Issued strict orders Archives - Ludhiana Live

ਪੰਜਾਬ ਦੇ ਇਹ ਮੁਲਾਜਮਾਂ ਦੀ ਹੋਵੇਗੀ ਛੁੱਟੀ! ਸਖ਼ਤ ਹੁਕਮ ਕੀਤੇ ਜਾਰੀ
ਪੰਜਾਬ ਵਿੱਚ ਮਿਡ ਡੇ ਮੀਲ ਸੁਸਾਇਟੀ ਵੱਲੋਂ ਕੁੱਕ ਅਤੇ ਹੈਲਪਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਕੁੱਕ ਜਾਂ ਹੈਲਪਰ ਚੋਣ ਜਿੱਤ ਗਿਆ ਹੈ ਤਾਂ ਉਹ ਕੁੱਕ-ਕਮ-ਹੈਲਪਰ ਵਜੋਂ ਕੰਮ ਨਹੀਂ ਕਰ ਸਕਦਾ।

ਮਿਡ ਡੇ ਮੀਲ ਸੁਸਾਇਟੀ ਦਾ ਕਹਿਣਾ ਹੈ ਕਿ ਕਈ ਕੁੱਕ-ਕਮ-ਹੈਲਪਰਾਂ ਨੇ ਪੰਚਾਇਤੀ ਚੋਣਾਂ ਵਿੱਚ ਹਿੱਸਾ ਲਿਆ ਹੈ ਅਤੇ ਚੋਣਾਂ ਜਿੱਤਣ ਤੋਂ ਬਾਅਦ ਪੰਚਾਇਤ ਮੈਂਬਰ ਵਜੋਂ ਕੰਮ ਕਰ ਰਹੇ ਹਨ। ਇਸ ਲਈ ਪੰਚਾਇਤੀ ਚੋਣਾਂ ਜਿੱਤਣ ਵਾਲੇ ਕੁੱਕ ਕਮ ਹੈਲਪਰ ਮਿਡ ਡੇ ਮੀਲ ਵਿੱਚ ਕੁੱਕ ਕਮ ਹੈਲਪਰ ਵਜੋਂ ਕੰਮ ਨਹੀਂ ਕਰ ਸਕਦੇ।

ਕੁੱਕ ਕਮ ਹੈਲਪਰ ਇੱਕੋ ਸਮੇਂ ਪੰਚਾਇਤ ਮੈਂਬਰ ਅਤੇ ਇੱਕ ਰਸੋਈਏ ਵਜੋਂ ਦੋਵੇਂ ਡਿਊਟੀਆਂ ਨਹੀਂ ਕਰ ਸਕਦਾ। ਇਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ ਹੈ।

The post ਪੰਜਾਬ ਦੇ ਇਹ ਮੁਲਾਜਮਾਂ ਦੀ ਹੋਵੇਗੀ ਛੁੱਟੀ! ਸਖ਼ਤ ਹੁਕਮ ਕੀਤੇ ਜਾਰੀ appeared first on Ludhiana Live.