importance of science Archives - Ludhiana Live

ਬੀ ਸੀ ਐੱਮ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨ ਬਾਰੇ ਕੀਤਾ ਜਾਗਰੂਕ
ਲੁਧਿਆਣਾ :  ਪੀ.ਏ.ਯੂ. ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਬੀਤੇ ਦਿਨੀਂ ਲੁਧਿਆਣਾ ਵਿਖੇ ਪੱਖੋਵਾਲ ਰੋਡ ਤੇ ਸਥਿਤ ਬੀ ਸੀ ਐੱਮ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਜਾਗਰੂਕਤਾ ਦੇਣ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ । ਇਹ ਸਮਾਗਮ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਮੰਤਰਾਲੇ ਵੱਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਦੇ ਪ੍ਰੋਜੈਕਟ ਸਤੁਤੀ ਤਹਿਤ ਕੀਤਾ ਗਿਆ ।

ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੀ.ਏ.ਯੂ. ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਤਕਨੀਕੀ ਬੁਨਿਆਦੀ ਢਾਂਚੇ ਦੀ ਵਰਤੋਂ ਦੀ ਸਿਖਲਾਈ ਦੇਣ ਲਈ ਇੱਕ ਪੋ੍ਰਜੈਕਟ ਸਾਂਝੇ ਰੂਪ ਵਿੱਚ ਹਾਸਲ ਹੋਇਆ ਹੈ । ਫ਼ਲ ਵਿਗਿਆਨ ਮਾਹਿਰ ਅਤੇ ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਸਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਮੁੱਚੇ ਪ੍ਰੋਜੈਕਟ ਦੀ ਕਾਰਜਸ਼ੀਲਤਾ ਬਾਰੇ ਜਾਣਕਾਰੀ ਦਿੱਤੀ ।

ਮੁੱਖ ਭਾਸ਼ਣ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਡਾ. ਜੀ ਐੱਸ ਮਿਗਲਾਨੀ ਨੇ ਵਿਗਿਆਨ ਦੀ ਮਕਬੂਲੀਅਤ ਬਾਰੇ ਗੱਲ ਕੀਤੀ । ਉਹਨਾਂ ਨੇ ਵਿਗਿਆਨ ਦੇ ਢਾਂਚੇ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਰਾਹੀਂ ਗਿਆਨ ਦਾ ਵਿਕਾਸ ਅਤੇ ਪਸਾਰ ਸੰਭਵ ਹੁੰਦਾ ਹੈ । ਇਸ ਮੌਕੇ ਕੁਮਾਰੀ ਮਸਰਤ ਸਿਰਾਜ, ਪੀ ਐੱਚ ਡੀ ਵਿਦਿਆਰਥਣ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।

ਬੀ ਸੀ ਐੱਮ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਜੇ ਪੀ ਸਿੰਘ ਨੇ ਵੀ ਇਸ ਮੌਕੇ ਨੌਜਵਾਨਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਕਿੱਤਾ ਚੋਣ ਬਾਰੇ ਪ੍ਰੇਰਿਤ ਕੀਤਾ । ਸਮਾਗਮ ਦਾ ਸੰਚਾਲਨ ਗੁਰਸਿਮਰਤ ਕੌਰ ਨੇ ਕੀਤਾ ਜਦਕਿ ਅੰਤ ਵਿੱਚ ਕੁਮਾਰੀ ਗੀਤਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ।

The post ਬੀ ਸੀ ਐੱਮ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨ ਬਾਰੇ ਕੀਤਾ ਜਾਗਰੂਕ appeared first on Ludhiana Live.

ਵਿਗਿਆਨ ਸਪਤਾਹ ਵਿੱਚ ਮਾਹਿਰਾਂ ਨੇ ਵਿਭਿੰਨ ਵਿਸ਼ਿਆਂ ‘ਤੇ ਪਾਈ ਵਿਗਿਆਨਕ ਰੌਸ਼ਨੀ
ਲੁਧਿਆਣਾ : ਪੀ.ਏ.ਯੂ. ਵਿੱਚ ਜਾਰੀ ਵਿਗਿਆਨ ਸਪਤਾਹ ਵਿੱਚ ਅੱਜ ਵੱਖ-ਵੱਖ ਵਿਗਿਆਨੀ ਵਿਦਿਆਰਥੀਆਂ ਦੇ ਰੂਬਰੂ ਹੋਏ । ਬਹੁਤ ਸਾਰੇ ਵਿਸ਼ਿਆਂ ਤੇ ਮਾਹਿਰਾਂ ਨੇ ਆਪਣੇ ਵਿਚਾਰ ਰੱਖਦਿਆਂ ਵਿਗਿਆਨ ਦੀਆਂ ਲੁਕੀਆਂ ਪਰਤਾਂ ਨੂੰ ਉਘਾੜਿਆ । ਭਾਰਤ ਸਰਕਾਰ ਦੇ ਤਕਨੀਕੀ ਅਧਿਆਪਕ ਸਿਖਲਾਈ ਅਤੇ ਖੋਜ ਸੰਬੰਧੀ ਰਾਸ਼ਟਰੀ ਸੰਸਥਾਨ ਤੋਂ ਸ਼੍ਰੀ ਸ਼ਿਆਮ ਸੁੰਦਰ ਪਟਨਾਇਕ ਨੇ ਵਿਦਿਆਰਥੀਆਂ ਨੂੰ ਸੂਚਨਾ ਤਕਨੀਕ ਯੁੱਗ ਵਿੱਚ ਸਾਰਥਕ ਵਿਗਿਆਨਕ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਸਮਝਾਇਆ ।

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰੋ-ਵਾਈਸ ਚਾਂਸਲਰ ਡਾ. ਜੇ ਐੱਸ ਧੀਮਾਨ ਨੇ ਕਲਾ ਅਤੇ ਵਿਗਿਆਨ ਵਿਸ਼ੇ ਤੇ ਆਪਣੇ ਵਿਚਾਰ ਰੱਖੇ । ਡਾ. ਧੀਮਾਨ ਨੇ ਕਿਹਾ ਕਿ ਸੰਸਾਰ ਦੀ ਹਰ ਵਿਗਿਆਨ ਇੱਕ ਕਲਾ ਵਾਂਗ ਜਿਉਂਦੀ ਹੈ ਅਤੇ ਹਰ ਕਲਾ ਦਾ ਵਿਗਿਆਨਕ ਖਾਸਾ ਹੁੰਦਾ ਹੈ । ਉਹਨਾਂ ਨੇ ਜੀਵ ਵਿਗਿਆਨ, ਭੌਤਿਕ ਵਿਗਿਆਨ, ਮਾਨਵ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਕਲਾਤਮਕ ਪਸਾਰਾਂ ਬਾਰੇ ਬਹੁਤ ਵਿਸਥਾਰ ਨਾਲ ਗੱਲ ਕੀਤੀ ।

ਰੱਖਿਆ ਖੋਜ ਅਤੇ ਵਿਕਾਸ ਸੰਸਥਾਨ ਤੋਂ ਮਾਹਿਰ ਸ਼੍ਰੀ ਸੁਭਾਸ਼ ਚੰਦਰ ਜੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਵਿਗਿਆਨਕ ਵਿਕਾਸ ਅਤੇ ਭਾਰਤੀ ਰੱਖਿਆ ਪ੍ਰਣਾਲੀ ਵਿੱਚ ਵਿਗਿਆਨ ਦੇ ਮਹੱਤਵ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਡੀ ਆਰ ਡੀ ਓ ਵਿੱਚ ਹਰ ਤਰ੍ਹਾਂ ਦੇ ਨਵੇਂ ਵਿਗਿਆਨਕ ਵਿਚਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ ।

ਇਸ ਤੋਂ ਇਲਾਵਾ ਵਿਦਿਆਰਥੀਆਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ ਜਿਸਦੀ ਜਜਮੈਂਟ ਡਾ. ਨਿਰਮਲ ਜੌੜਾ ਅਤੇ ਡਾ. ਸੰਜੀਵ ਚੌਹਾਨ ਨੇ ਕੀਤੀ । ਸ਼ਾਮ ਨੂੰ ਵਿਦਿਆਰਥੀਆਂ ਨੂੰ ਬਾਇਓਤਕਨਾਲੋਜੀ ਸੈਂਟਰ ਅਤੇ ਭੋਜਨ ਵਿਗਿਆਨ ਇੰਨਕੂਬੇਸ਼ਨ ਸੈਂਟਰ ਦਾ ਦੌਰਾ ਕਰਵਾਇਆ ਗਿਆ । ਕੱਲ ਇਹਨਾਂ ਸਮਾਗਮਾਂ ਵਿੱਚ ਵਿਗਿਆਨਕ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ ।

The post ਵਿਗਿਆਨ ਸਪਤਾਹ ਵਿੱਚ ਮਾਹਿਰਾਂ ਨੇ ਵਿਭਿੰਨ ਵਿਸ਼ਿਆਂ ‘ਤੇ ਪਾਈ ਵਿਗਿਆਨਕ ਰੌਸ਼ਨੀ appeared first on Ludhiana Live.