honoured by fico Archives - Ludhiana Live

ਬਰੇਲੀ ਸਾਈਕਲਿੰਗ ਗਰੁੱਪ ਦਾ ਲੁਧਿਆਣਾ ਪਹੁੰਚਣ ‘ਤੇ ਕੀਤਾ ਸਵਾਗਤ
ਲੁਧਿਆਣਾ : ਬਿਗ ਬੈਨ ਗਰੁੱਪ ਨੇ ਫੀਕੋ ਅਤੇ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਬਿਗ ਬੈਨ ਐਕਸਪੋਰਟਸ ਨੇ ਢੰਡਾਰੀ ਕਲਾਂ, ਲੁਧਿਆਣਾ ਵਿਖੇ ਬਰੇਲੀ ਸਾਈਕਲਿੰਗ ਗਰੁੱਪ ਦਾ ਸਵਾਗਤ ਕੀਤਾ। ਬਰੇਲੀ ਸਾਈਕਲਿੰਗ ਗਰੁੱਪ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਬਰੇਲੀ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਹੈ ਜੋ ਅਟਾਰੀ ਬਾਰਡਰ ‘ਤੇ ਸਮਾਪਤ ਹੋਵੇਗੀ।

ਇਸ ਮੌਕੇ ਡਾ: ਰਵਿੰਦਰ ਸਿੰਘ ਪ੍ਰਧਾਨ ਬਰੇਲੀ ਸਾਈਕਲਿੰਗ ਗਰੁੱਪ ਨੇ ਕਿਹਾ ਕਿ ਇਸ ਰੈਲੀ ਪਿੱਛੇ ਉਨ੍ਹਾਂ ਦਾ ਇੱਕੋ ਇੱਕ ਮਨੋਰਥ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਹੈ ਜੋ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਅਨੁਸਾਰ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਹੈ ਜੋ ਸਿਹਤ ਦੇ ਨਾਲ-ਨਾਲ ਆਰਥਿਕ ਲਾਭ ਵੀ ਦਿੰਦੀ ਹੈ।

ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੇ ਨਾਲ ਸ.ਤੇਜਵਿੰਦਰ ਸਿੰਘ ਬਿੱਗ ਬੈਨ, ਸ.ਬੇਅੰਤ ਪਾਲ ਸਿੰਘ ਚਾਵਲਾ ਐਡਵਾਂਸ ਪਲਾਸਟਿਕ ਇੰਡਸਟਰੀਜ਼, ਸ. ਸਤਨਾਮ ਸਿੰਘ ਮੱਕੜ ਪ੍ਰਧਾਨ ਅਤੇ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ, ਸ਼੍ਰੀ ਮਨਦੀਪ ਚੌਧਰੀ ਅਤੇ ਸ਼੍ਰੀ ਮਨਕਰ ਗਰਗ ਨੇ ਬਰੇਲੀ ਸਾਈਕਲਿੰਗ ਗਰੁੱਪ ਦੀ ਟੀਮ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ।

The post ਬਰੇਲੀ ਸਾਈਕਲਿੰਗ ਗਰੁੱਪ ਦਾ ਲੁਧਿਆਣਾ ਪਹੁੰਚਣ ‘ਤੇ ਕੀਤਾ ਸਵਾਗਤ appeared first on Ludhiana Live.