਆਂ ਤਿਆਰੀਆਂ ਮੁੁਕੰਮਲ ਕਰ ਲਈਆਂ ਗਈਆਂ ਹਨ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁੁਰਾ ਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਜਗਰਾਓਂ, ਸਿੱਧਵਾਂ ਬੇਟ, ਰਾਏਕੋਟ, ਸੁੁਧਾਰ, ਹੰਬੜਾਂ, ਪੱਖੋਵਾਲ ਬਲਾਕਾਂ ਦੇ ਕਿਸਾਨਾਂ ‘ਚ ਰੈਲੀ ਚ ਜਾਣ ਲਈ ਪੂਰਾ ਜੋਰਦਾਰ ਉਤਸ਼ਾਹ ਪਾਇਆ ਜਾ ਰਿਹਾ ਹੈ।

ਬਲਾਕਾਂ ਦੇ ਆਗੂਆਂ ਤੋਂ ਮਿਲੀ ਜਾਣਕਾਰੀ ਮੁੁਤਾਬਿਕ ਸਾਰੇ ਹੀ ਪਿੰਡਾਂ ਵਿੱਚ ਬਰਨਾਲਾ ਰੈਲੀ ਦੀ ਤਿਆਰੀ ਲਈ ਮੀਟਿੰਗਾਂ ਤੇ ਘਰੋਂ ਘਰੀ ਸੰਪਰਕ ਕਰਨ ਦੀ ਮੁੁਹਿੰਮ ਪੂਰੀ ਕਾਮਯਾਬੀ ਨਾਲ ਚੱਲ ਚੁੱਕੀ ਹੈ। ਉਨ੍ਹਾਂ ਦੱਸਿਆ ਦਿੱਲੀ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੋਂ ਬਾਅਦ ਕਿਸਾਨਾਂ ਵਿਚ ਅਗਲੇਰੀ ਲੜਾਈ ਲਈ ਜੋਸ਼ ਉਬਾਲੇ ਮਾਰ ਰਿਹਾ ਹੈ।

ਉਨ੍ਹਾਂ ਕਿਹਾ ਇਸ ਲੜਾਈ ਨੇ ਕਿਰਤੀਆਂ ਨੂੰ ਉਨ੍ਹਾਂ ਦੇ ਅਸਲ ਦੁੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨੀ ਲੁੱਟ ਖ਼ਿਲਾਫ਼ ਹੁਣ ਕਿਸਾਨ ਇਕ ਵਾਰ ਫਿਰ ਦੇਸ਼ ਦੀਆਂ ਸੜਕਾਂ ਤੇ ਆਰ ਪਾਰ ਦੀ ਲੜਾਈ ਲੜਨ ਦੇ ਮੂਡ ‘ਚ ਹਨ।

The post ਪੱਖੋਵਾਲ ਬਲਾਕਾਂ ਦੇ ਕਿਸਾਨਾਂ ‘ਚ ਰੈਲੀ ਚ ਜਾਣ ਲਈ ਜੋਰਦਾਰ ਉਤਸ਼ਾਹ appeared first on Ludhiana Live.