high pressure processing Archives - Ludhiana Live

ਪੀ.ਏ.ਯੂ. ਵਿੱਚ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਕਰਵਾਇਆ ਵਿਸ਼ੇਸ਼ ਭਾਸ਼ਣ
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਨੇ ਬੀਤੇ ਦਿਨੀਂ ਪ੍ਰੋਸੈਸਿੰਗ ਦੀ ਤਕਨੀਕ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ । ਇਹ ਭਾਸ਼ਣ ਦੇਣ ਲਈ ਕੈਨੇਡਾ ਦੇ ਕਿਊਬਿਕ ਦੀ ਮੈਕਗਿਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਖੇਤੀ ਕਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਹੋਸਾਹਲੀ ਐੱਸ ਰਾਮਾਸਵਾਮੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਡਾ. ਰਾਮਾਸਵਾਮੀ ਨੇ ਉੱਚ-ਦਬਾਅ ਪ੍ਰੋਸੈਸਿੰਗ ਤਕਨਾਲੋਜੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਤਕਨਾਲੋਜੀ ਨਾਲ ਫਲਾਂ, ਸਬਜ਼ੀਆਂ ਅਤੇ ਹੋਰ ਪ੍ਰੋਸੈੱਸਡ ਉਤਪਾਦਾਂ ਦੀ ਵਰਤੋਂ ਯੋਗਤਾ ਵਿੱਚ ਵਾਧਾ ਹੁੰਦਾ ਹੈ । ਉਹਨਾਂ ਨੇ ਇਸ ਤਕਨੀਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਮੈਕਗਿਲ ਯੂਨੀਵਰਸਿਟੀ ਵਿੱਚ ਇਸ ਤਕਨੀਕ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ।

ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਪੀ.ਏ.ਯੂ. ਵਿਖੇ ਭੋਜਨ ਪ੍ਰੋਸੈਸਿੰਗ ਤਕਨੀਕ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ । ਡਾ. ਪੂਨਮ ਸਚਦੇਵ ਅਤੇ ਡਾ. ਸਵਿਤਾ ਸ਼ਰਮਾ ਨੇ ਮਹਿਮਾਨ ਭਾਸ਼ਣ ਕਰਤਾ ਦਾ ਸਨਮਾਨ ਚਿੰਨ ਨਾਲ ਸਵਾਗਤ ਕੀਤਾ । ਡਾ. ਕਮਲਜੀਤ ਕੌਰ ਨੇ ਡਾ. ਰਾਮਾਸਵਾਮੀ ਬਾਰੇ ਸੰਖੇਪ ਜਾਣ-ਪਛਾਣ ਕਰਵਾਈ ।

ਇਸ ਭਾਸ਼ਣ ਦੌਰਾਨ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ । ਅੰਤ ਵਿੱਚ ਡਾ. ਜਗਬੀਰ ਰੀਹਲ ਨੇ ਸਭ ਦਾ ਧੰਨਵਾਦ ਕੀਤਾ । ਡਾ. ਰਾਮਾਸਵਾਮੀ ਨੂੰ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਬਿਨਾਂ ਸਿਫਟ ਅਤੇ ਗਡਵਾਸੂ ਦੇ ਡੇਅਰੀ ਵਿਗਿਆਨ ਕਾਲਜ ਦਾ ਦੌਰਾ ਵੀ ਕਰਵਾਇਆ ਗਿਆ ।

The post ਪੀ.ਏ.ਯੂ. ਵਿੱਚ ਉੱਚ-ਦਬਾਅ ਪ੍ਰੋਸੈਸਿੰਗ ਬਾਰੇ ਕਰਵਾਇਆ ਵਿਸ਼ੇਸ਼ ਭਾਸ਼ਣ  appeared first on Ludhiana Live.