importance of yoga Archives - Ludhiana Live

ਸਿਰਫ਼ ਇਹ ਇੱਕ ਯੋਗਾਸਨ ਦੂਰ ਕਰੇਗਾ ਦਿਨ ਭਰ ਦੀ ਥਕਾਵਟ
ਤਣਾਅ ਤੋਂ ਛੁਟਕਾਰਾ ਪਾਉਣ ਲਈ ਯੋਗਾ, ਮੈਡੀਟੇਸ਼ਨ, ਐਕਸਰਸਾਈਜ਼, ਕਸਰਤ ਆਦਿ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਯੋਗਾ ਨਾ ਸਿਰਫ਼ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸਗੋਂ ਤੁਹਾਨੂੰ ਤਣਾਅ ਤੋਂ ਵੀ ਦੂਰ ਰੱਖਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਇਕ ਆਸਣ ਬਾਰੇ ਦੱਸਾਂਗੇ ਜੋ ਨਾ ਸਿਰਫ਼ ਤਣਾਅ ਨੂੰ ਦੂਰ ਕਰੇਗਾ ਬਲਕਿ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰੇਗਾ। ਗਰੁਡਾਸਨ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ। ਗਰੁੜ ਜਿਸਦਾ ਅਰਥ ਹੈ ‘ਈਗਲ’, ਆਸਣ ਦਾ ਅਰਥ ਹੈ ‘ਪੋਜ਼।’ ਗਰੁਡਾਸਨ ਦਾ ਅਰਥ ਹੈ ਬਾਜ਼ ਦੀ ਮੁਦਰਾ ‘ਚ ਆਸਣ। ਇਸ ਆਸਣ ਨੂੰ ਕਰਦੇ ਸਮੇਂ ਵਿਅਕਤੀ ਬਾਜ਼ ਦੀ ਮੁਦਰਾ ‘ਚ ਆਉਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਗਰੁਡਾਸਨ ਕਰਨ ਦੇ ਫਾਇਦੇ…

ਗਰੁਡਾਸਨ ਦੇ ਫ਼ਾਇਦੇ: ਇਹ ਆਸਣ ਲੱਤਾਂ ਦੇ ਹਿੱਸਿਆਂ, ਮੋਢਿਆਂ, ਗੁੱਟ ਅਤੇ ਬਾਹਾਂ ‘ਤੇ ਅਸਰ ਪਾਉਂਦਾ ਹੈ। ਇਹ ਕਮਰ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਣਾਅ ਨੂੰ ਦੂਰ ਕਰਨ ਲਈ ਗਰੁਡਾਸਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇਕਾਗਰਤਾ ਸ਼ਕਤੀ ਨੂੰ ਵੀ ਸੁਧਾਰਦਾ ਹੈ। ਜੇਕਰ ਤੁਸੀਂ ਆਪਣਾ ਸਰੀਰਕ ਸੰਤੁਲਨ ਸੁਧਾਰਨਾ ਚਾਹੁੰਦੇ ਹੋ ਤਾਂ ਇਹ ਆਸਣ ਇੱਕ ਬੈਸਟ ਆਪਸ਼ਨ ਹੈ। ਇਹ ਆਸਣ ਬਾਂਹ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਗਰੁਡਾਸਨ ਦੇ ਕੁਝ ਫਾਇਦੇ ਇਸ ਪ੍ਰਕਾਰ ਹਨ।

ਮਾਸਪੇਸ਼ੀਆਂ ਨੂੰ ਬਣਾਏ ਮਜ਼ਬੂਤ: ਜੇਕਰ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਇਹ ਆਸਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਇੱਕ ਕਿਸਮ ਦੀ ਸਟ੍ਰੈਚਿੰਗ ਐਕਸਰਸਾਈਜ਼ ਹੁੰਦੀ ਹੈ ਜੋ ਤੁਹਾਡੇ ਸਰੀਰ ਨੂੰ ਸਟ੍ਰੈੱਚ ਕਰਨ ‘ਚ ਮਦਦ ਕਰਦੀ ਹੈ।

ਤਣਾਅ ਕਰੇ ਦੂਰ: ਗਰੁਡਾਸਨ ਤਣਾਅ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਹਾਡਾ ਸਟ੍ਰੈੱਸ ਲੈਵਲ ਵੀ ਬਹੁਤ ਘੱਟ ਜਾਂਦਾ ਹੈ।

ਪਿੱਠ ਨੂੰ ਬਣਾਏ ਲਚੀਲਾ: ਸਟਰੈਚਿੰਗ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਇਹ ਆਸਣ ਤੁਹਾਡੇ ਸਰੀਰ ਦੇ ਹਰ ਹਿੱਸੇ ਨੂੰ ਸਟ੍ਰੈੱਚ ਕਰਨ ‘ਚ ਮਦਦ ਕਰਦਾ ਹੈ। ਇਸ ਆਸਣ ਨੂੰ ਕਰਨ ਨਾਲ ਪਿੱਠ ਵੀ ਲਚੀਲੀ ਬਣਦੀ ਹੈ।

ਸਰੀਰ ਨੂੰ ਬਣਾਏ ਸੰਤੁਲਿਤ: ਗਰੁਡਾਸਨ ਕਰਦੇ ਸਮੇਂ ਤੁਹਾਨੂੰ ਆਪਣੇ ਸਰੀਰ ਨੂੰ ਕੰਟਰੋਲ ਕਰਨਾ ਹੋਵੇਗਾ। ਜਿਸ ਦੀ ਮਦਦ ਨਾਲ ਇਹ ਤੁਹਾਡੇ ਸਰੀਰ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ। ਇਸ ਆਸਣ ਨੂੰ ਸ਼ੁਰੂ ‘ਚ ਕਰਦੇ ਸਮੇਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਪਰ ਇਸਦੀ ਆਦਤ ਪੈਣ ਤੋਂ ਬਾਅਦ ਤੁਹਾਡਾ ਸਰੀਰ ਬਹੁਤ ਚੁਸਤ-ਦਰੁਸਤ ਹੋ ਜਾਵੇਗਾ।

The post ਸਿਰਫ਼ ਇਹ ਇੱਕ ਯੋਗਾਸਨ ਦੂਰ ਕਰੇਗਾ ਦਿਨ ਭਰ ਦੀ ਥਕਾਵਟ appeared first on Ludhiana Live.

ਸਿਵਲ ਹਸਪਤਾਲ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਚ 75ਵੇਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਕੌਰ ਦੀ ਮੌਜੂਦਗੀ ਹੇਠ ਹਸਪਤਾਲ ਦੇ ਸਟਾਫ ਅਤੇ ਮਰੀਜ਼ਾਂ ਨੂੰ ਯੋਗ ਆਸਨ ਕਰਵਾਏ ਗਏ। ਇਸ ਮੌਕੇ ਯੋਗ ਕਰਵਾਉਣ ਆਏ ਡਾ ਸੁਨੀਲ ਸੈਣੀ ਅਤੇ ਅਸੋਕ ਗੋਇਲ ਨੇ ਮਰੀਜਾਂ ਅਤੇ ਸਟਾਫ ਨੂੰ ਯੋਗ ਆਸਨ ਕਰਵਾਏ

ਇਸ ਮੌਕੇ ਉਨਾਂ ਦੱਸਿਆ ਯੋਗ ਕੇਵਲ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਹੀ ਨਹੀ ਸਗੋ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਕਤਾ ਅਤੇ ਅਨੰਦ ਲਈ ਵੀ ਜਰੂਰੀ ਹੈ।

ਉਨ੍ਹਾਂ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਯੋਗ ਕਰਨ ਨਾਲ ਇਨਸਾਨ ਕਾਫੀ ਬਿਮਾਰੀਆਂ ਤੋ ਨਿਯਾਤ ਪਾ ਸਕਦਾ ਹੈ। ਯੋਗ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ। ਯੋਗ ਦੁਨੀਆਂ ਦੇ ਅਨੇਕਾਂ ਮੁਲਕਾਂ ਵਿਚ ਤੰਦਰੁਸਤੀ ਲਈ ਅਪਣਾਇਆ ਜਾਂਦਾ ਹੈ।

ਯੋਗ ਭਾਰਤ ਵਿਚ ਹਾਜ਼ਰਾਂ ਸਾਲ ਪਹਿਲਾ ਰਿਸ਼ੀਆਂ ਮੂਨੀਆਂ ਦੁਆਰਾ ਲਿਆਦਾ ਗਿਆ ਹੈ। ਯੋਗ ਕਰਨ ਨਾਲ ਤਣਾਅ, ਚਿੰਤਾ ਵਰਗੀਆਂ ਪ੍ਰੇਸ਼ਾਨੀਆਂ ਘੱਟ ਹੋ ਜਾਂਦੀਆਂ ਹਨ।

ਮਾਹਰਾਂ ਦਾ ਮੰਨਣਾ ਕਿ ਯੋਗ ਨਾਲ ਆਲਮੀ ਮਹਾਮਾਰੀ ਕੋਵਿਡ-19 ਦੀ ਇਨਫੈਕਸ਼ਨ ਕਾਰਨ ਵੱਖ ਵੱਖ ਦੇਸ਼ਾਂ ਤੇ ਸੰਸਕ੍ਰਿਤੀਆਂ ਦੇ ਕਰੋੜਾਂ ਲੋਕਾਂ ਨੇ ਯੋਗ ਕਰਕੇ ਸਿਹਤ ਲਾਭ ਲਿਆ।ਜਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਦਰਾਂ ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

The post ਸਿਵਲ ਹਸਪਤਾਲ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ appeared first on Ludhiana Live.

ਹੀਰੋ ਹੋਮਜ਼ ਨੇ ਯੋਗਾ ਦੀ ਮਹੱਤਤਾ ‘ਤੇ ਕਰਵਾਏ ਗਿਆਨ ਵਰਧਕ ਯੋਗ ਸੈਸ਼ਨ
ਲੁਧਿਆਣਾ : ਐਨਸੀਆਰ ਦੀ ਪਹਿਲੀ ‘ਕੇਅਰ ਏ ਪਲੱਸ’ ਰੇਟਿੰਗ ਵਾਲੀ ਮੋਹਰੀ ਰੀਅਲ ਅਸਟੇਟ ਕੰਪਨੀ ਹੀਰੋ ਹੋਮਜ਼ ਨੇ ਲੁਧਿਆਣਾ, ਦਿੱਲੀ-ਐਨਸੀਆਰ, ਮੁਹਾਲੀ, ਹਰਿਦੁਆਰ ਸਥਿਤ ਆਪਣੀ ਰਿਹਾਇਸ਼ੀ ਸੁਸਾਇਟੀ ਵਿੱਚ ਗਿਆਨ ਵਰਧਕ ਯੋਗ ਸੈਸ਼ਨ ਕਰਵਾਏ। ਇਸ ਯੋਗਾ ਸੈਸ਼ਨ ਵਿੱਚ ਵਸਨੀਕਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ ਅਤੇ ਤਜ਼ਰਬੇਕਾਰ ਯੋਗਾ ਸਿੱਖਿਅਕ ਨੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ ।

ਹੀਰੋ ਹੋਮਜ਼ ਨੇ ਇੱਕ ਵਿਲੱਖਣ ਪਹਿਲ ਕਰਦਿਆਂ ਦਿੱਲੀ ਐਨਸੀਆਰ ਵਿੱਚ ਆਪਣੇ ਕਰਮਚਾਰੀਆਂ ਲਈ ਇੱਕ ਵਰਚੁਅਲ ਯੋਗਾ ਸੈਸ਼ਨ ਵੀ ਆਯੋਜਿਤ ਕੀਤਾ। ਹੀਰੋ ਗਰੁੱਪ ਨੇ ਆਨਸਾਈਟ ਇੰਸਟ੍ਰਕਟਰਾਂ ਦੁਆਰਾ ਯੋਗਾ ਸਿਖਾਉਣ ਦੇ ਸਾਧਨ ਵਜੋਂ ਤਕਨਾਲੋਜੀ ਦੀ ਵਰਤੋਂ ਕਰਕੇ ਇੱਕ ਸ਼ਾਨਦਾਰ ਮਿਸਾਲ ਵੀ ਕਾਇਮ ਕੀਤੀ। ਇਸ ਸਮਾਗਮ ਦਾ ਉਦੇਸ਼ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਅਤੇ ਇਸ ਦੀਆਂ ਵੱਖ-ਵੱਖ ਕਿਸਮਾਂ ਦੇ ਆਸਣਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।

ਹੀਰੋ ਹੋਮਜ਼ ਦੇ ਸੀਈਓ ਸ਼੍ਰੀ ਧਰਮੇਸ਼ ਸ਼ਾਹ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, “ਭਾਰਤ ਦੀ ਯੋਗ ਅਤੇ ਧਿਆਨ ਵਿਗਿਆਨ ਨਾਲ ਭਰਪੂਰ ਪ੍ਰਾਚੀਨ ਵਿਰਾਸਤ ਹੈ, ਜਿਸ ਨੇ ਪ੍ਰਾਚੀਨ ਕਾਲ ਤੋਂ ਹੀ ਪੂਰੀ ਦੁਨੀਆ ਦੀ ਬਹੁਤ ਸੇਵਾ ਕੀਤੀ ਹੈ। ਯੋਗ ਨਾ ਸਿਰਫ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ, ਬਲਕਿ ਸਾਡੀਆਂ ਮਾਸਪੇਸ਼ੀਆਂ ਅਤੇ ਮਾਨਸਿਕ ਸਿਹਤ ਨੂੰ ਵੀ ਮਜ਼ਬੂਤ ਕਰਦਾ ਹੈ । ਇਹ ਇਕ ਰੂਹਾਨੀ ਰਤਨ ਹੈ ਜਿਸ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਮਾਣ ਨਾਲ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਯੋਗ ਇੱਕ ਉਦਾਰ ਅਤੇ ਕੁਦਰਤੀ ਫਿੱਟਨੈੱਸ ਵਿਵਸਥਾ ਹੈ ਜਿਸ ਲਈ ਥੋੜ੍ਹੀ ਜਿਹੀ ਮਿਹਨਤ ਅਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਪਰ ਇਹ ਸ਼ਾਨਦਾਰ ਨਤੀਜੇ ਦਿੰਦਾ ਹੈ। ਨਿਯੰਤਰਿਤ ਸਾਹ ਅਤੇ ਕਈ ਤਰ੍ਹਾਂ ਦੇ ਆਸਣ ਸਾਡੇ ਮਨ ਦੇ ਪੱਧਰ ਨੂੰ ਵਧਾਉਂਦੇ ਹਨ ਅਤੇ ਸਾਡੀਆਂ ਇੰਦਰੀਆਂ ਨੂੰ ਮੁੜ ਸੁਰਜੀਤ ਕਰਦੇ ਹਨ। ਇਹ ਇੱਕ ਸਵੈ-ਉਪਚਾਰਕ ਕਸਰਤ ਹੈ ਜੋ ਹਰ ਕਿਸੇ ਨੂੰ ਆਪਣੇ ਆਪ ਨੂੰ ਸ਼ਾਂਤ ਅਤੇ ਵਿਵਸਥਿਤ ਰੱਖਣ ਲਈ ਕਰਨੀ ਚਾਹੀਦੀ ਹੈ।

The post ਹੀਰੋ ਹੋਮਜ਼ ਨੇ ਯੋਗਾ ਦੀ ਮਹੱਤਤਾ ‘ਤੇ ਕਰਵਾਏ ਗਿਆਨ ਵਰਧਕ ਯੋਗ ਸੈਸ਼ਨ appeared first on Ludhiana Live.

‘ਦ੍ਰਿਸ਼ਟੀ ਸਕੂਲ ‘ਚ ‘ਯੋਗਾ ਦਿਵਸ’ ਦਾ ਕੀਤਾ ਗਿਆ ਆਯੋਜਨ
ਲੁਧਿਆਣਾ : ਯੋਗਾ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ ਸਗੋਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿਦਗੀ ਵਿਚ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਯੋਗਾ ਸਭ ਤੋਂ ਚੰਗਾ ਤਰੀਕਾ ਹੈ। ਯੋਗ ਇੱਕ ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ, ਜੋ ਸਾਡੇ ਸਰੀਰ ਅਤੇ ਮਨ ਨੂੰ ਫੁਰਤੀਲਾ ਬਣਾਈ ਰੱਖਦਾ ਹੈ। ਇਸ ਮਕਸਦ ਦੇ ਆਧਾਰ ਤੇ ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਯੋਗਾ ਦੀ ਮਹੱਤਤਾ ਦੱਸਣ ਅਤੇ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ।

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦ੍ਰਿਸ਼ਟੀ ਡਾ.ਆਰ.ਸੀ.ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਰਗਵਾਲ, ਲੁਧਿਆਣਾ ਵਿਚ ‘ਅੰਤਰਰਾਸ਼ਟਰੀ ਯੋਗ ਦਿਵਸ’ ਹਫ਼ਤਾਵਾਰ ਮਨਾਇਆ ਗਿਆ। ਸਕੂਲ ਯੋਗਾ ਦੀ ਅਧਿਆਪਕਾ ਮਮਤਾ ਮਹਿਨਾਜ਼ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਯੋਗਾ ਤੋਂ ਜਾਣੂ ਕਰਵਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ਵਿਚਵੱਖ ਵੱਖ ਪ੍ਰਕਾਰ ਦੇ ਆਸਣਾਂ ਦੇ ਨਾਲ ਸੰਗੀਤਕ ਯੋਗ, ਇੰਟਰ-ਕਲਾਸ ਯੋਗ ਮੁਕਾਬਲਾ ਅਤੇ ਮਾਪਿਆਂ -ਅਧਿ ਆਪਕਾਂ ਦੇ ਲਈ ਯੋਗ ਸੈਸ਼ਨ ਕਰਵਾਇਆ ਗਿਆ ।

ਧਿਆਨ ਯੋਗ ਹੈਕਿ ਅੱਜ ਦੇ ਚੱਲ ਰਹੇ ਰੁਝੇਵਿਆਂ ਭਰੇ ਜੀਵਨ ਵਿਚ ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਅੱਜ ਦੇ ਸਮੇਂ ਬੱਚੇ, ਬਾਲਗ, ਔਰਤਾਂ ਅਤੇ ਮਰਦ ਹਰ ਕਿਸੇ ਨੂੰ ਯੋਗ ਕਰਨ ਦਾ ਲਾਭ ਉਠਾਉਣਾ ਚਾਹੀਦਾ ਹੈ। ਯੋਗਾ ਦਾ ਨਿਯਮਿਤ ਅਭਿਆਸ ਸਰੀਰ ਨੂੰ ਰੋਗ ਮੁਕਤ ਬਣਾਉਂਦਾ ਹੈ। ਤਣਾਅ ਵੀ ਦੂਰ ਹੁੰਦਾ ਹੈ। ਖੂਨ ਸੰਚਾਰ ਅਤੇ ਪਾਚਨ ਵਿਚ ਸੁਧਾਰ ਆਉਂਦਾ ਹੈ। ਹਾਲਾਂਕਿ , ਯੋਗਾ ਕਰਦੇ ਸਮੇਂ, ਯੋਗ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ।

The post ‘ਦ੍ਰਿਸ਼ਟੀ ਸਕੂਲ ‘ਚ ‘ਯੋਗਾ ਦਿਵਸ’ ਦਾ ਕੀਤਾ ਗਿਆ ਆਯੋਜਨ appeared first on Ludhiana Live.

ਆਰੀਆ ਕਾਲਜ ‘ਚ ਯੋਗ ਦੀ ਮਹੱਤਤਾ ਬਾਰੇ ਕਰਵਾਇਆ ਵਿਸਥਾਰ ਭਾਸ਼ਣ
ਲੁਧਿਆਣਾ : ਆਰੀਆ ਕਾਲਜ ਦੇ ਯੋਗਾ ਕਲੱਬ ਦੇ ਸਹਿਯੋਗ ਨਾਲ ਐਨਐਸਐਸ ਯੂਨਿਟ ਨੇ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਭਾਸ਼ਣ ਕਰਵਾਇਆ । ਇਸ ਲੈਕਚਰ ਵਿੱਚ ਐਵਰੈਸਟ ਇੰਸਟੀਟਿਊਟ ਆਫ ਯੋਗਾ ਦੇ ਅੰਤਰਰਾਸ਼ਟਰੀ ਯੋਗ ਕੋਚ ਸ਼੍ਰੀ ਸ਼ਿਵਮ ਮਲਿਕ ਅਤੇ ਸ਼੍ਰੀ ਅਤੁਲ ਰੱਤੂਰੀ ਨੇ ਯੋਗ ਦੇ ਮਹੱਤਵ ਬਾਰੇ ਚਾਨਣਾ ਪਾਇਆ।

ਉਨ੍ਹਾਂ ਨੇ ਵੱਖ-ਵੱਖ ਯੋਗ ਆਸਣਾਂ ਜਿਵੇਂ ਕਿ ਮਲ ਆਸਣ, ਤਾਰ ਆਸਣ ਅਤੇ ਵਜਰ ਆਸਣ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਯੋਗ ਸਾਡੇ ਦਿਮਾਗ ਅਤੇ ਸਰੀਰ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ ਅਤੇ ਸਾਨੂੰ ਦਿਨ ਪ੍ਰਤੀ ਦਿਨ ਦੇ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ। ਐੱਨਐੱਸਐੱਸ ਯੂਨਿਟ ਨੂੰ ਵਧਾਈ ਦਿੰਦਿਆਂ ਸਕੱਤਰ ਏਸੀਐਮਸੀ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਯੂਨਿਟ ਦੇ ਨਾਲ-ਨਾਲ ਯੋਗਾ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਪ੍ਰਿੰਸੀਪਲ ਡਾ ਸੁਖਸ਼ਮ ਆਹਲੂਵਾਲੀਆ ਨੇ ਕਿਹਾ ਕਿ ਹਰ ਕੰਮ ਲਈ ਇਕਾਗਰਤਾ ਅਤੇ ਧਿਆਨ ਬਹੁਤ ਜ਼ਰੂਰੀ ਹੈ ਅਤੇ ਯੋਗ ਰਾਹੀਂ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ ਰਮਨ ਸ਼ਰਮਾ, ਡਾ ਸੁੰਦਰ ਸਿੰਘ, ਡਾ ਮਨਦੀਪ ਸਿੰਘ, ਡਾ ਆਸ਼ੀਸ਼ ਕੁਮਾਰ ਤੇ ਮਿਸ ਨੀਲਮ ਵੀ ਹਾਜ਼ਰ ਸਨ।

The post ਆਰੀਆ ਕਾਲਜ ‘ਚ ਯੋਗ ਦੀ ਮਹੱਤਤਾ ਬਾਰੇ ਕਰਵਾਇਆ ਵਿਸਥਾਰ ਭਾਸ਼ਣ appeared first on Ludhiana Live.