Khushi Kapoor Archives - Ludhiana Live

ਦੀਵਾਲੀ ਪਾਰਟੀ ’ਚ ਕਪੂਰ ਭੈਣਾਂ ਨੇ ਕੀਤੀ ਸ਼ਿਰਕਤ, ਜਾਹਨਵੀ ਕਪੂਰ ਹਰੇ ਲਹਿੰਗੇ ’ਚ ਲੱਗ ਰਹੀ ਹੌਟ
ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਬੀਤੀ ਸ਼ਾਮ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਸੀ। ਦਰਅਸਲ ਮਨੀਸ਼ ਨੇ ਪ੍ਰੀ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਦੇ ਨਾਲ ਹੀ ਇਸ ਪਾਰਟੀ ’ਚ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਵੀ ਕਾਫ਼ੀ ਸਟਾਈਲਿਸ਼ ਅੰਦਾਜ਼ ’ਚ ਐਂਟਰੀ ਕੀਤੀ। ਦੋਵੇਂ ਭੈਣਾਂ ਰਵਾਇਤੀ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ।

ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਹਰਾ ਲਹਿੰਗਾ ਅਤੇ ਖੁਸ਼ੀ ਕਪੂਰ ਨੇ ਸਾੜ੍ਹੀ ਪਾਈ ਹੋਈ ਸੀ। ਦੋਵੇਂ ਭੈਣਾਂ ਨੇ ਪਾਰਟੀ ’ਚ ਚਾਰ-ਚੰਨ ਲਗਾਏ। ਜਾਹਨਵੀ ਨੇ ਇਸ ਲਹਿੰਗੇ ’ਚ ਫੋਟੋਸ਼ੂਟ ਵੀ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਹੈਵੀ ਲਹਿੰਗੇ ਨਾਲ ਲਾਈਟ ਮੇਕਅੱਪ ਕੀਤਾ ਹੋਇਆ ਸੀ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਅਦਾਕਾਰਾ ਨੇ ਤਸਵੀਰਾਂ ’ਚ ਕਾਫ਼ੀ ਗਲੈਮਰਸ ਲੱਗ ਰਹੀ ਹੈ । ਜਾਹਨਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਜਾਹਨਵੀ ਹੌਟ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਜਾਹਨਵੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਿਲੀ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਉਸ ਦੀ ਇਕ ਕਾਮੇਡੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਵੀ ਆਉਣ ਵਾਲੀ ਹੈ।

The post ਦੀਵਾਲੀ ਪਾਰਟੀ ’ਚ ਕਪੂਰ ਭੈਣਾਂ ਨੇ ਕੀਤੀ ਸ਼ਿਰਕਤ, ਜਾਹਨਵੀ ਕਪੂਰ ਹਰੇ ਲਹਿੰਗੇ ’ਚ ਲੱਗ ਰਹੀ ਹੌਟ appeared first on Ludhiana Live.

ਜਾਹਨਵੀ ਦੀ ਭੈਣ ਖੁਸ਼ੀ ਕਪੂਰ ਨੇ ਲਗਾਇਆ ਹੌਟਨੈੱਸ ਦਾ ਤੜਕਾ, ਬਲੈਕ ਡਰੈੱਸ ’ਚ ਕਰਵੀ ਫ਼ਿਗਰ ਨੂੰ ਕੀਤਾ ਫਲਾਂਟ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਆਪਣੇ ਫ਼ੈਸ਼ਨ ਸੈੱਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਦੀ ਭੈਣ ਯਾਨੀ ਖੁਸ਼ੀ ਕਪੂਰ ਵੀ ਚਰਚਾ ਇਸ ਵਾਰ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਖੁਸ਼ੀ ਕਪੂਰ ਨੂੰ ਬੀਤੀ ਰਾਤ ਮੁੰਬਈ ਇਕ ਪਾਰਟੀ ’ਚ ਜਾਂਦੇ ਹੋਏ ਸਪੌਟ ਹੋਈ।

ਇਸ ਦੌਰਾਨ ਦੀਆਂ ਖੁਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਸ ’ਚ ਖੁਸ਼ੀ ਕਪੂਰ ਕਾਫ਼ੀ ਗਲੈਮਰਸ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਖੁਸ਼ੀ ਕਪੂਰ ਕਾਫ਼ੀ ਬੋਲਡ ਅਤੇ ਹੌਟ ਨਜ਼ਰ ਆ ਰਹੀ ਹੈ। ਖੁਸ਼ੀ ਕਪੂਰ ਨੇ ਬਲੈਕ ਸਟ੍ਰੈਪੀ ਡਰੈੱਸ ’ਚ ਪਾਈ ਹੈ।

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੀ ਕਰਵੀ ਫ਼ਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਖੁਸ਼ੀ ਕਪੂਰ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਚਕਚਾ ’ਚ ਬਣੀ ਹੋਈ ਹੈ। ਖੁਸ਼ੀ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ ਅਤੇ ਹਰ ਕੋਈ ਖੁਸ਼ੀ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

The post ਜਾਹਨਵੀ ਦੀ ਭੈਣ ਖੁਸ਼ੀ ਕਪੂਰ ਨੇ ਲਗਾਇਆ ਹੌਟਨੈੱਸ ਦਾ ਤੜਕਾ, ਬਲੈਕ ਡਰੈੱਸ ’ਚ ਕਰਵੀ ਫ਼ਿਗਰ ਨੂੰ ਕੀਤਾ ਫਲਾਂਟ appeared first on Ludhiana Live.