hwlp desk Archives - Ludhiana Live

ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਲੁਧਿਆਣਾ :  ਸਕੱਤਰ, ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਸੁਰੂ ਕੀਤੀ ਜਾਣ ਵਾਲ ਆਨਲਾਈਨ ਪਾਸਿੰਗ ਸਬੰਧੀ ਜਾਣੂੰ ਕਰਵਾਇਆ ਗਿਆ ਸੀ ਜਿਸਦੇ ਚਲਦੇ ਲੋਕਾਂ ਨੇ ਉਸਦਾ ਭਰਭੂਰ ਲਾਹਾ ਲੈਂਦਿਆਂ ਆਨਲਾਈਨ 70 ਸਲਾਟ ਬੁੱਕ ਹੋਏ ਜਿਨਾਂ੍ਹ ਵਿੱਚੋਂ 63 ਵਹੀਕਲ ਦੀਆਂ ਸਫਲਤਾ ਪੂਰਵਕ ਪਾਸਿੰਗਾਂ ਹੋਈਆਂ ਅਤੇ ਕੁੱਝ ਗੱਡੀਆਂ ਵਿੱਚ ਕਮੀ ਹੋਣ ਕਾਰਨ ਜਿਵੇਂ ਕਿ ਲਾਈਟ ਖਰਾਬ ਹੋਣਾ, ਬਾੱਡੀ ਵਰਕ, ਆਲਟਰੇਸ਼ਨ ਆਦਿ ਉਹਨਾਂ ਦੀ ਫਾਈਲਾਂ ਨੂੰ ਰੀਜੈਕਟ ਕਰ ਦਿੱਤਾ ਗਿਆ।

ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਪਾਸਿੰਗ ਕਰਾਊਣ ਲਈ ਪਰੀਵਾਹਨ ਪੋਰਟਲ ‘ਤੇ ਆਨਲਾਈਨ ਸਲਾਟ ਬਾਰੇ ਲਗਾਤਾਰ ਲੋਕਾਂ ਨੂੰ ਜਾਣੂੰ ਕਰਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮ.ਵੀ.ਆਈ ਵੱਲੋਂ ਜੀਓ ਫੈੰਸਿਗ ਰਾਹੀਂ ਟੈਬ ‘ਤੇ ਫੋਟੋੋ ਖਿੱਚੀ ਗਈ ਜਿਸ ਨਾਲ ਪਾਸਿੰਗ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਇਆ। ਇਸੇ ਤਰਾਂ੍ਹ ਹੁਣ ਸਾਹਨੇਵਾਲ ਮੰਡੀ ਵਿਖੇ ਗੱਡੀਆਂ ਦੀ ਪਾਸਿੰਗ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਹੋਵੇਗੀ।

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਰ.ਟੀ.ਏ ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ਤੇ ਚੈਕਿੰਗ ਕੀਤੀ ਜਿਸਦੇ ਚਲਦੇ ਉਹਨਾਂ ਨੇ 1 ਟਿੱਪਰ, 4 ਕੈਂਟਰ, 4 ਟਰੱਕਾਂ ਦੇ ਚਲਾਨ ਕੱਟੇ ਜਿਨਾਂ੍ਹ ਵਿੱਚ ਓਵਰਲੋਡਿੰਗ, ਪ੍ਰੈਸ਼ਰ ਹਾਰਨ, ਫਿਟਨੈਸ, ਪਰਮਿਟ ਨਾ ਹੋਣਾ ਅਤੇ ਹੋਰ ਕਮੀਆਂ ਪਾਈਆਂ ਗਈਆਂ।

The post  ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ appeared first on Ludhiana Live.