Income Archives - Ludhiana Live

ਤੀਜੇ ਹਫ਼ਤੇ ’ਚ ਸ਼ਾਮਲ ਹੋਈ ‘ਕੈਰੀ ਆਨ ਜੱਟਾ 3’, ਹੁਣ ਤਕ ਕਮਾਏ 91.73 ਕਰੋੜ
ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਸਫਲਤਾਪੂਰਵਕ ਤੀਜੇ ਹਫ਼ਤੇ ’ਚ ਸ਼ਾਮਲ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਫ਼ਿਲਮ ਦੇ ਸਿਨੇਮਾਘਰਾਂ ’ਚ ਅਜੇ ਵੀ ਅਣਗਿਣਤ ਸ਼ੋਅਜ਼ ਦੇਖਣ ਨੂੰ ਮਿਲ ਰਹੇ ਹਨ।

ਫ਼ਿਲਮ ਨੇ 13 ਜੁਲਾਈ ਤਕ 91.73 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜੋ ਕਮਾਈ ਦੇ ਮਾਮਲੇ ’ਚ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਬਣ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਦਿਨਾਂ ’ਚ ਇਹ ਫ਼ਿਲਮ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਅਜਿਹਾ ਕਰਨ ਵਾਲੀ ‘ਕੈਰੀ ਆਨ ਜੱਟਾ 3’ ਪਹਿਲੀ ਫ਼ਿਲਮ ਹੋਵੇਗੀ।

ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।

The post ਤੀਜੇ ਹਫ਼ਤੇ ’ਚ ਸ਼ਾਮਲ ਹੋਈ ‘ਕੈਰੀ ਆਨ ਜੱਟਾ 3’, ਹੁਣ ਤਕ ਕਮਾਏ 91.73 ਕਰੋੜ appeared first on Ludhiana Live.

ਵਿਜੀਲੈਂਸ ਨੇ ਸਾਬਕਾ ਵਿਧਾਇਕ ਵੈਦ ਤੋਂ ਕੀਤੀ 3 ਘੰਟੇ ਪੁੱਛਗਿੱਛ, 28 ਨੂੰ ਮੁੜ ਹੋਣਗੇ ਪੇਸ਼
ਲੁਧਿਆਣਾ : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਫਿਰ ਵਿਜੀਲੈਂਸ ਆਫਿਸ ’ਚ ਪੇਸ਼ ਹੋਏ, ਜਿਥੇ 3 ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਨੇ ਬੈਂਕ ਡਿਟੇਲ ਮੰਗੀ ਸੀ, ਜੋ ਉਹ ਨਹੀਂ ਲਿਆ ਸਕੇ ਤਾਂ ਉਨ੍ਹਾਂ ਨੇ ਇਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਹੈ। ਹੁਣ ਵਿਜੀਲੈਂਸ ਨੇ ਸਾਬਕਾ ਵਿਧਾਇਕ ਨੂੰ ਅਗਲੇ ਸ਼ੁੱਕਰਵਾਰ ਨੂੰ ਮੁੜ ਦਸਤਾਵੇਜ਼ਾਂ ਸਮੇਤ ਬੁਲਾਇਆ ਹੈ।

ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਅਨੁਸਾਰ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਖਿਲਾਫ਼ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕੁਝ ਦਸਤਾਵੇਜ਼ਾਂ ਦੇ ਨਾਲ ਉਨ੍ਹਾਂ ਨੂੰ ਫਿਰ ਬੁਲਾਇਆ ਗਿਆ ਸੀ ਪਰ ਉਹ ਬੈਂਕ ਡਿਟੇਲ ਨਹੀਂ ਲਿਆਏ ਸਨ, ਜਿਸ ਨੂੰ ਲਿਆਉਣ ਲਈ ਕਿਹਾ ਗਿਆ ਹੈ। ਉਹ ਜਿਵੇਂ ਹੀ ਵਿਜੀਲੈਂਸ ਵੱਲੋਂ ਮੰਗੇ ਦਸਤਾਵੇਜ਼ ਪੂਰੇ ਕਰਨਗੇ ਤਾਂ ਵਿਜੀਲੈਂਸ ਦੀ ਟੀਮ ਆਪਣੀ ਜਾਂਚ ਪੂਰੀ ਕਰ ਸਕੇਗੀ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

The post ਵਿਜੀਲੈਂਸ ਨੇ ਸਾਬਕਾ ਵਿਧਾਇਕ ਵੈਦ ਤੋਂ ਕੀਤੀ 3 ਘੰਟੇ ਪੁੱਛਗਿੱਛ, 28 ਨੂੰ ਮੁੜ ਹੋਣਗੇ ਪੇਸ਼ appeared first on Ludhiana Live.

ਕਰੋੜਾਂ ਦੀ ਮਾਲਕਨ ਹੈ ਪਲਕ ਤਿਵਾਰੀ, ਗੀਤਾਂ ਤੇ ਫ਼ਿਲਮਾਂ ਲਈ ਲੈਂਦੀ ਹੈ ਮੋਟੀ ਫੀਸ
ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਹੈ। ਉਸ ਦੀਆਂ ਤਸਵੀਰਾਂ ਉਸ ਦੀ ਫਿਟਨੈੱਸ ਦੀ ਗਵਾਹੀ ਭਰਦੀਆਂ ਹਨ। ਇਕ ਪਾਸੇ ਜਿਥੇ ਸ਼ਵੇਤਾ ਤਿਵਾਰੀ ਦਿਨੋਂ ਦਿਨ ਜਵਾਨ ਹੁੰਦੀ ਜਾ ਰਹੀ ਹੈ, ਉਥੇ ਦੂਜੇ ਪਾਸੇ ਉਸ ਦੀ ਧੀ ਪਲਕ ਤਿਵਾਰੀ ਨੇ ਵੀ ਐਂਟਰਟੇਨਮੈਂਟ ਇੰਡਸਟਰੀ ’ਚ ਐਂਟਰੀ ਕਰ ਲਈ ਹੈ। ਪਲਕ ਤਿਵਾਰੀ ਵੀ ਆਪਣੀ ਮਾਂ ਵਾਂਗ ਬੇਹੱਦ ਖ਼ੂਬਸੂਰਤ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਇਨ੍ਹੀਂ ਦਿਨੀਂ ਉਹ ਇੰਡਸਟਰੀ ’ਚ ਕਾਫੀ ਮਸ਼ਹੂਰ ਚਿਹਰਾ ਬਣ ਚੁੱਕੀ ਹੈ।

ਪਲਕ ਤਿਵਾਰੀ ਪਹਿਲੀ ਵਾਰ ਹਾਰਡੀ ਸੰਧੂ ਦੇ ਗੀਤ ‘ਬਿਜਲੀ ਬਿਜਲੀ’ ਦੇ ਮਿਊਜ਼ਿਕ ਵੀਡੀਓ ’ਚ ਨਜ਼ਰ ਆਈ ਸੀ। ਗੀਤ ਨੇ ਅਦਾਕਾਰਾ ਨੂੰ ਤੇਜ਼ੀ ਨਾਲ ਸਫਲਤਾ ਦਿੱਤੀ। ਇਸ ਤੋਂ ਬਾਅਦ ਉਹ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਵੀ ਨਜ਼ਰ ਆਈ ਪਰ ਇਸ ਦੇ ਬਾਵਜੂਦ ਪਲਕ ਤਿਵਾਰੀ ਅਜੇ ਵੀ ਆਪਣੀ ਸ਼ਾਪਿੰਗ ਦੇ ਬਿੱਲ ਲਈ ਆਪਣੀ ਮਾਂ ਸ਼ਵੇਤਾ ਤਿਵਾਰੀ ’ਤੇ ਨਿਰਭਰ ਹੈ ਤੇ ਉਸ ਤੋਂ ਹੀ ਪੈਸੇ ਲੈਂਦੀ ਹੈ।

ਦਰਅਸਲ ਪਲਕ ਤਿਵਾਰੀ ਨੂੰ ਆਨਲਾਈਨ ਖ਼ਰੀਦਦਾਰੀ ਕਰਦੇ ਸਮੇਂ ਹਰ ਵਾਰ ਆਪਣੀ ਮਾਂ ਸ਼ਵੇਤਾ ਤਿਵਾਰੀ ਤੋਂ OTP ਮੰਗਣਾ ਪੈਂਦਾ ਹੈ। ਸਿਰਫ਼ ਇਸ ਲਈ ਕਿ ਉਹ ਸਭ ਤੋਂ ਮਸ਼ਹੂਰ ਟੈਲੀਵਿਜ਼ਨ ਅਦਾਕਾਰਾਂ ’ਚੋਂ ਇਕ ਦੀ ਧੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਗੜੀ ਹੋਈ ਹੈ। ਦਰਅਸਲ ਪਲਕ ਤਿਵਾਰੀ ਆਪਣੇ ਪੈਸਿਆਂ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੀ ਹੈ ਤੇ ਅਕਸਰ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੀ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਰਿਪੋਰਟ ਮੁਤਾਬਕ ਪਲਕ ਤਿਵਾਰੀ ਦੀ ਕੁੱਲ ਜਾਇਦਾਦ ਲਗਭਗ 15 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸ ਦੀ ਕਮਾਈ ਉਸ ਦੇ ਪ੍ਰਾਜੈਕਟ ’ਤੇ ਨਿਰਭਰ ਕਰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਹ ਵੀਡੀਓ ਗੀਤਾਂ ’ਚ ਕੰਮ ਕਰਨ ਦੇ 30 ਲੱਖ ਰੁਪਏ ਲੈਂਦੀ ਹੈ ਤੇ ਫ਼ਿਲਮਾਂ ਲਈ 50 ਤੋਂ 70 ਲੱਖ ਰੁਪਏ ਲੈਂਦੀ ਹੈ। ਜਿਵੇਂ-ਜਿਵੇਂ ਉਸ ਦਾ ਕਰੀਅਰ ਗ੍ਰਾਫ ਵੱਧ ਰਿਹਾ ਹੈ। ਉਸ ਦੀ ਆਮਦਨ ਦੇ ਸਰੋਤ ਵੀ ਖੁੱਲ੍ਹ ਰਹੇ ਹਨ। ਉਹ ਕਈ ਤਰੀਕਿਆਂ ਨਾਲ ਪੈਸਾ ਕਮਾਉਂਦੀ ਹੈ।

The post ਕਰੋੜਾਂ ਦੀ ਮਾਲਕਨ ਹੈ ਪਲਕ ਤਿਵਾਰੀ, ਗੀਤਾਂ ਤੇ ਫ਼ਿਲਮਾਂ ਲਈ ਲੈਂਦੀ ਹੈ ਮੋਟੀ ਫੀਸ appeared first on Ludhiana Live.