jail died Archives - Ludhiana Live

ਜੇਲ੍ਹ ਵਿੱਚ ਤਾਇਨਾਤ ਹੋਮਗਾਰਡ ਦੀ ਡਿਊਟੀ ਦੌਰਾਨ ਮੌ/ਤ
ਫ਼ਿਰੋਜ਼ਪੁਰ : ਕੇਂਦਰੀ ਜੇਲ੍ਹ ਵਿੱਚ ਡਿਊਟੀ ’ਤੇ ਤਾਇਨਾਤ ਪੰਜਾਬ ਹੋਮਗਾਰਡ ਜਵਾਨ ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝਤਰਾ ਰੋਡ, ਜੀਰਾ ਦੀ ਡਿਊਟੀ ਦੌਰਾਨ ਆਪਣੀ ਹੀ ਬੰਦੂਕ ਵਿੱਚੋਂ ਚੱਲੀ ਗੋਲੀ ਕਾਰਨ ਮੌਤ ਹੋ ਗਈ। ਪੰਜਾਬ ਹੋਮ ਗਾਰਡ ਜਵਾਨ ਬਲਵੀਰ ਸਿੰਘ 20 ਅਤੇ 21 ਮਈ ਦੀ ਦਰਮਿਆਨੀ ਰਾਤ ਨੂੰ ਜੇਲ੍ਹ ਦੇ ਟਾਵਰ ਨੰਬਰ 1 ‘ਤੇ ਡਿਊਟੀ ‘ਤੇ ਸੀ। ਇਸ ਦੌਰਾਨ ਉਸ ਨੂੰ ਅਚਾਨਕ ਆਪਣੀ ਹੀ ਬੰਦੂਕ ਨਾਲ ਗੋਲੀ ਲੱਗ ਗਈ। ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਅਤੇ ਜੇਲ੍ਹ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਹੇ ਹਨ।

The post ਜੇਲ੍ਹ ਵਿੱਚ ਤਾਇਨਾਤ ਹੋਮਗਾਰਡ ਦੀ ਡਿਊਟੀ ਦੌਰਾਨ ਮੌ/ਤ appeared first on Ludhiana Live.