Karate Archives - Ludhiana Live

ਸੈਕਰਡ ਸੌਲ ਕਾਨਵੈਂਟ ਸਕੂਲ ‘ਚ ਕਰਾਟੇ ਤੇ ਵਾੱਲੀਬਾਲ ਦੇ ਟੂਰਨਾਮੈਂਟ ਦਾ ਆਯੋਜਨ
ਸੈਕਰਡ ਸੌਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੌਡ, ਲੁਧਿਆਣਾ ਵਿੱਚ ਜ਼ੋਨਲ ਲੈਵਲ ਦੇ U-14,U-17,U-19 ਦੇ ਕਰਾਟੇ ਅਤੇ ਵਾਲੀਵਾਲ ਦੇ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਹ ਟੂਰਨਾਮੈਂਟ 28.8.23 ਤੋਂ ਸ਼ੁਰੂ ਹੋ ਕੇ 30.8.23 ਚਲੇਗਾ। ਇਨ੍ਹਾਂ ਖੇਡਾਂ ਦਾ ਆਰੰਭ ਸਕੂਲ ਦੇ ਮੁੱਖ ਅਧਿਆਪਕ ਨੇ ਕੀਤਾ।

ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ,ਡਾਇਰੈਕਟਰ ਸੁਖਦੀਪ ਕੌਰ ਗਿੱਲ ਅਤੇ ਮੁੱਖ ਅਧਿਆਪਕ ਪੂਰਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਖੇਡ ਵਿੱਚ ਹਾਰ ਜਿੱਤ ਪੱਕੀ ਹੈ, ਪਰ ਸਾਡਾ ਮਨ ਨਹੀਂ ਹਾਰਨਾ ਚਾਹੀਦਾ।

The post ਸੈਕਰਡ ਸੌਲ ਕਾਨਵੈਂਟ ਸਕੂਲ ‘ਚ ਕਰਾਟੇ ਤੇ ਵਾੱਲੀਬਾਲ ਦੇ ਟੂਰਨਾਮੈਂਟ ਦਾ ਆਯੋਜਨ appeared first on Ludhiana Live.