kirpal sagar acedmy Archives - Ludhiana Live

48ਵੀਂ ਪੰਜਾਬ ਸਬ-ਜੂਨੀਅਰ ਬਾਸਕਟਬਾਲ ‘ਚ ਲੁਧਿਆਣਾ ਬਾਸਕਟਬਾਲ ਅਕੈਡਮੀ ਬਣੀ ਚੈਂਪੀਅਨ
ਲੁਧਿਆਣਾ : 48ਵੀਂ ਪੰਜਾਬ ਸਬ-ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੀ ਜੇਤੂ ਲੁਧਿਆਣਾ ਬਾਸਕਟਬਾਲ ਅਕੈਡਮੀ ਰਹੀ। ਕਿਰਪਾਲ ਸਾਗਰ ਅਕੈਡਮੀ ਵਿਖੇ ਖੇਡੀ ਗਈ ਇਹ ਪ੍ਰਤੀਯੋਗਤਾ ਨਾਕ-ਆਊਟ-ਕਮ-ਲੀਗ ਬੇਸ ਤੇ ਬਾਸਕਟਬਾਲ ਫੇਡਰੈਸ਼ਨ ਦੇ ਨਿਯਮਾਂ ਤਹਿਤ ਖੇਡੀ ਗਈ। ਅੰਤਿਮ ਲੀਗ ਮੁਕਾਬਲਿਆਂ ਅੰਦਰ ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਦਾ ਮੁਕਾਬਲਾ ਜਲੰਧਰ ਦੀ ਟੀਮ ਨਾਲ ਹੋਇਆ। ਜਿਸ ਦੀ ਜੇਤੂ ਜਲੰਧਰ ਦੀ ਟੀਮ ਰਹੀ।

ਅੰਤਿਮ ਲੀਗ ਮੁਕਾਬਲਾ ਮੋਹਾਲੀ ਦੀ ਟੀਮ ਦਾ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨਾਲ ਹੋਇਆ। ਇਸ ਦੀ ਜੇਤੂ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਰਹੀ। ਲੜਕਿਆਂ ਦੇ ਵਰਗ ਵਿੱਚ ਬਠਿੰਡਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅੰਤਿਮ ਮੁਕਾਬਲਾ ਪਹਿਲੀ ਤੇ ਦੂਸਰੀ ਪੁਜੀਸ਼ਨ ਲਈ ਮੋਹਾਲੀ ਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਦਰਮਿਆਨ ਹੋਇਆ। ਅੰਤਿਮ ਵਿਸਲ ਵੱਜਣ ਵੇਲੇ 47-44 ਨਾਲ ਲੁਧਿਆਣਾ ਬਾਸਕਟਬਾਲ ਅਕੈਡਮੀ ਜਿੱਤ ਪ੍ਰਾਪਤ ਕਰ ਟਰਾਫੀ ਤੇ ਕਾਬਜ਼ ਹੋ ਗਈ।

ਇਨਾਮ ਵੰਡ ਸਮਾਰੋਹ ਦੇ ਮੁੱਖ-ਮਹਿਮਾਨ ਮਾਣਯੋਗ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਆਫ ਪੁਲੀਸ, ਜਲੰਧਰ ਤੇ ਪਰਮਿੰਦਰ ਸਿੰਘ ਹੀਰ ਜਲੰਧਰ ਨੇ ਆਪਣੇ ਕਰ ਕਮਲ ਨਾਲ ਖਿਡਾਰੀਆਂ ਨੂੰ ਮੈਡਲ, ਸ਼ੀਲਡਾਂ, ਟਰਾਫੀ, ਕਿੱਟ, ਬਾਸਕਟਬਾਲ ਆਦਿ ਵੰਡੇ। ਉਹਨਾਂ ਦੇ ਨਾਲ ਸੈਕਟਰੀ ਸ੍ਰ. ਤੇਜਾ ਸਿੰਘ ਧਾਲੀਵਾਲ, ਬਾਸਕਟਬਾਲ ਫੈਡਰੇਸ਼ਨ ਦੇ ਅਧਿਕਾਰੀ, ਕਿਰਪਾਲ ਸਾਗਰ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਆਦਿ ਸਨ।

The post 48ਵੀਂ ਪੰਜਾਬ ਸਬ-ਜੂਨੀਅਰ ਬਾਸਕਟਬਾਲ ‘ਚ ਲੁਧਿਆਣਾ ਬਾਸਕਟਬਾਲ ਅਕੈਡਮੀ ਬਣੀ ਚੈਂਪੀਅਨ appeared first on Ludhiana Live.

48ਵੀ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਵਿਖੇ ਸ਼ੁਰੂ
ਲੁਧਿਆਣਾ : ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਕਿਰਪਾਲ ਸਾਗਰ ਅਕੈਡਮੀ ਦੇ ਡਾਕਟਰ ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਸ਼ੁਰੂ ਹੋਈ ਹੈ, ਇਸ ਦੇ ਉਦਘਾਟਨ ਮੁਖਵਿੰਦਰ ਸਿੰਘ ਨੇ ਕੀਤਾ। ਇਸ ਚੈਂਪੀਅਨਸ਼ਿਪ ਅੰਦਰ ਕੁੱਲ 26 ਟੀਮਾਂ ਹਿੱਸਾ ਲੈ ਰਹੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਮੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਮੰਤਵ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਮਾਰਗ ਦੀ ਪਹਿਚਾਣ ਕਰਵਾਉ੍ਣਾ ਹੈ। ਖੇਡ ਦਾ ਨਸ਼ਾ ਸਭ ਤੋਂ ਵੱਡਾ ਹੈ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਕੈਪਟਨ ਗੁਰਦੇਵ ਸਿੰਘ, ਪ੍ਰਿਸੀਪਲ ਗੁਰਜੀਤ ਸਿੰਘ, ਡਾਕਟਰ ਅਗਰਵਾਲ, ਇੰਸਪੈਕਟਰ ਨਰਿੰਦਰ ਸਿੰਘ, ਮੁਰਲੀਧਰਨ, ਮਾਸਟਰ ਰੇਸ਼ਮ ਸਿੰਘ, ਲੁਧਿਆਣਾ ਦੇ ਕਾਊਂਸਲਰ ਗੁਰਪ੍ਰੀਤ ਸਿੰਘ ਗਰਚਾ ਹਾਜ਼ਰ ਸਨ। ਦਿਨ ਤੇ ਰਾਤ ਦੀ ਰੋਸ਼ਨੀ ਵਿੱਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਅੰਦਰ ਫਾਈਨਲ ਮੁਕਾਬਲੇ ਐਤਵਾਰ ਸ਼ਾਮ ਨੂੰ ਫਲੱਡ ਲਾਈਟਾਂ ਥੱਲੇ ਖੇਡੇ ਜਾਣਗੇ।

The post 48ਵੀ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਵਿਖੇ ਸ਼ੁਰੂ appeared first on Ludhiana Live.