High Security Archives - Ludhiana Live

UCPMA ELECTION: ਪੁਲਿਸ ਸੁਰੱਖਿਆ ਦਰਮਿਆਨ ਵੋਟਿੰਗ ਜਾਰੀ, ਮੈਦਾਨ ‘ਚ 16 ਉਮੀਦਵਾਰ
ਭਾਰੀ ਪੁਲਿਸ ਸੁਰੱਖਿਆ ਵਿੱਚ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ 8 ਆਹੁਦੇਦਾਰਾਂ ਦੀ ਚੋਣ ਲਈ ਵੋਟਿੰਗ ਦਾ ਕੰਮ ਜਾਰੀ ਹੈ। ਚੋਣ ਲਈ 16 ਉਮੀਦਵਾਰ ਮੈਦਾਨ ਵਿਚ ਬਚ ਗਏ ਹਨ। ਰਿਟਰਨਿੰਗ ਅਫ਼ਸਰ ਰਾਜਨ ਗੁਪਤਾ, ਚੋਣ ਕਮੇਟੀ ਦੇ ਮੈਂਬਰ ਹਰੀਸ਼ ਕੁਮਾਰ ਦੂਆ, ਸਰਬਜੀਤ ਸਿੰਘ ਤੇ ਮਨਜਿੰਦਰ ਸਿੰਘ ਸਚਦੇਵਾ ਵੱਲੋਂ ਐਡਵੋਕੇਟ ਸਟੀਵਨ ਸੋਨੀ ਤੇ ਐਡਵੋਕੇਟ ਸੰਨੀ ਅਗਰਵਾਲ ਦੀ ਨਿਗਰਾਨੀ ਵਿੱਚ ਵੋਟਾਂ ਪੈਣ ਦਾ ਅਮਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਪ੍ਰਧਾਨ ਦੇ ਆਹੁਦੇ ਲਈ ਸੀਨੀਅਰ ਮੀਤ ਪ੍ਰਧਾਨ ਦੇ ਆਹੁਦੇ ਲਈ , ਮੀਤ ਪ੍ਰਧਾਨ ਦੇ ਆਹੁਦੇ ਲਈ , ਜਨਰਲ ਸਕੱਤਰ ਦੇ ਆਹੁਦੇ ਲਈ , ਸਕੱਤਰ ਦੇ ਆਹੁਦੇ ਲਈ , ਸੰਯੁਕਤ ਸਕੱਤਰ ਦੇ ਆਹੁਦੇ ਲਈ , ਪ੍ਰਚਾਰ ਸਕੱਤਰ ਦੇ ਆਹੁਦੇ ਲਈ ਤੇ ਵਿੱਤ ਸਕੱਤਰ ਦੇ ਆਹੁਦੇ ਲਈ 2-2 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਅੱਜ ਸ਼ਾਮ 5.30 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਜੇਤੂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

The post UCPMA ELECTION: ਪੁਲਿਸ ਸੁਰੱਖਿਆ ਦਰਮਿਆਨ ਵੋਟਿੰਗ ਜਾਰੀ, ਮੈਦਾਨ ‘ਚ 16 ਉਮੀਦਵਾਰ appeared first on Ludhiana Live.