istri akali dal Archives - Ludhiana Live

ਇਸਤਰੀ ਅਕਾਲੀ ਦਲ ਵਲੋਂ ਹਲਕਾ ਦਾਖਾ ‘ਚ ਨਵੀਆਂ ਨਿਯੁਕਤੀਆਂ
ਮੁੱਲਾਂਪੁਰ ਦਾਖਾ / ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਦੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਦਾਖਾ ਦੇ ਅਧੀਨ ਪੈਂਦੇ ਸੱਤ ਸਰਕਲਾਂ ‘ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ।

ਜਾਰੀ ਕੀਤੀ ਸੂਚੀ ਅਨੁਸਾਰ ਸਰਕਲ ਭੂੰਦੜੀ ਤੋਂ ਬੀਬੀ ਗੁਰਦੀਪ ਕੌਰ ਗੋਰਸੀਆਂ ਮੱਖਣ, ਸਰਕਲ ਸਿੱਧਵਾਂ ਬੇਟ ਤੋਂ ਬੀਬੀ ਗੁਰਬਖਸ਼ ਕੌਰ ਭੁਮਾਲ, ਸਰਕਲ ਦਾਖਾ ਤੋਂ ਬੀਬੀ ਰਛਪਾਲ ਕੌਰ ਹਸਨਪੁਰ, ਮੁੱਲਾਂਪੁਰ ਸ਼ਹਿਰੀ ਤੋਂ ਮੋਨਿਕਾ ਬਾਂਸਲ, ਸਰਕਲ ਜੋਧਾਂ ਤੋਂ ਬੀਬੀ ਹਰਪ੍ਰੀਤ ਕੌਰ ਛੋਕਰਾਂ, ਸਰਕਲ ਚੌਕੀਮਾਨ ਤੋਂ ਬੀਬੀ ਅਮਨਦੀਪ ਕੌਰ ਰੂਮੀ ਤੇ ਸਰਕਲ ਲਤਾਲਾ ਤੋਂ ਬੀਬੀ ਹਰਪ੍ਰੀਤ ਕੌਰ ਫੱਲੇਵਾਲ ਨੂੰ ਇਸਤਰੀ ਵਿੰਗ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸਤਰੀ ਅਕਾਲੀ ਦਲ ਅੰਦਰ ਨਵੀਆਂ ਨਿਯੁਕਤੀਆਂ ਹਾਸਲ ਕਰਨ ਵਾਲੀਆਂ ਬੀਬੀਆਂ ਨੂੰ ਪਾਰਟੀ ਵੱਲੋਂ ਦਿੱਤੀ ਇਸ ਅਹਿਮ ਜ਼ਿੰਮੇਵਾਰੀ ‘ਤੇ ਵਧਾਈ ਦਿੰਦੇ ਹੋਏ ਵਿਧਾਇਕ ਇਆਲੀ ਨੇ ਕਿਹਾ ਇਨ੍ਹਾਂ ਨਿਯੁਕਤੀਆਂ ਨਾਲ ਸ਼ੋ੍ਮਣੀ ਅਕਾਲੀ ਦਲ ਹਲਕਾ ਦਾਖਾ ਅੰਦਰ ਹੋਰ ਮਜ਼ਬੂਤ ਹੋ ਕੇ ਉਭਰੇਗਾ।

The post ਇਸਤਰੀ ਅਕਾਲੀ ਦਲ ਵਲੋਂ ਹਲਕਾ ਦਾਖਾ ‘ਚ ਨਵੀਆਂ ਨਿਯੁਕਤੀਆਂ appeared first on Ludhiana Live.