kidnaped Archives - Ludhiana Live

ਦੁੱਧ ਲੈਣ ਬਾਜ਼ਾਰ ਗਈਆਂ ਦੋ ਨਾਬਾਲਗ ਭੈਣਾਂ ਹੋਈਆਂ ਲਾ.ਪ.ਤਾ, ਲੁਧਿਆਣਾ ਪੁਲਿਸ ਕਰ ਰਹੀ ਭਾਲ
ਲੁਧਿਆਣਾ : ਥਾਣਾ ਜਮਾਲਪੁਰ ਦੇ ਅਧੀਨ ਰਾਮ ਨਗਰ ਰਹਿਣ ਵਾਲੇ ਪਰਿਵਾਰ ਦੀਆਂ ਦੋ ਨਾਬਾਲਿਗ ਲੜਕੀਆਂ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈਆਂ। ਉਕਤ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਨੇ ਲਾਪਤਾ ਲੜਕੀਆਂ ਦੇ ਪਿਤਾ ਰਾਮ ਨਗਰ ਵਾਸੀ ਰਾਕੇਸ਼ ਸਿੰਘ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਰਾਕੇਸ਼ ਸਿੰਘ ਨੇ ਦੱਸਿਆ ਕਿ ਉਸਦੀ ਕਰੀਬ ਸਤਾਰਾਂ ਸਾਲ ਦੀ ਨਾਬਾਲਿਗ ਬੇਟੀ ਮੁੱਦਈ ਦੇ ਭਰਾ ਦੀ 16 ਸਾਲਾ ਦੀ ਨਾਬਾਲਿਗ ਬੇਟੀ ਨਾਲ ਸਵੇਰੇ ਦੁੱਧ ਲੈਣ ਬਾਜ਼ਾਰ ਗਈ ਸੀ। ਕਾਫੀ ਭੱਜ ਦੌੜ ਕਰਨ ਦੇ ਬਾਵਜੂਦ ਲੜਕੀਆਂ ਬਾਰੇ ਕੋਈ ਜਾਣਕਾਰੀ ਨਾ ਮਿਲੀ ਤਾਂ ਉਸਨੇ ਥਾਣਾ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਖਦਸ਼ਾ ਜ਼ਾਹਿਰ ਕੀਤਾ ਕਿ ਕਿਸੇ ਨੇ ਨਿੱਜੀ ਸਵਾਰਥ ਲਈ ਦੋਨਾਂ ਲੜਕੀਆਂ ਨੂੰ ਅਗਵਾ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।

The post ਦੁੱਧ ਲੈਣ ਬਾਜ਼ਾਰ ਗਈਆਂ ਦੋ ਨਾਬਾਲਗ ਭੈਣਾਂ ਹੋਈਆਂ ਲਾ.ਪ.ਤਾ, ਲੁਧਿਆਣਾ ਪੁਲਿਸ ਕਰ ਰਹੀ ਭਾਲ appeared first on Ludhiana Live.