kisan divas for women Archives - Ludhiana Live

ਪੀ.ਏ.ਯੂ. ਨੇ ਮਨਾਇਆ ਮਹਿਲਾ ਕਿਸਾਨ ਦਿਵਸ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਪਿੰਡ ਜੰਡਿਆਲੀ, ਜ਼ਿਲਾ ਲੁਧਿਆਣਾ ਵਿੱਚ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨ ਬੀਬੀਆਂ ਨੂੰ ਦਵਾਈਆਂ ਦੇ ਪੌਦੇ ਵੀ ਵੰਡੇ ਗਏ। ਹਰਬਲ ਗਾਰਡਨ ਦੇ ਵਿਕਾਸ ਲਈ ਪਿੰਡ ਦੇ ਕੇਂਦਰ ਵਿੱਚ ਪੌਦੇ ਲਗਾਏ ਗਏ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹਰਬਲ ਗਾਰਡਨ ਵੀ ਵਿਕਸਤ ਕੀਤਾ ਗਿਆ।ਵਿਗਿਆਨੀ ਡਾ. ਰੀਤੂ ਮਿੱਤਲ ਗੁਪਤਾ ਨੇ ਪਿੰਡ ਵਾਸੀਆਂ ਨੂੰ ਇਹਨਾਂ ਪੌਦਿਆਂ ਦੀ ਮਹੱਤਤਾ ਅਤੇ ਵੱਖ-ਵੱਖ ਉਦੇਸਾਂ ਲਈ ਵਰਤੋਂ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਨੇ ਪਰਿਵਾਰਾਂ ਲਈ ਥੋੜੀ ਜਿਹੀ ਜਮੀਨ ’ਤੇ ਸਬਜੀਆਂ ਅਤੇ ਫਲਾਂ ਦੀ ਕਾਸਤ ਕਰਨ ਦਾ ਤਰੀਕਾ ਵੀ ਸਾਂਝਾ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਫਲਦਾਰ ਬੂਟੇ, ਔਸਧੀ ਪੌਦਿਆਂ ਅਤੇ ਮੌਸਮੀ ਸਬਜੀਆਂ ਲਗਾ ਕੇ ਆਪਣਾ ਪੋਸਣ ਬਗੀਚਾ ਵਿਕਸਤ ਕਰਨ ਦੇ ਸਿਹਤ ਲਾਭਾਂ ਬਾਰੇ ਦੱਸਿਆ। ਅੰਤ ਵਿੱਚ ਡਾ. ਅੰਜਲੀ ਨੇਗੀ ਨੇ ਕਿਸਾਨ ਔਰਤਾਂ ਨੂੰ ਪੋਸਣ ਸੰਬੰਧੀ ਬਗੀਚੀ ਅਪਣਾਉਣ ਅਤੇ ਖੇਤੀਬਾੜੀ ਸੰਬੰਧੀ ਕਿਸੇ ਵੀ ਮਾਰਗਦਰਸਨ ਲਈ ਪੀ.ਏ.ਯੂ. ਦੇ ਵਿਗਿਆਨੀਆਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।

The post ਪੀ.ਏ.ਯੂ. ਨੇ ਮਨਾਇਆ ਮਹਿਲਾ ਕਿਸਾਨ ਦਿਵਸ appeared first on Ludhiana Live.