inter college Archives - Ludhiana Live

ਪੀ.ਏ.ਯੂ. ਵਿੱਚ ਅੰਤਰ ਕਾਲਜ ਖੇਡ ਮੁਕਾਬਲੇ ਕਰਵਾਏ ਗਏ
ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ 22-28 ਅਕਤੂਬਰ ਤੱਕ ਵਾਲੀਵਾਲ ਅਤੇ ਹਾਕੀ ਦੇ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਾਰੇ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ।

ਵਾਲੀਵਾਲ ਦਾ ਫਾਈਨਲ ਮੈਚ ਖੇਤੀਬਾੜੀ ਕਾਲਜ ਅਤੇ ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਵਿੱਚ ਹੋਇਆ । ਮੁਕਾਬਲਾ ਦੇਖਦੇ ਹੀ ਦਰਸ਼ਕਾਂ ਵਿੱਚ ਜੋਸ਼ ਭਰ ਗਿਆ । ਖੇਤੀਬਾੜੀ ਕਾਲਜ ਦੀ ਖੇਡ ਕਮੇਟੀ ਦੇ ਪ੍ਰਧਾਨ ਡਾ. ਜੇ ਐੱਸ ਕੰਗ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਖੇਤੀਬਾੜੀ ਕਾਲਜ ਦੀ ਵਾਲੀਵਾਲ ਟੀਮ ਬਹੁਤ ਥੋੜੇ ਫਰਕ ਨਾਲ ਜੇਤੂ ਰਹੀ ਅਤੇ ਖਿਡਾਰੀ ਅਨਮੋਲ ਨੇ ਸਭ ਤੋਂ ਵੱਧ ਸਕੋਰ ਕੀਤਾ ।

ਹਾਕੀ ਦੀ ਲੀਗ ਦਾ ਉਦਘਾਟਨ ਵੀ ਡਾ. ਜੇ ਐੱਸ ਕੰਗ ਅਤੇ ਖੇਡ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਕੀਤਾ । ਖੇਤੀਬਾੜੀ ਕਾਲਜ ਦੀ ਟੀਮ ਨੇ ਖੇਤੀਬਾੜੀ ਇੰਜਨੀਅਰਿੰਗ  ਤੇ ਤਕਨਾਲੋਜੀ ਕਾਲਜ ਤੋਂ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ । ਡਾ. ਜੇ ਐੱਸ ਕੰਗ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਖੇਡ ਮੈਦਾਨਾਂ ਵਿੱਚ ਜ਼ਿਆਦਾ ਸਮਾਂ ਬਿਤਾਉਣ ਲਈ ਕਿਹਾ ।

ਵਿਦਿਆਰਥੀਆਂ ਦੀ ਭਾਰੀ ਗਿਣਤੀ ਨੇ ਸਾਰੀਆਂ ਟੀਮਾਂ ਵਿੱਚ ਜੋਸ਼ ਭਰਿਆ । ਪੀ.ਏ.ਯੂ. ਦੇ ਅਧਿਆਪਕ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ । ਪ੍ਰਬੰਧਕਾਂ ਨੇ ਇਹਨਾਂ ਖੇਡ ਮੁਕਾਬਲਿਆਂ ਦੇ ਆਯੋਜਨ ਲਈ ਪੀ.ਏ.ਯੂ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ।

The post ਪੀ.ਏ.ਯੂ. ਵਿੱਚ ਅੰਤਰ ਕਾਲਜ ਖੇਡ ਮੁਕਾਬਲੇ ਕਰਵਾਏ ਗਏ appeared first on Ludhiana Live.