kidnaped chold Archives - Ludhiana Live

ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ
ਲੁਧਿਆਣਾ : ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਵਾ ਹੋਇਆ ਬੱਚਾ ਬਠਿੰਡਾ ਤੋਂ ਬਰਾਮਦ ਹੋਇਆ ਹੈ। ਮਾਮਲਾ ਮਨੁੱਖੀ ਤਸਕਰੀ ਨਾਲ ਸਬੰਧਤ ਹੈ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਨੰਬਰ ਲੱਭ ਕੇ ਤਿੰਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।

ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚਾ ਬਠਿੰਡਾ ਵਿੱਚ 50 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ ਹੈ। ਮੁਲਜ਼ਮਾਂ ਦੇ ਇਸ਼ਾਰੇ ’ਤੇ ਲੁਧਿਆਣਾ ਪੁਲਿਸ ਵੀਰਵਾਰ ਦੇਰ ਰਾਤ ਬਠਿੰਡਾ ਜਾ ਕੇ ਛਾਪੇਮਾਰੀ ਕਰਨ ਗਈ ਤਾਂ ਬੱਚਾ ਬਰਾਮਦ ਹੋਇਆ। ਬੱਚੇ ਨੂੰ ਵੀਰਵਾਰ ਦੁਪਹਿਰ ਕਰੀਬ 12 ਵਜੇ ਥਾਣਾ ਦੁੱਗਰੀ ਇਲਾਕੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਚੁੱਕ ਲਿਆ ਗਿਆ ਅਤੇ ਰਾਤ 12 ਵਜੇ ਤੱਕ ਪੁਲਿਸ ਨੇ ਉਸ ਨੂੰ ਵੀ ਬਰਾਮਦ ਕਰ ਲਿਆ।

The post ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ appeared first on Ludhiana Live.